Eh Mera Punjab

Eh Mera Punjab Kontaktinformationen, Karte und Wegbeschreibungen, Kontaktformulare, Öffnungszeiten, Dienstleistungen, Bewertungen, Fotos, Videos und Ankündigungen von Eh Mera Punjab, Public & Government Service, Klagenfurt.

25/04/2022
1975 ਘੰਟਾ ਘਰ ਲੁਧਿਆਣਾ .
28/01/2022

1975 ਘੰਟਾ ਘਰ ਲੁਧਿਆਣਾ .

ਇਕ ਪੁਰਾਣੀ ਤਸਵੀਰ ਤਕਰੀਬਨ 1930 -40 .
28/01/2022

ਇਕ ਪੁਰਾਣੀ ਤਸਵੀਰ ਤਕਰੀਬਨ 1930 -40 .

15/01/2022

ਤਕਰੀਬਨ 80 ਵਰੇ ਪੁਰਾਣੀ ਵਿਡੀੳ ਆ 🙏🏾🙏🏾🙏🏾🙏🏾

ਕਿਹਨੇ ਕਿਹਨੇ ਦੇਖੇ ਇਹ ਪੰਛੀ
05/01/2022

ਕਿਹਨੇ ਕਿਹਨੇ ਦੇਖੇ ਇਹ ਪੰਛੀ

ਇੱਕ ਵਿਅਕਤੀ ਕੁੱਤਿਆਂ ਦੀ ਦੌੜ ਪ੍ਰਤਿਯੋਗਤਾ ਦਾ ਆਯੋਜਨ ਕਰਦਾ ਸੀ..'ਇੱਕ ਵਾਰ ਉਸਨੇ ਇੱਕ ਚੀਤੇ ਨੂੰ ਪ੍ਰਤਿਯੋਗਤਾ ਵਿੱਚ ਸ਼ਾਮਿਲ ਕੀਤਾ, ਪਰ ਅਜੀਬ ਗੱ...
05/07/2021

ਇੱਕ ਵਿਅਕਤੀ ਕੁੱਤਿਆਂ ਦੀ ਦੌੜ ਪ੍ਰਤਿਯੋਗਤਾ ਦਾ ਆਯੋਜਨ ਕਰਦਾ ਸੀ..'

ਇੱਕ ਵਾਰ ਉਸਨੇ ਇੱਕ ਚੀਤੇ ਨੂੰ ਪ੍ਰਤਿਯੋਗਤਾ ਵਿੱਚ ਸ਼ਾਮਿਲ ਕੀਤਾ, ਪਰ ਅਜੀਬ ਗੱਲ ਇਹ ਹੋਈ ਕਿ ਪ੍ਰਤਿਯੋਗਤਾ ਸ਼ੁਰੂ ਹੋਣ ਦੇ ਬਾਅਦ ਵੀ ਚੀਤਾ ਆਪਣੀ ਜਗ੍ਹਾ ਤੋਂ ਹਿੱਲਿਆ ਤੱਕ ਨਹੀਂ ਅਤੇ ਕੁੱਤੇ ਆਪਣੀ ਪੂਰੀ ਤਾਕਤ ਦੇ ਨਾਲ ਪ੍ਰਤਿਯੋਗਤਾ ਜਿੱਤਣ ਦੀ ਕੋਸ਼ਿਸ਼ ਕਰਨ ਲੱਗੇ,

ਚੀਤਾ ਬੇਫਿਕਰ ਹੋਕੇ ਖਾਮੋਸ਼ੀ ਨਾਲ ਸਭਕੁਝ ਦੇਖਦਾ ਰਿਹਾ,

ਜਦੋਂ ਮਾਲਿਕ ਤੋਂ ਪੁੱਛਿਆ ਗਿਆ ਕਿ ਚੀਤੇ ਨੇ ਪ੍ਰਤਿਯੋਗਤਾ ਵਿੱਚ ਭਾਗ ਕਿਉਂ ਨਹੀਂ ਲਿਆ..?

ਮਾਲਿਕ ਨੇ ਇੱਕ ਬਹੁਤ ਹੀ ਰੋਚਕ ਜਵਾਬ ਦਿੱਤਾ.....

"ਕਦੇ-ਕਦੇ ਆਪਣੇ ਆਪ ਨੂੰ ਸਭਤੋਂ ਚੰਗਾ ਸਾਬਿਤ ਕਰਨਾ ਅਸਲ ਵਿੱਚ ਖ਼ੁਦ ਦਾ ਅਪਮਾਨ ਕਰਨ ਦੇ ਸਮਾਨ ਹੁੰਦਾ ਹੈ, ਸ਼ਾਇਦ ਹਰ ਜਗ੍ਹਾ ਆਪਣੇ ਆਪ ਨੂੰ ਸਾਬਿਤ ਕਰਨ ਦੀ ਕੋਈ ਜਰੂਰਤ ਨਹੀਂ ਹੈ,ਕੁਝ ਲੋਕਾਂ ਦੇ ਸਾਹਮਣੇ ਬਿਲਕੁੱਲ ਖਾਮੋਸ਼ ਰਹਿਣਾ ਹੀ ਸਭਤੋਂ ਚੰਗਾ ਜਵਾਬ ਹੈ"..

18/08/2020

ਰੂਹ ਖੁਸ਼ ਹੌ ਗਈ👏🏼👏🏼

ਸਿੱਖੋ ਮਾਣ ਕਰਨ ਵਾਲ਼ੀਆਂ ਇਹ ਦੋ ਗੱਲਾਂ ਸਾਡਾ ਪੂਰਾ ਧਿਆਨ ਮੰਗਦੀਆਂ ਹਨ... 1.  #ਅੰਗ੍ਰੇਜਾਂ ਦੀ ਸੂਚਨਾ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੀ  #ਫੌਜ...
17/08/2020

ਸਿੱਖੋ ਮਾਣ ਕਰਨ ਵਾਲ਼ੀਆਂ ਇਹ ਦੋ ਗੱਲਾਂ ਸਾਡਾ ਪੂਰਾ ਧਿਆਨ ਮੰਗਦੀਆਂ ਹਨ...

1. #ਅੰਗ੍ਰੇਜਾਂ ਦੀ ਸੂਚਨਾ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੀ #ਫੌਜ ਵਿਚ ਕੁੱਲ 39 ਯੂਰਪੀ ਜਰਨੈਲਾਂ ਨੇ ਨੌਕਰੀ ਕੀਤੀ।

2. #ਅੰਮ੍ਰਿਤਸਰ ਉਸ ਵੇਲ਼ੇ ਲਹੌਰ ਨਾਲੋਂ ਵਧੇਰੇ #ਖੁਸ਼ਹਾਲ ਸੀ ਤੇ ਵਪਾਰ ਦੇ ਕੇਂਦਰ ਵਜੋਂ ਲਹੌਰ ਨੂੰ ਮਾਤ ਪਾਉਂਦਾ ਸੀ।
ਜਿਵੇਂ ਕਿ:
1. ਉਸ ਵੇਲੇ ਪੰਜਾਬ ਦੀ ਕੁੱਲ ਅਬਾਦੀ 53 ਲੱਖ 50 ਹਜਾਰ ਸੀ।
2. ਲਹੌਰ ਦੀ ਅਬਾਦੀ 72,500 ਸੀ ਜਦ ਕਿ ਅੰਮ੍ਰਿਤਸਰ ਦੀ ਅਬਾਦੀ 60,000 ਸੀ
3. ਲਹੌਰ ਵਿਚ ਕੁੱਲ 14,500 ਪਰਿਵਾਰ ਰਹਿੰਦੇ ਸਨ ਤੇ ਅੰਮ੍ਰਿਤਸਰ ਵਿਚ 12,000
4. ਲਹੌਰ ਵਿਚ ਕੁੱਲ 3000 ਦੁਕਾਨਾਂ ਸਨ ਜਦ ਕਿ ਅੰਮ੍ਰਿਤਸਰ ਵਿਚ 4500 ਦੁਕਾਨਾਂ ਸਨ।

ਅੰਗਰੇਜ਼ ਜਰਨੈਲਾਂ ਦੀ ਲਿਸਟ ਹੇਠ ਦੇ ਰਹੇ ਹਾਂ ਤਾਂ ਕਿ ਇਹ ਜਾਣਕਾਰੀ ਸਾਡੀ ਕੌਮੀ ਗੱਲ-ਬਾਤ ਦਾ ਹਿੱਸਾ ਬਣੇ।
ਇਹਨਾਂ ਵਿਚੋਂ ਸਿਰਫ #ਇੱਕਾ_ਦੁੱਕਾ ਹੀ 1846 ਵਿਚ ਪੰਜਾਬ ਵਿਚ ਰਹਿ ਗਏ ਸਨ - ਇਹ ਗੱਲ ਆਪਣੇ ਆਪ ਵਿਚ ਹੀ ਡੂੰਘੀ ਵਿਚਾਰ ਮੰਗਦੀ ਹੈ ਕਿ ਯੂਰਪੀ ਜਰਨੈਲ #ਔਖਾ_ਸਮਾ ਵੇਖ ਕੇ ਛੱਡ ਗਏ ਕਿ ਉਹਨਾਂ ਨੂੰ #ਦੌੜਾ ਦਿੱਤਾ ਗਿਆ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਯੂਰਪੀ ਜਰਨੈਲਾਂ ਦੀ ਸੂਚੀ:

1. Alvarine, ਇਟਲੀ, ਪੈਦਲ ਫੌਜ, ਲਹੌਰ ਵਿਚ ਮੌਤ
2. Gordon, ਐਂਗਲੋ-ਇੰਡੀਅਨ, ਘੋੜਸਵਾਰ ਫੌਜ, ਲਹੌਰ ਵਿਚ ਮੌਤ
3. Ventura, ਇਟਲੀ, ਪੈਦਲ ਫੌਜ, ਪੰਜਾਬ ਛੱਡ ਗਿਆ
4. Allard, ਫਰਾਂਸ, ਘੋੜਸਵਾਰ ਫੌਜ, ਪਸ਼ੌਰ ਵਿਚ ਮੌਤ
5. Court, ਫਰਾਂਸ, ਤੋਪਖਾਨਾ, ਪੰਜਾਬ ਛੱਡ ਗਿਆ
6. Avitabile, ਇਟਲੀ, ਪੈਦਲ ਫੌਜ, ਪੰਜਾਬ ਛੱਡ ਗਿਆ
7. Hommus, ਸਪੇਨ, ਪੈਦਲ ਫੌਜ, ਲਹੌਰ ਵਿਚ ਮੌਤ
8. Vochen, ਰੂਸ, ਪੈਦਲ ਫੌਜ, ਪੰਜਾਬ ਛੱਡ ਗਿਆ
9. Honigberger, ਜਰਮਨੀ, ਡਾਕਟਰ, ਅਜੇ (1846 ਵਿਚ) ਨੌਕਰੀ ਵਿਚ
10. Dottenwise, ਜਰਮਨੀ, ਇੰਜੀਨੀਅਰ, ਪੰਜਾਬ ਛੱਡ ਗਿਆ
11. Harlan, ਅਮਰੀਕਾ, ਸਿਵਲ, ਪੰਜਾਬ ਛੱਡ ਗਿਆ
12. De l'Ust, ਫਰਾਂਸ, ਪੈਦਲ ਫੌਜ, ਪੰਜਾਬ ਛੱਡ ਗਿਆ
13. Holmes, ਐਂਗਲੋ-ਇੰਡੀਅਨ, ਪੈਦਲ ਫੌਜ, ਅਜੇ ਵੀ ਨੌਕਰੀ ਵਿਚ
14. Dubignon, ਫਰਾਂਸ, ਪੈਦਲ ਫੌਜ, ਇਸ ਵੇਲੇ ਲਹੌਰ ਦਾ ਵਪਾਰੀ
15. Hest, ਗਰੀਸ, ਪੈਦਲ ਫੌਜ, ਲਹੌਰ ਵਿਚ ਮਾਰਿਆ ਗਿਆ
16. Hureleek, ਗਰੀਸ, ਪੈਦਲ ਫੌਜ, ਪੰਜਾਬ ਛੱਡ ਗਿਆ
17. McPherson, ਅੰਗ੍ਰੇਜ, ਪੈਦਲ ਫੌਜ, ਪੰਜਾਬ ਛੱਡ ਗਿਆ
18. Gardner, ਅਮਰੀਕਨ, ਤੋਪਖਾਨਾ, ਪੰਜਾਬ ਛੱਡ ਗਿਆ
19. Kunarah, ਅਮਰੀਕਨ, ਤੋਪਖਾਨਾ, ਅਜੇ ਵੀ ਨੌਕਰੀ ਵਿਚ
20. Cortlandt, ਐਂਗਲੋ-ਇੰਡੀਅਨ, ਪੈਦਲ ਫੌਜ, ਅਜੇ ਵੀ ਨੌਕਰੀ ਵਿਚ
21. Fitzroy, ਐਂਗਲੋ-ਇੰਡੀਅਨ, ਪੈਦਲ ਫੌਜ, ਪੰਜਾਬ ਛੱਡ ਗਿਆ
22. Barlow, ਐਂਗਲੋ-ਇੰਡੀਅਨ ਪੈਦਲ ਫੌਜ, ਪੰਜਾਬ ਛੱਡ ਗਿਆ
23. Mouton, ਫਰਾਂਸ, ਘੋੜਸਵਾਰ ਫੌਜ, ਪੰਜਾਬ ਛੱਡ ਗਿਆ
24. Steinbach, ਜਰਮਨੀ, ਪੈਦਲ ਫੌਜ, ਅੱਜ (1846) ਗੁਲਾਬ ਸਿੰਘ ਦੀ ਨੌਕਰੀ ਵਿਚ
25. De la Roche, ਫਰਾਂਸ, ਪੈਦਲ ਫੌਜ, ਆਪਣੇ ਘੋੜੇ ਤੋਂ ਡਿੱਗ ਕੇ ਮਰਿਆ
26. De la Font, 1st, ਫਰਾਂਸ, ਪੈਦਲ ਫੌਜ, ਪੰਜਾਬ ਛੱਡ ਗਿਆ
27. De la Font 2nd, ਫਰਾਂਸ, ਪੈਦਲ ਫੌਜ, ਪੰਜਾਬ ਛੱਡ ਗਿਆ
28. Foulkes, ਅੰਗ੍ਰੇਜ, ਘੋੜਸਵਾਰ ਫੌਜ, ਸਿੱਖਾਂ ਨੇ ਮਾਰ ਦਿੱਤਾ
29. Hurbon, ਸਪੇਨ, ਇੰਜੀਨੀਅਰ, ਪੰਜਾਬ ਛੱਡ ਗਿਆ
30. Leslie, ਐਂਗਲੋ-ਇੰਡੀਅਨ, ਪੈਦਲ ਫੌਜ, ਪੰਜਾਬ ਛੱਡ ਗਿਆ
31. Martindale, ਐਂਗਲੋ-ਇੰਡੀਅਨ, ਪੈਦਲ ਫੌਜ, ਪੰਜਾਬ ਛੱਡ ਗਿਆ
32. Ford, ਅੰਗ੍ਰੇਜ, ਪੈਦਲ ਫੌਜ, ਸਿੱਖਾਂ ਤੋਂ ਖਾਧੇ ਫੱਟੜਾਂ ਨਾਲ ਮਰਿਆ
33. De Fasheye (father), ਫਰਾਂਸ, ਘੋੜਸਵਾਰ ਫੌਜ, ਲਹੌਰ ਵਿਚ ਮਰਿਆ
34. De Fasheye (son), ਫਰਾਂਸ, ਘੋੜਸਵਾਰ ਫੌਜ, ਪੰਜਾਬ ਛੱਡ ਗਿਆ
35. Dr Harvey, ਸਕਾਟਲੈਂਡ, ਡਾਕਟਰ, ਪੰਜਾਬ ਛੱਡ ਗਿਆ
36. Jervais, ਫਰਾਂਸ, ਪੈਦਲ ਫੌਜ, ਪੰਜਾਬ ਛੱਡ ਗਿਆ
37. Moervious, ਜਰਮਨੀ, ਪੈਦਲ ਫੌਜ, ਪੰਜਾਬ ਛੱਡ ਗਿਆ
38. Bianchi, ਇਟਲੀ, ਪੈਦਲ ਫੌਜ, ਪੰਜਾਬ ਛੱਡ ਗਿਆ
39. Argou, ਫਰਾਂਸ, ਪੈਦਲ ਫੌਜ, ਪੰਜਾਬ ਛੱਡ ਗਿਆ

1845 ਦੀ ਪਹਿਲੀ ਸਿੱਖ-ਅੰਗ੍ਰੇਜ ਜੰਗ ਤੋਂ ਬਾਦ ਅੰਗ੍ਰੇਜੀ ਫੌਜ ਦੇ ਮੇਜਰ ਜੀ ਸੀ ਸਮਿਥ ਨੇ ਪੰਜਾਬ ਦੇ ਹਰ ਪੱਖ ਤੇ ਆਂਕੜੇ ਇਕੱਠੇ ਕੀਤੇ। ਉਸਦੀ ਕਿਤਾਬ "ਲਹੌਰ ਦੇ ਰਾਜਕੀ ਪਰਵਾਰ ਦਾ ਇਤਹਾਸ" (A History of the Reigning Family of Lahore) 1847 ਵਿਚ ਛਪੀ। ਇਸ ਵਿਚ ਬੜੀ ਦਿਲਚਸਪ ਸਮਗਰੀ ਹੈ I

By:-ਵਰਪਾਲ ਸਿੰਘ

12/08/2020

ਕਿਸੇ ਨੂੰ ਹੱਥ ਲਾਓਣ ਤੌ ਪਹਿਲਾ 100 ਬਾਰ ਸੋਚ ਲਿਓ😧😝

Adresse

Klagenfurt
9020

Webseite

Benachrichtigungen

Lassen Sie sich von uns eine E-Mail senden und seien Sie der erste der Neuigkeiten und Aktionen von Eh Mera Punjab erfährt. Ihre E-Mail-Adresse wird nicht für andere Zwecke verwendet und Sie können sich jederzeit abmelden.

Teilen