Simrandeep Singh Ludhiana

Simrandeep Singh Ludhiana ਨਿਰਸਵਾਰਥ ਸੇਵਾ
ਮੈਂਬਰ ਪਾਰਲੀਮੈਂਟ ਉਮੀਦਵਾਰ ਲੋਕ ਸਭਾ ਹਲਕਾ ਲੁਧਿਆਣਾ 2024

ਨਾ ਵਿਕੇ ਹਾਂ, ਨਾ ਵਿਕਾਂਗੇ
ਨਾ ਝੁਕੇ ਹਾਂ, ਨਾ ਝੁਕਾਂਗੇ
ਲੋਕਾਂ ਦੇ ਹੱਕਾਂ ਲਈ ਲੜੇ ਹਾਂ ਅਤੇ ਆਖਰੀ ਸਾਹ ਤੱਕ ਲੜਦੇ ਰਹਾਂਗੇ

21/04/2026
ਬੇਹੱਦ ਅਫਸੋਸ ਸਵਰਗਵਾਸੀ ਸ.ਪਰਮਜੀਤ ਸਿੰਘ ਜੀ ਅਰਸ਼ਦੀਪ ਸਿੰਘ ਸਮਰ ਜੀ The Summer News  ਵਾਲਿਆਂ ਦੇ ਸਤਿਕਾਰਯੋਗ ਪਿਤਾ ਜੀ ਦੀ ਅੰਤਿਮ ਅਰਦਾਸ ਵਿ...
20/04/2026

ਬੇਹੱਦ ਅਫਸੋਸ ਸਵਰਗਵਾਸੀ ਸ.ਪਰਮਜੀਤ ਸਿੰਘ ਜੀ ਅਰਸ਼ਦੀਪ ਸਿੰਘ ਸਮਰ ਜੀ The Summer News ਵਾਲਿਆਂ ਦੇ ਸਤਿਕਾਰਯੋਗ ਪਿਤਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ.ਸਿਮਰਨਦੀਪ ਸਿੰਘ ਲੁਧਿਆਣਾ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਪਰਮਾਤਮਾ ਪਰਿਵਾਰ ਨੂੰ ਦੁੱਖ ਸਹਿਣ ਦਾ ਬਲ ਬਖਸ਼ਣ ਜੀ

🙏💐💐🙏
20/04/2026

🙏💐💐🙏

18/04/2026
ਬੇਹੱਦ ਅਫਸੋਸ ਮਥੁਰਾ ਵ੍ਰਿੰਦਾਵਨ ਵਿਖੇ ਜਗਰਾਉਂ ਤੋਂ ਗਏ ਸ਼ਰਧਾਲੂਆਂ ਦੀ ਕਿਸ਼ਤੀ ਵਿੱਚ ਡੁੱਬਣ ਕਾਰਨ ਹੋਈਆਂ ਮੌਤਾਂ ਬਾਰੇ ਜਾਣ ਕੇ ਗਹਿਰਾ ਦੁੱਖ ਲੱ...
11/04/2026

ਬੇਹੱਦ ਅਫਸੋਸ
ਮਥੁਰਾ ਵ੍ਰਿੰਦਾਵਨ ਵਿਖੇ ਜਗਰਾਉਂ ਤੋਂ
ਗਏ ਸ਼ਰਧਾਲੂਆਂ ਦੀ ਕਿਸ਼ਤੀ ਵਿੱਚ ਡੁੱਬਣ ਕਾਰਨ ਹੋਈਆਂ ਮੌਤਾਂ ਬਾਰੇ ਜਾਣ ਕੇ ਗਹਿਰਾ ਦੁੱਖ ਲੱਗਾ। ਇਹ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਪਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਅਸਹਿ ਤੇ ਅਕਹਿ ਦੁਖ ਝੱਲਣ ਦੀ ਤਾਕਤ ਬਖਸ਼ੇ
ਵਾਹਿਗੁਰੂ ਜੀ
ਸਿਮਰਨਦੀਪ ਸਿੰਘ ਲੁਧਿਆਣਾ

ਧੰਨ ਧੰਨ ਨੋਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰ...
25/11/2025

ਧੰਨ ਧੰਨ ਨੋਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ
ਸਿਮਰਨਦੀਪ ਸਿੰਘ ਲੁਧਿਆਣਾ

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਸਿਮਰਨਦੀਪ ਸਿੰਘ ਲੁਧਿਆਣਾ
05/11/2025

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ
ਸਿਮਰਨਦੀਪ ਸਿੰਘ ਲੁਧਿਆਣਾ

Rip
11/10/2025

Rip

Congratulations Nk Premachandran MP Member Parliament Kollam, Kerala Regards :Simrandeep Singh ludhiana, punjab National...
10/10/2025

Congratulations
Nk Premachandran MP Member Parliament Kollam, Kerala
Regards :Simrandeep Singh ludhiana, punjab
National Committee Member RYF,RSP

Adresse

Democratic Republic Of The

Téléphone

+919463306004

Site Web

Notifications

Soyez le premier à savoir et laissez-nous vous envoyer un courriel lorsque Simrandeep Singh Ludhiana publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Contacter L’organisation

Envoyer un message à Simrandeep Singh Ludhiana:

Partager