Shiromani Akali Dal Jalandhar

Shiromani Akali Dal Jalandhar Official page of Shiromani Akali dal Jalandhar Urban

Sukhbir Singh Badal Shiromani Akali Dal
06/04/2026

Sukhbir Singh Badal Shiromani Akali Dal

18/12/2025

17/12/2025
10/11/2025

09/09/2022

ਮੇਰੇ ਜਿਊਂਦੇ ਜੀਅ ਐਸ.ਵਾਈ.ਐਲ (ਸਤਲੁਜ-ਯਮੁਨਾ ਲਿੰਕ) ਨਹਿਰ ਹਰਗਿਜ਼ ਨਹੀਂ ਬਣ ਸਕਦੀ। ਮੈਂ ਬਤੌਰ ਮੁੱਖ ਸੇਵਾਦਾਰ, ਸ਼੍ਰੋਮਣੀ ਅਕਾਲੀ ਦਲ - ਯੋਧਿਆਂ ਦੀ ਉਹ ਫ਼ੌਜ ਜਿਸ ਨੇ ਪੰਜਾਬ ਦੇ ਹਿੱਤਾਂ ਦੀ ਹਰ ਲੜਾਈ ਦੀ ਅੱਗੇ ਹੋ ਕੇ ਅਗਵਾਈ ਕੀਤੀ ਹੈ, ਪੂਰੀ ਵਚਨਬਧਤਾ ਨਾਲ ਯਕੀਨ ਦਿਵਾਉਂਦਾ ਹਾਂ ਕਿ ਪਾਣੀ ਦੀ ਇੱਕ ਬੂੰਦ ਵੀ ਐਸ. ਵਾਈ. ਐੱਲ ਨਹਿਰ ਵਿੱਚੋਂ ਨਹੀਂ ਵਹਿਣ ਦਿੱਤੀ ਜਾਵੇਗੀ। ਇਹ ਨਹੀਂ ਹੋ ਸਕਦਾ ਕਿ ਅਸੀਂ ਪੰਜਾਬ ਨੂੰ ਮਾਰੂਥਲ ਵਿੱਚ ਬਦਲਦਾ ਦੇਖਦੇ ਰਹੀਏ ਤੇ ਸਾਡੇ ਦਰਿਆਵਾਂ ਦੇ ਪਾਣੀ ਪੰਜਾਬ ਦੇ ਪੁੱਤਰਾਂ ਦੀਆਂ ਅੱਖਾਂ ਸਾਹਵੇਂ ਹੋਰ ਰਾਜਾਂ ਨੂੰ ਚਲੇ ਜਾਣ।
ਮੇਰੇ ਕੋਲ ਸ਼੍ਰੋਮਣੀ ਅਕਾਲੀ ਦਲ ਦੀ ਸ਼ਹਾਦਤਾਂ ਭਰੀ ਮਾਣਮੱਤੀ ਵਿਰਾਸਤ ਹੈ ਅਤੇ ਮੇਰੇ ਆਲੋਚਕ ਭਾਵੇਂ ਕੁਝ ਵੀ ਕਹਿਣ, ਮੈਂ ਇਸ ਹੱਕ ਲਈ ਕੁਰਬਾਨ ਹੋਣ ਲਈ ਤਿਆਰ ਹਾਂ।
ਇਸ ਸਾਰੇ ਮਸਲੇ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਤਾਂ ਰਾਜਾਂ ਦੇ ਰਿਪੇਰੀਅਨ ਅਧਿਕਾਰਾਂ ਬਾਰੇ ਫੈਸਲਾ ਲਿਆ ਜਾਣਾ ਚਾਹੀਦਾ ਹੈ, ਜਿਸ ਤੋਂ ਬਿਨ੍ਹਾਂ ਬਾਕੀ ਸਭ ਕੁਝ ਬੇਮਾਇਆਨਾ ਹੈ।

The can be built only on my dead body. As the chief servant of the army - Shiromani Akali Dal which has led the fight for Punjab’s interests from the front, I am honour bound to ensure that not a drop of water flows through SYL canal.
We cannot just stand there and watch as Punjab turns into a desert and its children watching their river waters carried to other states right in front of their eyes. I have a legacy of martyrdom to live up and no matter what my critics say, I am ready to die for it.
The first thing to decide here is the Riparian rights of states. Everything else is irrelevant.

1982 ਦੇ ਅਖ਼ਬਾਰ ਦੀ ਇੱਕ ਖ਼ਬਰ ਆਪ ਨਾਲ ਸਾਂਝੀ ਕਰ ਰਿਹਾ ਹਾਂ:
Sharing with you all a news clipping of 1982:

Address

Jalandhar

Website

Alerts

Be the first to know and let us send you an email when Shiromani Akali Dal Jalandhar posts news and promotions. Your email address will not be used for any other purpose, and you can unsubscribe at any time.

Contact The Organization

Send a message to Shiromani Akali Dal Jalandhar:

Share