Aam Aadmi Party Sri Muktsar Shaib

Aam Aadmi Party Sri Muktsar Shaib Contact information, map and directions, contact form, opening hours, services, ratings, photos, videos and announcements from Aam Aadmi Party Sri Muktsar Shaib, Muktsar.

Jagdeep Singh Kaka Brar ਨੂੰ ਆਮ ਆਦਮੀ ਪਾਰਟੀ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਟਿਕਟ ਮਿਲ਼ਣ ਤੇ ਪਾਰਟੀ ਦਾ ਤਹਿ। ਦਿਲੋਂ ਧੰਨਵਾਦ ਅਸੀਂ ਇਹ ਸੀ...
10/12/2021

Jagdeep Singh Kaka Brar ਨੂੰ ਆਮ ਆਦਮੀ ਪਾਰਟੀ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਟਿਕਟ ਮਿਲ਼ਣ ਤੇ ਪਾਰਟੀ ਦਾ ਤਹਿ। ਦਿਲੋਂ ਧੰਨਵਾਦ ਅਸੀਂ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾ ਗੇ ਤੇ ਮੁਕਤਸਰ ਦਾ ਇਤਿਹਾਸ ਵੀ ਬਦਲਾ ਗੇ

ਅੱਜ ਜਿਲ੍ਹਾ ਸੀ੍ ਮੁਕਤਸਰ ਸਾਹਿਬ ਦੀਆਂ ਵੱਖ -ਵੱਖ ਨਗਰ ਕੌਂਸਲਾਂ ਦੀਆਂ ਚੋਣ ਲਈ ਪਾਰਟੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।
03/02/2021

ਅੱਜ ਜਿਲ੍ਹਾ ਸੀ੍ ਮੁਕਤਸਰ ਸਾਹਿਬ ਦੀਆਂ ਵੱਖ -ਵੱਖ ਨਗਰ ਕੌਂਸਲਾਂ ਦੀਆਂ ਚੋਣ ਲਈ ਪਾਰਟੀ
ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।

*14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਪਾਰਟੀ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਉਤਾਰੇਗੀ। ਚੋਣਾਂ ਨੂੰ ਲੈ ਕੇ ਜਗਦੀਪ ਸਿੰ...
17/01/2021

*14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਪਾਰਟੀ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਉਤਾਰੇਗੀ। ਚੋਣਾਂ ਨੂੰ ਲੈ ਕੇ ਜਗਦੀਪ ਸਿੰਘ 'ਕਾਕਾ ਬਰਾੜ' ਵਲੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਉਮੀਦਵਾਰ ਐਲਾਨੇ ਜਾਣਗੇ।*
https://m.facebook.com/story.php?story_fbid=2547165018917390&id=1609587749341793

ਅੱਜ ਜਿਲਾ ਮੁਕਤਸਰ ਦੇ ਵੱਖ ਵੱਖ ਹਲਕਿਆ ਵਿਖੇ ਦਲਿੱਦਰ ਰੂਪੀ ਕਾਲੇ ਕਨੂੰਨ ਦੀਅਾ ਕਾਪੀਅਾਂ ਸਾੜਦੇ ਹੋੲੇ ਮਨਾਈ ਲੋਹੜੀ
13/01/2021

ਅੱਜ ਜਿਲਾ ਮੁਕਤਸਰ ਦੇ ਵੱਖ ਵੱਖ ਹਲਕਿਆ ਵਿਖੇ ਦਲਿੱਦਰ ਰੂਪੀ ਕਾਲੇ ਕਨੂੰਨ ਦੀਅਾ ਕਾਪੀਅਾਂ ਸਾੜਦੇ ਹੋੲੇ ਮਨਾਈ ਲੋਹੜੀ

ਇਹ ਜਰੂਰੀ ਨਹੀਂ ਕਿ ਦਿੱਲੀ ਜਾ ਕੇ ਹੀ ਕਿਸਾਨ ਵੀਰਾਂ ਦਾ ਸਾਥ ਦਿੱਤਾ ਜਾ ਸਕਦਾ ਹੈ ਜੋ ਵੀਰ ਜਾਂ ਭੈਣਾਂ ਦਿੱਲੀ ਕਿਸਾਨ ਅੰਦੋਲਨ ਵਿੱਚ ਨਹੀਂ ਜਾ ਸਕਦ...
13/01/2021

ਇਹ ਜਰੂਰੀ ਨਹੀਂ ਕਿ ਦਿੱਲੀ ਜਾ ਕੇ ਹੀ ਕਿਸਾਨ ਵੀਰਾਂ ਦਾ ਸਾਥ ਦਿੱਤਾ ਜਾ ਸਕਦਾ ਹੈ ਜੋ ਵੀਰ ਜਾਂ ਭੈਣਾਂ ਦਿੱਲੀ ਕਿਸਾਨ ਅੰਦੋਲਨ ਵਿੱਚ ਨਹੀਂ ਜਾ ਸਕਦੇ ਹੋ ਅੱਜ ਆਪਣੇ ਘਰ ਬੈਠੇ ਹੀ ਆਪਣਾ ਆਪਣਾ ਬਣਦਾ ਯੋਗਦਾਨ ਲੋਹੜੀ ਦੀ ਸ਼ਾਮ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਵੀ ਕਿਸਾਨ ਅੰਦੋਲਨ ਵਿੱਚ ਪਾ ਸਕਦੇ ਹਨ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ







ਇਸ ਵਾਰ ਲੋਹੜੀ ਦੀ ਸ਼ਾਮ ਸ਼ਹਿਦ ਕਿਸਾਨਾਂ ਦੇ ਨਾਮ
12/01/2021

ਇਸ ਵਾਰ ਲੋਹੜੀ ਦੀ ਸ਼ਾਮ ਸ਼ਹਿਦ ਕਿਸਾਨਾਂ ਦੇ ਨਾਮ

12/01/2021
ਕਹਿੰਦੇ ਕੈਪਟਨ ਸਰਕਾਰ ਨੇ 307 ਦੀ ਧਾਰਾ ਦਾ ਰੂਪ ਬਦਲ ਦਿੱਤਾ ਹੈ ।ਹੁਣ ਭਾਜਪਾ ਆਗੂਆਂ ਦੇ ਘਰ ਮੂਹਰੇ ਗੋਹਾ ਸੁੱਟਣ ਤੇ 307 ਦਾ ਪਰਚਾ ਦਰਜ ਕਰੇਗੀ ਕ...
02/01/2021

ਕਹਿੰਦੇ ਕੈਪਟਨ ਸਰਕਾਰ ਨੇ 307 ਦੀ ਧਾਰਾ ਦਾ ਰੂਪ ਬਦਲ ਦਿੱਤਾ ਹੈ ।

ਹੁਣ ਭਾਜਪਾ ਆਗੂਆਂ ਦੇ ਘਰ ਮੂਹਰੇ ਗੋਹਾ ਸੁੱਟਣ ਤੇ 307 ਦਾ ਪਰਚਾ ਦਰਜ ਕਰੇਗੀ ਕੈਪਟਨ ਸਰਕਾਰ। 🤣🤣🤣

ਚਲੋ ਕਾਂਗਰਸੀ ਸ਼ੇਰੋ ਲਾਓ ਨਾਅਰਾ ਦੱਬ ਕੇ ਇੱਕ ਵਾਰ ਫੇਰ।

"ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ "
ਪੰਜਾਬ ਦਾ ਰਾਖਾ, ਪੰਜਾਬ ਦਾ ਕੈਪਟਨ। "

✍ ✍

ਮਟਰ 600 ਰੁਪਏ ਕਿੱਲੋ ਔਲੇ  400 ਰੁਪਏ ਪਾਈਆਫੁੱਲ ਗੋਭੀ 600 ਰੁਪਏ ਕਿੱਲੋ ਪੱਤ ਗੋਭੀ 400 ਰੁਪਏ ਕਿੱਲੋ ਸ਼ਿਮਲਾ ਮਿਰਚ 600 ਰੁਪਏ ਕਿੱਲੋ ਲਸਣ 1000...
02/01/2021

ਮਟਰ 600 ਰੁਪਏ ਕਿੱਲੋ
ਔਲੇ 400 ਰੁਪਏ ਪਾਈਆ
ਫੁੱਲ ਗੋਭੀ 600 ਰੁਪਏ ਕਿੱਲੋ
ਪੱਤ ਗੋਭੀ 400 ਰੁਪਏ ਕਿੱਲੋ
ਸ਼ਿਮਲਾ ਮਿਰਚ 600 ਰੁਪਏ ਕਿੱਲੋ
ਲਸਣ 1000 ਰੁਪਏ ਕਿੱਲੋ

ਆ ਫਾਇਦੇ ਹੋਣੇ ਨੇ ਕਾਰਪੌਰੇਟ ਘਰਾਣਿਆ ਨੂੰ, ਏਨੀ ਮੰਹਿਗੀ ਸਬਜ਼ੀ ਮਿਲੂਗੀ । ਹੁਣ ਤਾਂ ਸਮਝ ਲਓ ਜਿਹੜੇ ਕਹਿੰਦੇ ਨੇ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਹੈ । ਜੇ ਤੁਸੀਂ ਆਪਦੇ ਪੇਟ ਦੀ ਅੱਗ ਬੁਝਾਓਣੀ ਹੈ ਤਾਂ ਏਸ ਅੰਦੋਲਨ ਦਾ ਸਾਥ ਦੇਵੋ ।

Raghav ji along with respected MLAs and local leadership meet families of farmers who lost lives during Kisan Andolan.Vi...
02/01/2021

Raghav ji along with respected MLAs and local leadership meet families of farmers who lost lives during Kisan Andolan.

Village - Bhinder, Halka Dharamkot, District Moga.

ਊਧਮ ਸਿੰਘ ਮਹਾਨ ਕ੍ਰਾਂਤੀਕਾਰੀ ਤੇ ਦੇਸ਼ ਭਗਤ ਸੀ। ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ, ਪਹਿਲੇ ਤੇ ਦੂਸਰੇ ਮਹਾਂਯੁੱਧਾਂ ਵਿੱਚ ਭਾਰਤੀਆਂ ਦੀ ਜਬਰਦਸਤੀ ਭਰਤ...
26/12/2020

ਊਧਮ ਸਿੰਘ ਮਹਾਨ ਕ੍ਰਾਂਤੀਕਾਰੀ ਤੇ ਦੇਸ਼ ਭਗਤ ਸੀ। ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ, ਪਹਿਲੇ ਤੇ ਦੂਸਰੇ ਮਹਾਂਯੁੱਧਾਂ ਵਿੱਚ ਭਾਰਤੀਆਂ ਦੀ ਜਬਰਦਸਤੀ ਭਰਤੀ, ਸ਼ਹੀਦ ਭਗਤ ਦੀ ਕੁਰਬਾਨੀ ਦਾ ਬਦਲਾ ਲੈਣਾ ਤੇ ਭਾਰਤ ਨੂੰ ਬਰਤਾਨਵੀਂ ਸਾਮਰਾਜ ਤੋਂ ਆਜ਼ਾਦ ਕਰਵਾਉਣਾ ਉਨ੍ਹਾਂ ਦਾ ਸੁਫਨਾ ਸੀ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਮੇਰੇ ਵੱਲੋਂ ਉਨ੍ਹਾਂ ਨੂੰ ਸਨਿਮਰ ਪ੍ਰਣਾਮ।

---------------

On the birth anniversary of Shaheed S. Udham Singh, I join the nation in paying tribute to the hero who sacrificed his life to avenge the innocents massacred in Jallianwala Bagh. May his courage light our path forever.”

ਮਾਣ ਹੈ ਤੁਹਾਡੇ ਤੇ ਸੰਜੇ ਸਿੰਘ ਤੇ ਭਗਵੰਤ ਮਾਨ ਜੀ  ਤੁਸੀ ਹਮੇਸ਼ਾ ਦੀ ਤਰ੍ਹਾਂ ਕਿਸਾਨਾਂ ਦੇ ਹੱਕ ਦੀ ਆਵਾਜ਼ ਸੰਸਦ ਵਿੱਚ ਵੀ ਬੁਲੰਦ ਕੀਤੀ!🙏ਝਾੜੂ ਵਾ...
25/12/2020

ਮਾਣ ਹੈ ਤੁਹਾਡੇ ਤੇ ਸੰਜੇ ਸਿੰਘ ਤੇ ਭਗਵੰਤ ਮਾਨ ਜੀ
ਤੁਸੀ ਹਮੇਸ਼ਾ ਦੀ ਤਰ੍ਹਾਂ ਕਿਸਾਨਾਂ ਦੇ ਹੱਕ ਦੀ ਆਵਾਜ਼ ਸੰਸਦ ਵਿੱਚ ਵੀ ਬੁਲੰਦ ਕੀਤੀ!🙏

ਝਾੜੂ ਵਾਲੇਓ ਸ਼ੇਅਰ ਜਰੂਰ ਕਰੋ

Address

Muktsar

Website

Alerts

Be the first to know and let us send you an email when Aam Aadmi Party Sri Muktsar Shaib posts news and promotions. Your email address will not be used for any other purpose, and you can unsubscribe at any time.

Share