Block Punjab Lok Congress Committee Qila Mubarak ,Patiala

Block Punjab Lok Congress Committee Qila Mubarak ,Patiala Contact information, map and directions, contact form, opening hours, services, ratings, photos, videos and announcements from Block Punjab Lok Congress Committee Qila Mubarak ,Patiala, Political Party, Charlotte, NC.

08/15/2022
ਡਿਪਟੀ ਕਮਿਸ਼ਨਰ ਜੀ ਨੂੰ ਆਮ ਆਦਮੀ ਪਾਰਟੀ ਦੇ ਅਖੌਤੀ ਨੇਤਾਵਾਂ ਖ਼ਿਲਾਫ਼ ਮੰਗ ਪੱਤਰ ਦੇ ਕੇ ਦਸਿਆ ਕਿ ਆਮ ਆਦਮੀ ਪਾਰਟੀ ਦੇ ਕੁੱਝ ਹੋਛੇ ਵਰਕਰ ਸਰਕਾਰ...
03/22/2022

ਡਿਪਟੀ ਕਮਿਸ਼ਨਰ ਜੀ ਨੂੰ ਆਮ ਆਦਮੀ ਪਾਰਟੀ ਦੇ ਅਖੌਤੀ ਨੇਤਾਵਾਂ ਖ਼ਿਲਾਫ਼ ਮੰਗ ਪੱਤਰ ਦੇ ਕੇ ਦਸਿਆ ਕਿ ਆਮ ਆਦਮੀ ਪਾਰਟੀ ਦੇ ਕੁੱਝ ਹੋਛੇ ਵਰਕਰ ਸਰਕਾਰੀ ਮੁਲਾਜਮਾਂ ਨੂੰ ਡਿਪੋ ਹੋਲਡਰਾ ਨੂੰ ਅਤੇ ਸਕੂਲੀ ਅਧਿਆਪਕਾ ਨੂੰ ਨਜਾਇਜ ਤੋਰ ਤੇ ਤੰਗ ਕਰਨਾ ਬੰਦ ਕਰਨ

ਬੀਬਾ ਜੈ ਇੰਦਰ ਕੌਰ ਜੀ ਨੂੰ ਪੰਜਾਬ ਜਾਟ ਮਹਾਸਭਾ ਦੀ ਮਹਿਲਾ ਵਿੰਗ ਦਾ ਨਵਾਂ ਪ੍ਰਧਾਨ ਕੀਤਾ ਗਿਆ ਨਿਯੁਕਤ।
03/08/2022

ਬੀਬਾ ਜੈ ਇੰਦਰ ਕੌਰ ਜੀ ਨੂੰ ਪੰਜਾਬ ਜਾਟ ਮਹਾਸਭਾ ਦੀ ਮਹਿਲਾ ਵਿੰਗ ਦਾ ਨਵਾਂ ਪ੍ਰਧਾਨ ਕੀਤਾ ਗਿਆ ਨਿਯੁਕਤ।

02/12/2022

ੋਂ_ਪਹਿਲਾਂ_ਪੰਜਾਬ

02/08/2022

ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਪਹਿਲੇ ਨੰਬਰ 'ਤੇ ਲਿਜਾਉਣ ਵਾਲੇ ਵੀ ਕੈਪਟਨ ਅਮਰਿੰਦਰ ਸਿੰਘ ਹੀ ਸਨ।
01/13/2022

ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਪਹਿਲੇ ਨੰਬਰ 'ਤੇ ਲਿਜਾਉਣ ਵਾਲੇ ਵੀ ਕੈਪਟਨ ਅਮਰਿੰਦਰ ਸਿੰਘ ਹੀ ਸਨ।

ਕੈਪਟਨ ਅਮਰਿੰਦਰ ਸਿੰਘ ਦੇ ਮੁੱਖਮੰਤਰੀ ਹੁੰਦੀਆਂ ਹੀ ਪੰਜਾਬ ਉਦਯੋਗਪਤੀਆਂ ਲਈ ਇਕ ਖਾਸ ਸੂਬਾ ਬਣਿਆ ਅਤੇ ਪੰਜਾਬ ਨੂੰ ਜ਼ਮੀਨੀ ਤੌਰ 'ਤੇ 1 ਲੱਖ ਕਰੋੜ ...
01/10/2022

ਕੈਪਟਨ ਅਮਰਿੰਦਰ ਸਿੰਘ ਦੇ ਮੁੱਖਮੰਤਰੀ ਹੁੰਦੀਆਂ ਹੀ ਪੰਜਾਬ ਉਦਯੋਗਪਤੀਆਂ ਲਈ ਇਕ ਖਾਸ ਸੂਬਾ ਬਣਿਆ ਅਤੇ ਪੰਜਾਬ ਨੂੰ ਜ਼ਮੀਨੀ ਤੌਰ 'ਤੇ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਪ੍ਰਾਪਤ ਹੋਇਆ। ਇਸਦੇ ਨਾਲ ਪੰਜਾਬ ਦੇ ਨੌਜਵਾਨਾਂ ਲਈ ਕਾਫੀ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਏ। ਪੰਜਾਬ ਦੇ ਹਰ ਵਰਗ ਦੀ ਪਸੰਦ ਕੈਪਟਨ ਦੀ ਸਰਕਾਰ।

ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਕਿਸਾਨਾਂ ਦੀ ਬਾਂਹ ਫੜੀ ਅਤੇ ਉਹ ਦੇਸ਼ ਦੇ ਪਹਿਲੇ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਆਪਣੇ ਕਿਸਾਨਾਂ ਦਾ 2 ਲੱਖ ਤੱਕ ਦ...
01/09/2022

ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਕਿਸਾਨਾਂ ਦੀ ਬਾਂਹ ਫੜੀ ਅਤੇ ਉਹ ਦੇਸ਼ ਦੇ ਪਹਿਲੇ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਆਪਣੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮਾਫ਼ ਕੀਤਾ। ਕੈਪਟਨ ਸਾਬ ਨੇ ਸਰਕਾਰ ਦੇ ਪਹਿਲੇ ਸਾਲ ਵਿਚ ਹੀ ਕਰਜ਼ਾ ਮਾਫ਼ੀ ਤੇ ਕੰਮ ਕੀਤਾ ਅਤੇ ਕਿਸਾਨਾਂ ਦੀ ਜ਼ਿੰਦਗੀ ਵਿਚ ਸੁਧਾਰ ਲਿਆਂਦਾ।

Address

Charlotte, NC

Telephone

+19803605302

Website

Alerts

Be the first to know and let us send you an email when Block Punjab Lok Congress Committee Qila Mubarak ,Patiala posts news and promotions. Your email address will not be used for any other purpose, and you can unsubscribe at any time.

Share