Harpreet Singh Sidhu

  • Home
  • Harpreet Singh Sidhu

Harpreet Singh Sidhu President Distt Congress Committee Fazilka

ਆੜਤੀਆ ਅਸੋਸੀਏਸ਼ਨ ਅਬੋਹਰ ਵੱਲੋਂ ਕਰਵਾਏ ਗਏ ਜਾਗਰਨ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਪ੍ਰਬੰਧਕਾਂ ਦਾ ਧੰਨਵਾਦ ।
25/03/2026

ਆੜਤੀਆ ਅਸੋਸੀਏਸ਼ਨ ਅਬੋਹਰ ਵੱਲੋਂ ਕਰਵਾਏ ਗਏ ਜਾਗਰਨ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਪ੍ਰਬੰਧਕਾਂ ਦਾ ਧੰਨਵਾਦ ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀ...
14/03/2026

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਘਰ ਦੇ ਬਾਹਰ ਕਾਂਗਰਸ ਪਾਰਟੀ ਵੱਲੋਂ ਮਜ਼ਦੂਰ ਕਿਸਾਨ ਅਤੇ ਗਰੀਬ ਵਿਰੋਧੀ ਨੀਤੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।

09/03/2026
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ...
20/02/2026

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਸਮਝੌਤੇ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਮੰਗ ਪੱਤਰ ਦਿੱਤਾ ਗਿਆ ।

14/02/2026

ਜੇ ਇੱਕ ਪੁਲਿਸ ਅਫਸਰ ਆਪਣੇ ਪੁੱਤ ਨੂੰ ਨਸ਼ਿਆਂ ਤੋਂ ਨਹੀਂ ਬਚਾ ਸਕਿਆ,
ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ?

ਪਿਉ ਕਹਿ ਰਿਹਾ ਹੈ —
“ਜੇ ਬੱਚਿਆਂ ਨੂੰ ਬਚਾਉਣਾ ਹੈ ਤਾਂ ਪੰਜਾਬ ਛੱਡ ਦਿਓ।”

ਕੀ ਇਹ ਹੈ ਭਗਵੰਤ ਮਾਨ ਦਾ “ਰੰਗਲਾ ਪੰਜਾਬ”?

ਨਸ਼ੇ ਆਸਾਨੀ ਨਾਲ ਮਿਲ ਰਹੇ ਹਨ,
ਸਰਕਾਰ ਸਿਰਫ਼ ਇਸ਼ਤਿਹਾਰਾਂ ‘ਚ ਰੁੱਝੀ ਹੈ।

01/02/2026

ਜੇ ਮਿਹਨਤ ਨਾਲ ਪਾਰਟੀ ਖੜੀ ਕਰਨੀ “ਕਰਪਸ਼ਨ” ਕਹਿੰਦੇ ਹੋ,
ਤਾਂ ਹਾਂ, ਇਹ ਗੁਨਾਹ ਰਾਜਾ ਵੜਿਂਗ ਨੇ ਖੁੱਲ੍ਹੇਆਮ ਕੀਤਾ ਹੈ।
ਰਾਤਾਂ ਲਾਈਆਂ ਨੇ, ਧਰਤੀ ਤੇ ਪਸੀਨਾ ਵਹਾਇਆ ਹੈ,
ਕੁਰਸੀਆਂ ਨਹੀਂ, ਲੋਕਾਂ ਦਾ ਭਰੋਸਾ ਕਮਾਇਆ ਹੈ।
1372 ਦਿਨਾਂ ਵਿੱਚ
1600 ਤੋਂ ਵੱਧ ਪ੍ਰੋਗਰਾਮਾਂ ਵਿੱਚ ਸ਼ਿਰਕਤ
103 ਧਰਨੇ
749 ਪਾਰਟੀ ਮੀਟਿੰਗਾਂ
ਇਹ ਸਭ ਤਾਂ ਆਲਸੀਆਂ ਨੂੰ ਰਾਜਾ ਵੜਿਂਗ ਦਾ ਚੁਬਦਾ ਹੈ

Address


Website

Alerts

Be the first to know and let us send you an email when Harpreet Singh Sidhu posts news and promotions. Your email address will not be used for any other purpose, and you can unsubscribe at any time.

  • Want your organization to be the top-listed Government Service?

Share