05/02/2026
ਕੱਲ ਨੂੰ ਨਗਰ ਕੀਰਤਨ 'ਚ ਸ਼ਾਮਲ ਹੋਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।
Please join the Nagar Kirtan tomorrow and receive the blessings of the Guru.
ਅੰਗਦਾਨ-ਮਹਾਂਦਨ! Donate Organs Save Lives!!
'ਅਮਰ ਆਰਟਸ' ਦੇ ਸਾਰੇ ਪਿਆਰੇ ਸੇਵਾਦਾਰ ਅਤੇ ਸਮੁੱਚੀ ਸਾਧ ਸੰਗਤ ਜੀਓ,
ਉਮੀਦ ਹੈ ਤੁਸੀ ਸਾਰੇ ਠੀਕ ਹੋਵੋਗੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਵਾਰ ਕੱਲ ਨੂੰ ਦਿਨ ਐਤਵਾਰ ਮਈ 03, 2026 ਨੂੰ ਖ਼ਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਤੋਂ ਸਿੱਖ ਸਪਿਰਚੁਅਲ ਸੈੰਟਰ ਰੈਕਸਡੇਲ ਗੁਰਦੁਆਰਾ ਸਾਹਿਬ ਤੀਕ ਹੋਣਗੇ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ 'ਅਮਰ ਆਰਟਸ' ਦੇ ਸਮੂੰਹ ਸੇਵਾਦਾਰਾਂ ਵਲੋਂ 'ਅੰਗ-ਦਾਨ' ਅਵੇਅਰਨੈਸ ਬੂਥ ਲਗਾਇਆ ਜਾਵੇਗਾ। ਤੁਹਾਨੂੰ ਸਾਰਿਆਂ ਨੂੰ ਪਿਆਰ ਨਾਲ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਵਿੱਚ ਹਿੱਸਾ ਲੈਕੇ ਭਾਈਚਾਰੇ ਦੀ ਸੇਵਾ ਦੇ ਪਾਤਰ ਬਣੋ ਜੀ। ਉਮੀਦ ਹੈ ਆਪਾਂ ਸਾਰੇ ਓਥੇ ਮਿਲ਼ਾਂਗੇ। ਰੱਬ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ।
ਸਤਿਕਾਰ ਸਹਿਤ
ਅਮਰ ਆਰਟਸ ਦੇ ਸਾਰੇ ਸੇਵਾਦਾਰ।
Dear Amar Arts Volunteers and all Saad Sangat Jeo,
We hope this message finds you well. As you know, the annual Khalsa Day Parade from Sri Guru Singh Sabha Malton to Sikh Spiritual Centre Toronto (Rexdale Gurdwara) will be held tomorrow Sunday, May 3, 2026.
As in previous years, 'Amar Arts Of Life' is organizing an organ donation awareness booth at Rexdale Gurdwara Sahib. We would love for you to join us, so we can do our part to help the community.
We hope to see you all there. Stay safe and healthy!
Kind Regards,
All Volunteers
Amar Arts Of Life.
amararts.com 905-612-1313
***"DONATE ORGANS, SAVE LIVES"***