Aam Aadmi Party - Shutrana

Aam Aadmi Party - Shutrana ਹਲਕੇ ਸ਼ੁਤਰਾਨੇ ਦੀ ਆਮ ਆਦਮੀ ਪਾਰਟੀ ਦੀ ਏਕਟੀਵੀਟੀ

Permanently closed.
11/01/2024
08/26/2022
08/14/2022
ਅੱਜ ਮਿਤੀ 16-06-2022 ਦਿਨ ਵੀਰਵਾਰ ਨੂੰ ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣਾਂ ਵਿੱਚ ਉਮੀਦਵਾਰ *ਗੁਰਮੇਲ ਸਿੰਘ ਘਰਾਚੋਂ ਜੀ* ਦੀ ਜਿੱਤ ਲਈ ਵਿਧਾਨ...
06/18/2022

ਅੱਜ ਮਿਤੀ 16-06-2022 ਦਿਨ ਵੀਰਵਾਰ ਨੂੰ ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣਾਂ ਵਿੱਚ ਉਮੀਦਵਾਰ *ਗੁਰਮੇਲ ਸਿੰਘ ਘਰਾਚੋਂ ਜੀ* ਦੀ ਜਿੱਤ ਲਈ ਵਿਧਾਨ ਸਭਾ ਹਲਕਾ ਮਲੇਰਕੋਟਲਾ ਵਿਖੇ ਪਟਿਆਲਾ ਦਿਹਾਤੀ ਦੇ MLA *ਡਾ ਬਲਬੀਰ ਸਿੰਘ ਜੀ* door to door ਕਰਦੇ ਹੋਏ ਅਤੇ ਉਨ੍ਹਾਂ ਦਾ ਸਾਥ ਦਿੰਦੇ ਹੋਏ MLA ਮਲੇਰਕੋਟਲਾ *ਜਮੀਲ ਉਰ ਰਹਿਮਾਨ ਜੀ* ਦੀ ਬੇਗਮ ਅਤੇ ਸਮੁੱਚੀ ਮਲੇਰਕੋਟਲਾ ਤੇ ਪਟਿਆਲਾ ਦਿਹਾਤੀ ਦੀ ਲੀਡਰਸ਼ਿਪ ਅਤੇ ਵਲੰਟੀਅਰ ਸਾਹਿਬਾਨ.

04/02/2022
03/18/2022

ਪੰਜਾਬ ਦਾ ਨਵਾਂ ਮੰਤਰੀ ਮੰਡਲ ਕੱਲ੍ਹ ਸਹੁੰ ਚੁੱਕੇਗਾ। ਪੰਜਾਬ ਦੀ AAP ਸਰਕਾਰ ਵਿੱਚ ਹੋਣ ਵਾਲੇ ਸਾਰੇ ਮੰਤਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ।

ਪੰਜਾਬ ਦੇ ਲੋਕਾਂ ਨੇ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਸਾਨੂੰ ਦਿਨ-ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਨੀ ਹੈ, ਪੰਜਾਬ ਨੂੰ ਇੱਕ ਇਮਾਨਦਾਰ ਸਰਕਾਰ ਦੇਣੀ ਹੈ। ਅਸੀਂ ਇੱਕ ਰੰਗਲਾ ਪੰਜਾਬ ਬਣਾਉਣਾ ਹੈ।

Address

Chicago, IL

Telephone

+18725887734

Website

Alerts

Be the first to know and let us send you an email when Aam Aadmi Party - Shutrana posts news and promotions. Your email address will not be used for any other purpose, and you can unsubscribe at any time.

Share