28/02/2026
ਅੱਜ Rahul Gandhi ਜੀ ਨੇ ਪਾਰਟੀ ਦੇ ਅੰਦਰ ਇੱਕ ਬਹੁਤ ਮਜ਼ਬੂਤ ਤੇ ਸਾਫ ਸੰਦੇਸ਼ ਦਿੱਤਾ।
ਉਨ੍ਹਾਂ ਕਿਹਾ —
👉 ਪਾਰਟੀ ਕਿਸੇ ਵੀ ਵਿਅਕਤੀ ਤੋਂ ਵੱਡੀ ਹੁੰਦੀ ਹੈ।
ਜੇ ਕੋਈ ਲੀਡਰ ਆਪਣੇ ਆਪ ਨੂੰ ਪਾਰਟੀ ਤੋਂ ਵੱਡਾ ਦਿਖਾਉਣਾ ਚਾਹੁੰਦਾ ਹੈ, ਤਾਂ ਉਹ ਗਲਤ ਹੈ।
ਰਾਜਨੀਤੀ ਨਿੱਜੀ ਅਹੰਕਾਰ ਨਾਲ ਨਹੀਂ, ਟੀਮ ਵਰਕ ਨਾਲ ਚੱਲਦੀ ਹੈ।
ਸਰਕਾਰ ਕਿਸੇ ਇੱਕ ਚਿਹਰੇ ਨਾਮ ਨਹੀਂ ਸਗੋਂ ਪਾਰਟੀ ਨਾਲ ਆਵੇਗੀ
ਉਨ੍ਹਾਂ ਦਾ ਸਾਫ ਸੰਦੇਸ਼ —
ਜੇ ਤੁਸੀਂ ਟੀਮ ਵਾਂਗ ਨਹੀਂ ਖੇਡੋਗੇ,
ਤਾਂ ਟੀਮ ਵਿੱਚ ਨਹੀਂ ਹੋਵੋਗੇ।
ਫਿਰ ਰਿਜ਼ਰਵ ਬੈਂਚ ’ਤੇ ਬੈਠਣਾ ਪਵੇਗਾ।
ਪਾਰਟੀ ਲਈ ਖੇਡੋ।
ਵਿਚਾਰਧਾਰਾ ਲਈ ਖੇਡੋ।
ਲੋਕਾਂ ਲਈ ਖੇਡੋ।
ਕਿਉਂਕਿ ਆਖਿਰ ਵਿੱਚ —
ਟੀਮ ਬਣਕੇ ਖੇਡੋਗੇ ਤਾਂ ਹੀ ਜਿੱਤ ਹੋਵੇਗੀ,
ਨਹੀਂ ਤਾਂ ਮੈਦਾਨ ਤੋਂ ਬਾਹਰ ਹੋਣਾ ਪਵੇਗਾ।
ਇਸ ਲਈ ਯਾਦ ਰੱਖੋ —
ਵਿਅਕਤੀ ਵੱਡਾ ਨਹੀਂ ਹੁੰਦਾ,
ਪਾਰਟੀ ਵੱਡੀ ਹੁੰਦੀ ਹੈ।