Love punjabi - ਪੰਜਾਬੀ ਨਵੇ ਸਟੇਟਸ

Love punjabi - ਪੰਜਾਬੀ ਨਵੇ ਸਟੇਟਸ ਪੰਜਾਬੀ ਪਿਆਰ, ਹਾਂਸੀ ਵਾਲੇ ਤੇ ਦੁਖ ਭਰੇ ਸਟੇ?

25/03/2017

ਐਹੋ ਜਹੀਆ ਦਸ ਹੋਈ ਆ ਕੀ ਮਜਬੂਰੀਆ
ਸਾਡੇ ਕੋਲੋ ਕੋਹਾ ਦੀਆ ਪਾਕੇ ਬੈਗੀ ਦੂਰੀਆ

01/03/2017

ਕਿੰਨੀਆਂ ਸ਼ਰਾਬਾਂ ਚੜਾਈਆਂ ਤੈਨੂੰ ਦਿਲ 'ਚੋਂ ਉਤਾਰਨ ਲਈ

01/03/2017

ਅਸੀਂ ਸਿਰਫ ਆਪਣੇ ਹੰਝੂਆਂ ਦੀ ਵਜਾਹ ਦਿੱਤੀ ਆ, ਪਤਾ ਨੀਂ ਲੋਕ ਕਿਉਂ ਕਹਿੰਦੇ ਨੇਂ "ਵਾਹ ਕੀ ਸ਼ਾਇਰੀ ਲਿਖੀ ਆ" ✌

01/03/2017

ਨੀਂਦ ਅੱਖਾਂ ਬੰਦ ਕਰਨ ਨਾਲ ਨਈ Net ਬੰਦ ਕਰਨ ਨਾਲ ਆਉਂਦੀ ਹੈ

01/03/2017

Wife - ਮੈਨੂੰ ਸਾੜੀ ਚਾਹੀਦੀ ਆ, ਅੰਮਾ ਜਾਨ ਤੋਂ ਮੰਗਵਾ ਦੋ
Husband - ਅਨਪੜ ਅੌਰਤ, ਉਹ ਅੰਮਾ ਜਾਨ ਨਹੀਂ..
Amazon ਹੈ...!!

01/03/2017

ਇੱਕ ਜਨਾਨੀ ਆਪਣੇ ਮਰੇ ਹੋਏ ਪਤੀ ਦੀ ਕਬਰ ਕੋਲ ਬੈਠਕੇ ਉੱਚੀ ਉੱਚੀ ਰੋਣ ਲੱਗੀ ਸੀ, -
ਜਨਾਨੀ :- ਹਾਏ ਵੇ ਸਿਰ ਦੇ ਸਾਈਆਂ ਛੋਟਾ ਮੁੰਡਾਂ ਸਕੂਲ ਵਾਸਤੇ ਵਰਦੀ ਮੰਗਦਾਂ, ਬੂਟ ਮੰਗਦਾਂ ਦੱਸ ਮੈਂ ਕੀ ਕਰਾਂ . .
ਵੇ ਕੁੜੀ ਤੇਰੀ ਐਪਲ ਦਾ ਫੋਨ ਮੰਗਦੀ, ਨਾਲੇ ਸਕੂਟਰੀ ਮੰਗਦੀ ਦੱਸ ਮੈਂ ਕੀ ਕਰਾਂ,
ਹਾਏ ਵੇ ਮੇਰੇ ਕੋਲ ਪਾਉਣ ਲਈ ਨਾ ਸੂਟ, ਨਾ ਕੋਈ ਗਹਿਣਾ ਗੱਟਾ ਦੱਸ ਮੈਂ ਕੀ ਕਰਾਂ . . .
ਕਬਰ ਵਿੱਚੋਂ ਹੌਲੀ - ਹੌਲੀ ਆਵਾਜ਼ ਆਈ, -
ਸਾਲੀਏ ਮੈਂ ਮਰ ਗਿਆ ਹਾਂ ਕਨੇਡਾ ਨੀ ਗਿਆ

01/03/2017

ਪਤਨੀ :- ਵਿਆਹ ਤੋਂ ਪਹਿਲਾਂ ਤੁਸੀਂ ਮੈਂਨੁੰ ਹੋਟਲ ,ਸਿਨੇਮਾ ਆਸ ਪਾਸ ਦੇ ਨਜ਼ਾਰੇ, ਹੋਰ ਪਤਾ ਨੀ ਕਿੱਥੇ ਕਿੱਥੇ ਘੁਮਾਉਂਦੇ ਸੀ ਅਤੇ ਹੁਣ ਵਿਆਹ ਤੋਂ ਬਾਅਦ ਤਾਂ ਘਰੋਂ ਬਾਹਰ ਤੱਕ ਨਹੀਂ ਲੈ ਕੇ ਜਾਂਦੇ।
ਪਤੀ :- ਤੂੰ ਕਦੇ ਚੋਣਾਂ ਤੋਂ ਬਾਅਦ ਵੀ ਪ੍ਰਚਾਰ ਹੁੰਦਾ ਦੇਖਿਆ ਹੈ ....

01/03/2017

ਨਾਂ ਸ਼ਕਲੋਂ ਮਾੜੇ ਆਂ, ਨਾਂ ਅਕਲੋਂ ਤਿੱਖੇ ਆਂ, ਅਣਖਾਂ ਨਾਲ਼ ਜਿਉਣਾ, ਅਸੀਂ ਜਨਮੋਂ ਸਿੱਖੇ ਆਂ

01/03/2017

ਬੇਵਫਾ ਮਸ਼ੂਕ‬ ਤੇ ਗਿੱਦੜ ਬੜੇ ਮਜ਼ੇ ਨਾਲ ਸੌਂਦੇ ਹਨ, ਟੁੱਟੇ ਦਿਲਾਂ ਵਾਲੇ ‪ਆਸ਼ਿਕ‬ ਤੇ ‪ਲੰਡਰ ਕੁੱਤੇ‬ ਰਾਤ ਨੂੰ ‎ਲੁੱਕ-ਲੁੱਕ‬ ਕੇ ਰੋਂਦੇ ਹਨ

01/03/2017

ਹੁਸਨਾਂ ਦੀ ਰੱਖ ਦਾ Na ਭੁੱਖ ਬੱਲੀਏ, ਮਾਪਿਆਂ 'ਚ ਵੱਸਦੀ ਏ ਜੱਟ Di

01/03/2017

ਜਿਹੜੇ ਜਿਗਰੇ ਦਲੇਰ ਪੁੱਤ ਜੰਮਦੇ, ਲਾਤਾ ਓੁਹਨਾਂ ਉੱਤੇ ਬੈਨ ਸਰਕਾਰ ਨੇਂ,
ਜਿੰਨਾਂ ਹਿੱਕਾ ਵਿੱਚ ਅੰਨੀਆਂ ਦਲੇਰੀਆਂ ਬਿੱਲੋ ਓੁਹਨਾਂ ਵਿੱਚੋ ਆਉਂਦੇ ਮੇਰੇ ਯਾਰ ਨੇਂ

01/03/2017

ਪੁੱਛ ਉਨਾਂ ਫੁੱਲਾਂ ਤੋਂ ਜਿਹਨਾਂ ਨਾਲ ਰੁੱਸੀਆ ਹੋਈਆਂ ਬਹਾਰਾਂ ਨੇ, ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ, ਪਰ ਮੇਰਾ ਸਾਥ ਨਾ ਛੱਡਿਆ ਯਾਰਾਂ ਨੇ

Address

Patiala
Sydney, NSW

Alerts

Be the first to know and let us send you an email when Love punjabi - ਪੰਜਾਬੀ ਨਵੇ ਸਟੇਟਸ posts news and promotions. Your email address will not be used for any other purpose, and you can unsubscribe at any time.

Featured

Share

Category