ਜਜ਼ਬਾਤਾਂ ਦੀਆਂ ਉਡਾਰੀਆਂ

ਜਜ਼ਬਾਤਾਂ ਦੀਆਂ ਉਡਾਰੀਆਂ FeeLingS

Ashiq di ek arz hai
satho mukhda modyeo na
asi jeonde je mar jana
sada dil eh todyeo na..

08/17/2020

ਤੇਰੇ ਜਿਸਮ ਨੂੰ ਪਾ ਕੇ ਕੀ ਕਰਦਾ,
ਤੇਰੀ ਰੂਹ ਨੂੰ ਹੀ ਜਦ ਪਾਇਆ ਨਹੀਂ
ਤੈਨੂੰ Status'an ਵਿੱਚ ਹੀ ਲਿਖ ਸਕਦਾਂ,
ਤੈਨੂੰ ਲੇਖਾਂ ਵਿੱਚ ਲਿਖਾਇਆ ਨਹੀਂ..

05/03/2020

ਸ਼ੁਕਰਾਨੇ ਦੀ ਜਾਚ!!!!!!

ਸਾਡੇ ਕਾਲਜ ਦਾ ੲਿੱਕ ਵਿਦਿਅਾਰਥੀ ਪੀਰਜ਼ਾਦਾ ਸੀ,ਬੜਾ ਹੀ ਸਨੁੱਖਾ ਤੇ ਸਢੌਲ ਸਰੀਰ ਦਾ ਮਾਲਕ ਸੀ। ਫੁੱਟਬਾਲ ਬੜਾ ਸੋਹਣਾ ਖੇਡਦਾ ਸੀ। ਕਾਲਜ ਦੇ ਪ੍ਰੰਬਧਕਾਂ ਦਾ ਖਿਅਾਲ ਸੀ ਕਿ ੳੁਹ ਰਾਸ਼ਟਰੀ ਟੀਮ ਲੲੀ ਚੁਣਿਅਾ ਜਾ ਸਕਦਾ ਹੈ ।
ਪਰ ਅਚਾਨਕ ਹੋੲੇ ਅੈਕਸੀਡੈਂਟ ਦਾ ਕਰਕੇ ਓਹਦੀ ਸੱਜੀ ਟੰਗ ਟੁੱਟ ਗੲੀ । ਟੰਗ ਤੇ ਲੱਗਾ ਪਲੱਸਤਰ ਅਾਖਰ ਤਿੰਨ ਮਹੀਨੇ ਬਾਅਦ ਖੁੱਲਣਾ ਸੀ,ਜਿਸਦਾ ਕਰਕੇ ੳੁਹਦਾ ਫੁੱਟਬਾਲ ਖੇਡਣਾ ਛੁੱਟ ਗਿਅਾ।
ਮੈਂ ( ਜਸਵੰਤ ਸਿੰਘ ਨੇਕੀ ) ਤੇ ਮੇਰਾ ਜ਼ਮਾਤੀ ਅਫਸੋਸ ਕਰਨ ੳੁਸਦੇ ਘਰੇ ਗੲੇ । ੳੁਹ ਅੱਗੋਂ ਸਾਨੂੰ ਹੱਸ ਕਿ ਮਿਲਿਅਾ ਤੇ ਕਹਿਣ ਲੱਗਾ "ਟੰਗ ਟੁੱਟਣ ਦਾ ਤੇ ਸਵਾਦ ਹੀ ਅਾ ਗਿਅਾ "
ਅਸੀਂ ਬੜੇ ਹੈਰਾਨ ਹੋੲੇ ! ਤੇ ਕਿਹਾ "ਤੇਰੀ ਟੰਗ ਟੁੱਟ ਗੲੀ ੲੇ ਤੇ ਤੂੰ ਕਹਿੰਦਾ ਹੈ ਸਵਾਦ ਅਾ ਗਿਅਾ,ੲਿਹ ਕੀ ਗੱਲ ਹੋੲੀ ਭਲਾ ?"
ੳੁਹ ਕਹਿੰਦਾ ਮਿੱਤਰੋ ਟੰਗ ਹੀ ਟੁੱਟੀ ਹੈ ਕੋੲੀ ਦਿਲ ਤੇ ਨਹੀ ਟੁੱਟਾ ? ੲਿਹ ਵੀ ਪੂਰੀ ੳੁਮੀਦ ਹੈ ਕਿ ਥੋੜੇ ਸਮੇੰ ਬਾਅਦ ਜੁੜ ਜਾਵੇਗੀ । ਨਾਲੇ ਫੁੱਟਬਾਲ ਕੋੲੀ ਜ਼ਰੂਰੀ ਥੋੜਾ ੲੇ ? ਫੁੱਟਬਾਲ ਨਾਲੋਂ ਜ਼ਿੰਦਗੀ ਵੱਡੀ ੲੇ । ੲਿਹਨਾ ਦੋ ਤਿੰਨ ਦਿਨਾ ਦੇ ਦਰਮਿਅਾਨ ਮੈਂ ਹਸਪਤਾਲ ਚ ਟੈਗੋਰ ਦੀਅਾਂ ਕਹਾਣੀਅਾਂ ਪੜਦਾ ਰਿਹਾ । ਮੈਂ ਤੇ ੲਿਹ ਸਮਝਦਾ ਹਾਂ ਕਿ ਟੈਗੋਰ ਨੂੰ ਪੜਣਾ ਫੁੱਟਬਾਲ ਖੇਡਣ ਨਾਲੋਂ ਵੀ ਕਿਤੇ ਜਿਅਾਦਾ ਮਜ਼ੇਦਾਰ ਗੱਲ ਹੈ । ਹਸਪਤਾਲ ਤੋਂ ਘਰੇ ਅਾੲਿਅਾ ਤੇ ਮੈਂ ਅਾਪਣੇ ਭੈਣ ਭਰਾਵਾਂ ਨਾਲ ਪਿਅਾਰ ਦੀਅਾਂ ਗੱਲਾਂ ਕੀਤੀਅਾਂ , ਅੱਬਾ ਪਾਸੋਂ ਕੁਰਾਨ ਮਜੀਦ ਦੇ ਮਾੲਿਨੇ ਸੁਣੇ । ਮੇਰੀ ਤੇ ਟੰਗ ਟੁੱਟਣ ਨਾਲ ਜ਼ਿੰਦਗੀ ਹੀ ਸੳੁਰ ਗੲੀ ।
ਮੇਰੇ ਮੂੰਹੋਂ ਸੁਭਾਵਕ ਹੀ ਨਿਕਲ ਗਿਅਾ "ਸ਼ੁਕਰ ਗੁਜਾਰ ਤਾਂ ਬੇਸ਼ੱਕ ਰਹੀਂ ਪਰ ਜੋਸ਼ ਚ ਅਾ ਕੇ ਕਿਤੇ ਦੂਜੀ ਟੰਗ ਦਾ ਟੁਟਣਾ ਵੀ ਨਾ ਮੰਗ ਬੈਠੀਂ "
ਅੱਗੋਂ ਕਹਿੰਦਾ " ਫਿਕਰ ਨਾ ਕਰੋ ਜੇ ਕਿਤੇ ਦੂਜੀ ਵੀ ਟੁੱਟ ਜਾਂਦੀ ਤਾਂ ਰੱਬ ਜਾਣੇ ਮੈਨੂੰ ਕੀ ਕੁੱਝ ਮਿਲ ਜਾਂਦਾ l ਹੁਣ ਮੈਨੂੰ ਸ਼ੁਕਰਾਨੇ ਚ ਰਹਿਣ ਦੀ ਜਾਚ ਅਾ ਗੲੀ ਹੈ ।

ਸਿੱਟਾ-ਜ਼ਿੰਦਗੀ ਦੇ ਚੱਲਦੇ ਸਫਰ ਦਰਮਿਅਾਨ ਕੋੲੀ ਅਣਹੋਣੀ ਹੋ ਜਾਣੀ ਵੱਡੀ ਗੱਲ ਨਹੀ ?
ਬਸ " ਦੁਖ ਵਿਚ ਸੂਖ ਮਨਾੲੀ ..." ਕਹਿਣਾ ਅਾ ਜਾਵੇ ।

ਡਾ : ਜਸਵੰਤ ਸਿੰਘ ਨੇਕੀ ਦੀਅਾਂ ਯਾਦਾਂ ਚੋਂ ।
( ਹਵਾਲਾ- ਅਸਲ ਵਿੱਦਿਅਾ )

05/01/2020

ਮੈੰਨੂੰ ਇੱਕ ਗੱਲ ਸਮਝ ਨਹੀਂ ਆਈ ਬਈ ਰੱਬ ਨੂੰ ਕੀ ਪਤਾ ਧਰਤੀ ਤੇ ਕੇਹੜੀ ਕੇਹੜੀ ਜਾਤ ਵੰਡੀ ਬੈਠੇ ਆ🤔🤔 ਫੇਰ ਜੱਟ ਦਾ ਜੱਟੀ ਨਾਲ ਹੀ ਸੰਯੋਗ ਕਿਓਂ ਲਿਖਿਆ ਜਾਂਦਾ ਏ ? ਬਾਣੀਏ ਦਾ ਮਜ਼ਬੀ ਸਿੱਖ ਨਾਲ ਕਿਓਂ ਨਹੀਂ?
ਹਿੰਦੂ ਦਾ ਮੁਸਲਮਾਨ ਕਿਓਂ ਨਹੀਂ ? ਮੁਸਲਮਾਨ ਦਾ ਸਿੱਖ ਨਾਲ ਕਿਓਂ ਨਹੀਂ ?

ਆਪਾਂ ਧਰਤੀ ਤੇ ਚੱਲਦੇ ਘਾਲੇ ਮਾਲੇ ਨੂੰ ਰੋਈ ਜਾਨੇ ਆਂ😁, ਕੰਮ ਉੱਥੇ ਵੀ ਘਪਲੇ ਵਾਲਾ ਹੀ ਐ ਜਿੱਧਰ ਨੂੰ ਮੂੰਹ ਚੁੱਕ ਕੇ ਕਹਿ ਦਿੰਨੇ ਆਂ ਬਈ ਰੱਬ ਜਾਣੇ 😜😜

ਬਲਿਹਾਰੇ ਕੁਦਰਤ

Address

Chicago, IL

Website

Alerts

Be the first to know and let us send you an email when ਜਜ਼ਬਾਤਾਂ ਦੀਆਂ ਉਡਾਰੀਆਂ posts news and promotions. Your email address will not be used for any other purpose, and you can unsubscribe at any time.

Contact The Organization

Send a message to ਜਜ਼ਬਾਤਾਂ ਦੀਆਂ ਉਡਾਰੀਆਂ:

Share

Category