Khoj vichar

Khoj vichar Historian Dr. Bhagwan singh Khoji researcher on unknown facts of Sikh History & historical places..
(10)

29/05/2026

ਚੰਡੀਗੜ੍ਹ ਜੰਗਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਪੁਰਾਤਨ ਅਸਥਾਨ ਗੁਪਤ ਸਥਾਨ location link 📍🖇️👇
https://maps.app.goo.gl/Ag26Wea4Jbyozreb7?g_st=ac
Khoj vichar

31 ਮਈ 2026 ਨੂੰ 7 ਵਜੇ ਸਵੇਰੇ ਸਾਧ ਸੰਗਤ ਇਕੱਠੀ ਹੋ ਰਹੀ ਹੈ ਜਿਸ ਨਾਮ ਸਿਮਰਨ ਦੇ ਲਈ ਫਿਰ ਦੁਬਾਰਾ ਤੋਂ 🙏🙏

28/05/2026

ਚੰਡੀਗੜ੍ਹ ਮੋਹਾਲੀ ਖਰੜ ਵਿੱਚ ਮਿਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲ ਪੁਰਾਣਾ ਗੁਪਤ ਅਸਥਾਨ😥
location link 📍🖇️👇
https://maps.app.goo.gl/Ag26Wea4Jbyozreb7?g_st=ac
Khoj vichar

31 ਮਈ 2026 ਨੂੰ 7 ਵਜੇ ਸਵੇਰੇ ਸਾਧ ਸੰਗਤ ਇਕੱਠੀ ਹੋ ਰਹੀ ਹੈ ਜਿਸ ਨਾਮ ਸਿਮਰਨ ਦੇ ਲਈ ਫਿਰ ਦੁਬਾਰਾ ਤੋਂ 🙏🙏
Dr.Bhagwan Singh Khoji (Historian) M:9781913113

ਸੰਤ ਬਾਬਾ ਕਰਤਾਰ ਸਿੰਘ ਭੈਰੋ ਮਾਜਰੇ ਵਾਲਿਆਂ ਦੇ ਬਚਨਾਂ ਤੇ ਖਰੇ ਉਤਰਦੇ ਹੋਏ ਜੋ ਉਹਨਾਂ ਨੇ ਅੱਜ ਤੋਂ ਬਹੁਤ ਸਾਲ ਪਹਿਲਾਂ ਬਚਨ ਕੀਤੇ ਸਨ ਕਿ ਆਉਣ ਵ...
27/05/2026

ਸੰਤ ਬਾਬਾ ਕਰਤਾਰ ਸਿੰਘ ਭੈਰੋ ਮਾਜਰੇ ਵਾਲਿਆਂ ਦੇ ਬਚਨਾਂ ਤੇ ਖਰੇ ਉਤਰਦੇ ਹੋਏ ਜੋ ਉਹਨਾਂ ਨੇ ਅੱਜ ਤੋਂ ਬਹੁਤ ਸਾਲ ਪਹਿਲਾਂ ਬਚਨ ਕੀਤੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਇਹ ਅਸਥਾਨ ਪ੍ਰਗਟ ਹੋਵੇਗਾ ਜੀ ਅੱਜ 27 ਮਈ 2026 ਨੂੰ ਸੰਗਤਾਂ ਨੇ ਪਹੁੰਚ ਕੇ ਉਸ ਅਸਥਾਨ ਦੀ ਸੇਵਾ ਕੀਤੀ ਜੋ ਕਿ ਪੁਰਾਤਨ ਰੁੱਖ ਨੂੰ ਬਚਾਇਆ ਜਾ ਸਕੇ ਪਿੱਪਲ ਦੇ ਰੁੱਖ ਨੂੰ ਸੰਭਾਲਿਆ ਜਾ ਸਕੇ। ਉਸ ਦੇ ਆਲੇ ਦੁਆਲੇ ਤੋਂ ਸੰਗਤਾਂ ਨੇ ਇਕੱਤਰ ਹੋ ਕੇ ਦੂਰ ਦੁਰਾਡੇ ਤੋਂ ਆ ਕੇ ਝਾੜੀਆਂ ਨੂੰ ਸਾਫ ਕੀਤਾ ਗਿਆ ਅਤੇ ਲੋਕਾਂ ਵੱਲੋਂ ਗੰਦਗੀ ਫੈਲਾਈ ਗਈ ਨੂੰ ਸਾਫ ਕੀਤਾ ਸੰਗਤਾਂ ਵਿੱਚ ਕਿੰਨਾ ਪਿਆਰ ਸੀ ਅੱਜ ਵੱਡੇ ਵੱਡੇ ਅਫਸਰਾਂ ਨੇ ਆ ਕੇ ਵੀ ਨੱਕ ਨਹੀਂ ਵੱਟੇ ਉਸ ਗੰਦਗੀ ਫੈਲਾਈ ਹੋਈ ਨੂੰ ਆਪਣੇ ਹੱਥਾਂ ਦੇ ਨਾਲ ਸਾਫ ਕੀਤਾ ਇੱਥੋਂ ਪਤਾ ਲੱਗਦਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖਾਂ ਦੇ ਅੰਦਰ ਜੋ ਸੇਵਾ ਭਾਵਨਾ ਦਾ ਪਿਆਰ ਹੈ ਉਹ ਕਿਵੇਂ ਉਬੜ ਕੇ ਆਉਂਦਾ ਹੈ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ 👏🏻👏🏻


ਚੰਡੀਗੜ੍ਹ ਜੰਗਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਪੁਰਾਤਨ ਅਸਥਾਨ ਗੁਪਤ ਸਥਾਨ location link 📍🖇️👇
https://maps.app.goo.gl/Ag26Wea4Jbyozreb7?g_st=ac
Khoj vichar

27/05/2026

350 ਸਾਲ ਬਾਅਦ ਅੱਜ ਪ੍ਰਗਟ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਲਾਈਵ 31 ਮਈ ਸਵੇਰੇ 7 ਵਜੇ ਦਿਨਾਂ ਐਤਵਾਰ ਨੂੰ ਫਿਰ ਹੋਵੇਗਾ ਨਾਮ ਸਿਮਰਨ

26/05/2026

ਚੰਡੀਗੜ੍ਹ ਜੰਗਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੁਰਾਤਨ ਅਸਥਾਨ ਦੁਬਾਰਾ ਲਾਈਵ ਹੋਇਆ

26/05/2026

ਚੰਡੀਗੜ੍ਹ ਜੰਗਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਪੁਰਾਤਨ ਅਸਥਾਨ ਗੁਪਤ ਸਥਾਨ location link 📍🖇️👇
https://maps.app.goo.gl/Ag26Wea4Jbyozreb7?g_st=ac
Khoj vichar

26/05/2026

Part -2 ਸਿੱਖ ਧਰਮ ਵਿੱਚ 52 ਨੰਬਰ ਦਾ ਕਮਾਲ ? Mission 52 ?

24/05/2026

ਸਿੱਖ ਧਰਮ ਵਿੱਚ 52 ਨੰਬਰ ਦਾ ਕਮਾਲ ? Mission 52 ?

ਬਾਸਰਕੇ ਗਿੱਲਾਂ ਗੁਰੂ ਅਮਰਦਾਸ ਜੀ ਦੇ ਪੁਰਾਤਨ ਹਵੇਲੀ ਦੀਆਂ ਘਰ ਦੀਆਂ ਤਿਆਰੀਆਂ ਚੂਨੇ ਦਾ ਕੰਮ ਕਰਨ ਵਾਲੇ ਗੁਰਦਰਸ਼ਨ ਸਿੰਘ ਦੇ ਨਾਲ ਮੀਟਿੰਗ ਹੋਈ ਜ...
23/05/2026

ਬਾਸਰਕੇ ਗਿੱਲਾਂ ਗੁਰੂ ਅਮਰਦਾਸ ਜੀ ਦੇ ਪੁਰਾਤਨ ਹਵੇਲੀ ਦੀਆਂ ਘਰ ਦੀਆਂ ਤਿਆਰੀਆਂ ਚੂਨੇ ਦਾ ਕੰਮ ਕਰਨ ਵਾਲੇ ਗੁਰਦਰਸ਼ਨ ਸਿੰਘ ਦੇ ਨਾਲ ਮੀਟਿੰਗ ਹੋਈ ਜਿਸ ਵਿੱਚ ਪੁਰਾਤਨ ਬਿਲਡਿੰਗਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਭਾਈ ਲਾਲੋ ਵਿਰਾਸਤੀ ਇਮਾਰਤਾਂ ਗੁਰਦਰਸ਼ਨ ਸਿੰਘ ਜੀ ਦਾ ਆਪਣਾ ਯੂਟੀਊਬ ਪੇਜ ਹੈ ਜਿਹਦੇ ਵਿੱਚ ਬਹੁਤ ਵੱਡਾ ਕੰਮ ਕਰ ਰਹੇ ਨੇ ਪੁਰਾਤਨ ਬਿਲਡਿੰਗ ਜਿਸ ਵਿੱਚ ਇਹਨਾਂ ਦਾ ਯੋਗਦਾਨ ਲਿਆ ਜਾਏਗਾ ਤਾਂ ਕਿ ਗੁਰੂ ਅਮਰਦਾਸ ਮਹਾਰਾਜ ਦੇ ਘਰ ਦੀ ਤਿਆਰੀ ਪੁਰਾਤਨ ਤਰੀਕੇ ਦੇ ਨਾਲ ਹੋ ਸਕੇ ਆਪਣੇ ਸੁਝਾਓ ਜਰੂਰ ਦੇਣਾ ਜੀ

22/05/2026

ਗੁਰੂ ਅਮਰਦਾਸ ਮਹਾਰਾਜ ਦੇ ਘਰ ਦੀ ਅੱਜ ਪਹਿਲੀ ਦੀਵਾਰ ਹੋਈ ਸ਼ੁਰੂ

Address


147001

Telephone

+919781913113

Website

https://youtube.com/@khojvichar1313?si=NZkTHZARFDfIcPE4

Alerts

Be the first to know and let us send you an email when Khoj vichar posts news and promotions. Your email address will not be used for any other purpose, and you can unsubscribe at any time.

Contact The Organization

Send a message to Khoj vichar:

  • Want your organization to be the top-listed Government Service?

Share