Calgary Punjabi Community

Calgary Punjabi Community Punjabi Community in Calgary

ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾ ਦੀ ਯਾਦ ਵਿੱਚ ਆਖੰਡ ਪਾਠ ਸਾਹਿਬ 26 ਦਸੰਬਰ ...
12/24/2023

ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾ ਦੀ ਯਾਦ ਵਿੱਚ ਆਖੰਡ ਪਾਠ ਸਾਹਿਬ 26 ਦਸੰਬਰ 2023 ਦਿਨ ਮੰਗਲਵਾਰ ਨੂੰ ਮੇਨ ਦਰਬਾਰ ਹਾਲ ਵਿੱਚ ਆਰੰਭ ਹੋਣਗੇ ਅਤੇ 28 ਦਸੰਬਰ 2023 ਦਿਨ ਵੀਰਵਾਰ ਭੋਗ ਪਾਏ ਜਾਣਗੇ। ਆਪ ਜੀ ਬੱਚਿਆ ਸਮੇਤ ਜ਼ਰੂਰ ਹਾਜ਼ਰੀ ਭਰਨੀ🙏🏾

Update: ਇਹ ਬਜ਼ੁਰਗ ਜੋ ਸਵੇਰ ਤੋਂ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿੱਚ ਸਨ ਅਤੇ ਇਨ੍ਹਾਂ ਦੇ ਪਰਿਵਾਰ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਹੁਣ ਜਾਣ...
06/24/2023

Update: ਇਹ ਬਜ਼ੁਰਗ ਜੋ ਸਵੇਰ ਤੋਂ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿੱਚ ਸਨ ਅਤੇ ਇਨ੍ਹਾਂ ਦੇ ਪਰਿਵਾਰ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਹੁਣ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦਾ ਪਰਿਵਾਰ ਇਹਨਾਂ ਨੂੰ ਮਿਲ ਗਿਆ ਹੈ।ਸਾਰੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ।🙏

------------------------------------------------

ਇਹ ਬਜ਼ੁਰਗ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿੱਚ ਹਨ,। ਜੇਕਰ ਕੋਈ ਇਹਨਾਂ ਨੂੰ ਪਛਾਣਦਾ ਹੈ ਤਾਂ ਇਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕਰੋ।

06/24/2023

Address

Calgary, AB

Website

Alerts

Be the first to know and let us send you an email when Calgary Punjabi Community posts news and promotions. Your email address will not be used for any other purpose, and you can unsubscribe at any time.

Share

Category