United State of Pehowa,Kurukshetra

United State of Pehowa,Kurukshetra Contact information, map and directions, contact form, opening hours, services, ratings, photos, videos and announcements from United State of Pehowa,Kurukshetra, Pehowa.

15/01/2023
02/07/2022

Proud to be a sikh

***ਮਸਲਾ ਚੰਡੀਗੜ੍ਹ***ਦਿੱਲੀ ਕਿਸਾਨ ਮੋਰਚੇ ਦੀਆਂ ਵੱਡੀਆਂ ਪ੍ਰਾਪਤੀਆਂ ਵਿਚੋਂ ਨਿੱਜੀ ਤੌਰ ਤੇ ਮੈਂ ਹਰਿਆਣੇ ਦੇ ਜਾਟਾਂ ਅਤੇ ਪੰਜਾਬ ਦੇ ਜੱਟਾਂ ਵਿਚ...
05/04/2022

***ਮਸਲਾ ਚੰਡੀਗੜ੍ਹ***
ਦਿੱਲੀ ਕਿਸਾਨ ਮੋਰਚੇ ਦੀਆਂ ਵੱਡੀਆਂ ਪ੍ਰਾਪਤੀਆਂ ਵਿਚੋਂ ਨਿੱਜੀ ਤੌਰ ਤੇ ਮੈਂ ਹਰਿਆਣੇ ਦੇ ਜਾਟਾਂ ਅਤੇ ਪੰਜਾਬ ਦੇ ਜੱਟਾਂ ਵਿਚਕਾਰ ਭਾਈਚਾਰੇ ਦਾ ਵਿਕਸਤ ਹੋਣਾ ਮੰਨਦਾ ਹਾਂ। ਉੱਥੇ ਬੈਠਿਆਂ ਮੈਂ ਇਕ ਪਾਸੇ ਖ਼ਾਲਸੇ ਨੂੰ ਗਾੜ੍ਹੇ ਗੜ੍ਹਾਨ ਰਗੜਦਿਆਂ ਵੇਖਦਾ ਸੀ ਦੂਜੇ ਪਾਸੇ ਜਾਟਾਂ ਦਾ ਹਰਿਆਣਵੀ ਕਲਚਰ ਪ੍ਰੈਕਟਿਸ ਹੁੰਦਾ ਵੇਖਦਾ ਸੀ ਤੇ ਕਈ ਵਾਰੀ ਦੋਵੇਂ ਇੱਕੋ ਦਰੀ ਉੱਤੇ ਬੈਠ ਜਾਂਦੇ ਸਨ।
ਮੈਨੂੰ ਉੱਥੇ ਬੈਠਿਆਂ ਹੀ ਲੱਗਦਾ ਸੀ ਕਿ ਹਕੂਮਤਾਂ ਕੋਲੋਂ ਇਨ੍ਹਾਂ ਦੋਵਾਂ ਭਾਈਚਾਰਿਆਂ ਦੀ ਆਪਸੀ ਸਾਂਝ ਜਰੀ ਨਹੀਂ ਜਾਣੀ ਤੇ ਛੇਤੀ ਹੀ ਇਨ੍ਹਾਂ ਨੂੰ ਆਪਸ ਵਿਚ ਲੜਾਉਣ ਮਰਵਾਉਣ ਲਈ ਮਨਸੂਬਾਬੰਦੀ ਕਰਨਗੀਆਂ। ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਅਤੇ ਸਤਲੁਜ ਯਮਨਾ ਲਿੰਕ ਨਹਿਰ ਅਜਿਹੇ ਮਸਲੇ ਹਨ ਜਿਨ੍ਹਾਂ ਨੂੰ ਮਘਾ ਕੇ ਕਿਸੇ ਵੇਲੇ ਵੀ ਇਨ੍ਹਾਂ ਦੋਵਾਂ ਭਾਈਚਾਰਿਆਂ ਵਿਚ ਵੱਡੀ ਦਰਾੜ ਪਾਉਣੀ ਸੰਭਵ ਹੁੰਦੀ ਹੈ। ਹੋ ਸਕਦਾ ਹੈ ਸਿੱਖਾਂ ਨੂੰ ਏਸ਼ੀਅਨ ਗੇਮਾਂ ਵੇਲੇ ਕਰਵਾਈ ਗਈ ਬੇਇੱਜ਼ਤੀ ਦਾ ਚੇਤਾ ਵੀ ਵੱਡੇ ਪੱਧਰ ਤੇ ਕਰਵਾਇਆ ਜਾਵੇ।
ਦੂਜੇ ਪਾਸੇ ਹਰਿਆਣੇ ਦੇ ਜਾਟਾਂ ਨੇ ਪਹਿਲੀ ਵਾਰ ਸ਼ਾਇਦ ਸਿੱਖਾਂ ਨੂੰ ਇੰਨਾ ਨੇੜਿਓਂ ਵੇਖਿਆ ਅਤੇ ਉਨ੍ਹਾਂ ਵਿੱਚ ਗੁਰੂ ਸਾਹਿਬਾਨ ਦੁਆਰਾ ਪੈਦਾ ਕੀਤੀਆਂ ਗਈਆਂ ਸਲਾਹੀਅਤਾਂ ਦੇ ਮਹੱਤਵ ਨੂੰ ਵੀ ਜਾਣਿਆ। ਬਾਰ ਬਾਰ ਹਰਿਆਣੇ ਦੇ ਹਰ ਉਮਰ ਵਰਗ ਦੇ ਲੋਕਾਂ ਵੱਲੋਂ ਪੰਜਾਬ ਨੂੰ ਆਪਣਾ ਵੱਡਾ ਭਰਾ ਕਹਿਣਾ ਕੋਈ ਮਾਮੂਲੀ ਗੱਲ ਨਹੀਂ ਸੀ। ਜਿੰਨੇ ਇਹ ਲਫਜ਼ ਕੰਨਾਂ ਨੂੰ ਸੁਹਾਵਣੇ ਲੱਗਦੇ ਹਨ ਉਨ੍ਹਾਂ ਡੂੰਘਾ ਇਨ੍ਹਾਂ ਦਾ ਅਰਥ ਪਸਾਰ ਹੈ।
ਬਿਰਤਾਂਤ ਦੀ ਸ਼ਕਤੀ ਨਾਲ ਲੋਕਾਂ ਨੂੰ ਆਪਣੇ ਅਧੀਨ ਰੱਖਦੀ ਆ ਰਹੀ ਬਿਪਰ ਸੰਸਕਾਰੀ ਸੁਰਤ ਨੇ ਇਹਨਾਂ ਅਰਥ ਪਸਾਰਾਂ ਨੂੰ ਉਲਟਾਉਣ ਲਈ ਹਰਕਤ ਵਿੱਚ ਆਉਣਾ ਹੀ ਸੀ। ਇਸ ਕਰਕੇ ਚੰਡੀਗੜ੍ਹ ਦਾ ਮੁੱਦਾ ਭਖਣਾ ਵਾਜਬ ਦਿਸ ਆਉਂਦਾ ਹੈ ਅਤੇ ਨਾਲ ਹੀ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕਾਹਲੀ ਵਿੱਚ ਇਸ ਮਸਲੇ ਨੂੰ ਤੂਲ ਦੇਣਾ ਵੀ ਇਸ ਅੰਦੇਸ਼ੇ ਦੀ ਪੁਸ਼ਟੀ ਕਰਦਾ ਦਿਸ ਰਿਹਾ ਹੈ।
ਜਾਟਾਂ ਨੂੰ ਨੇੜਿਓਂ ਦੇਖਣ ਅਤੇ ਇਨ੍ਹਾਂ ਦੇ ਇਤਿਹਾਸ ਵੱਲ ਝਾਤੀ ਮਾਰਨ ਦਾ ਮੌਕਾ ਮਿਲਿਆ ਹੈ ਜਿਸ ਤੋਂ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਇਕ ਲੇਖ ਵਿਚ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ
ਗੁਰੂ ਭਲਾ
copied

06/04/2021

ਆਸਾਮ ਚ ਫਿਰ Evm ਦਾ ਕਮਾਲ 9️⃣0️⃣ ਵੋਟਾਂ ਵਾਲੇ ਬੂਥ ਚ ਪੈ ਗਈਆ 1️⃣7️⃣1️⃣ ਵੋਟਾਂ 🤦 5️⃣ ਚੋਣ ਅਧਿਕਾਰੀ ਕੀਤੇ ਮੁੱਅਤਲ 😳🔴

04/04/2021
02/02/2021

साहेब तो इस चक्कर में भी थे
कि किसान ट्रैक्टर छोड़ कर जाये,
और मैं वो भी बेच दूँ,
😂😂😜

True
11/10/2020

True

Bhai ji ahh Kurukshetra toh asi picha kita asi inha nuhh rokya bacha bhot sohna bacha si ahh 2 bnda tah 1 lady si ahh mo...
03/08/2020

Bhai ji ahh Kurukshetra toh asi picha kita asi inha nuhh rokya bacha bhot sohna bacha si ahh 2 bnda tah 1 lady si ahh motorcycel silver ahh but rc tah DRK cast ahh matlab rc tah red splender di ha asi bnda katha kita inha di puch gicch kiti inha nahh bacha da birth certificate tah naam jaspreet Singh si or bnda da derivery license uttar pradesh da si asi bda rolla paya ki ahh bacha chori da but uss lady nahh ek nah manni ferr asi puchya tusi kitha chla ohh khenda asi cheeka chla ha asi jaan dita asi apni gaddi inha da picha rakhi asi unha da picha mustapur takk rha jdo asi utha phuncha jitha nva 22 paas da kamm chal rhya otha saddi gaddi rukk gayi kyonki otha rasta jaam hoya si otha dumper mitti walya road jaam kita si asi otha nikla tah ago sahnu ahh bnda nahi laba pta nihh kadhi side tah gya nahh asi bhot koshish kiti labn di but ohh bnda. Nahi lba so sara veer share krdo dabb k ahh jaldi toh jaldi fda jaan bhot sohna bacha ahh or sardar bacha ahh dabb k share krdo ahh bnda chati toh chati fda jaan ahh gall ajj di ha 2:8:2020 di ha time 12:30 pm di ha ???
Post copied

Address

Pehowa

Website

Alerts

Be the first to know and let us send you an email when United State of Pehowa,Kurukshetra posts news and promotions. Your email address will not be used for any other purpose, and you can unsubscribe at any time.

Share