ਗੱਲਾਂ ਜੋ ਕਬਰਾਂ ਚ ਬੰਦ ਨੇ

ਗੱਲਾਂ ਜੋ ਕਬਰਾਂ ਚ ਬੰਦ ਨੇ Some difrnt view . .

29/06/2022

ਅਸੀ ਨੇਕੀਆਂ ਅਕਸਰ ਉਸ ਉਮਰ 'ਚ ਕਰਦੇ ਹਾਂ, ਜਦੋਂ ਅਸੀ ਗੁਨਾਹ ਕਰਨ ਦੇ ਕਾਬਲ ਨਹੀਂ ਰਹਿੰਦੇ।

10/06/2022

ਗੁੱਸਾ ਹੋਵੇ, ਪ੍ਰੇਮ ਹੋਵੇ ਜਾਂ ਕੋਈ ਵੀ ਭਾਵਨਾ ਹੋਵੇ, ਉਸਨੂੰ ਬਾਹਰ ਆਉਣ ਦਾ ਰਸਤਾ ਦਿਓ । ਵਿਅਕਤ ਕਰਨ ਦਾ ਪ੍ਰਗਟ ਕਰਨ ਦਾ ਢੰਗ ਸਿਖੋ । ਆਪਣੇ ਅੰਦਰ ਨੂੰ ਕੂੜੇਦਾਨ ਨਾ ਬਣਾਓ

01/06/2022

ਸਿਰਫ਼ ਆਪਣੇ ਬੱਚਿਆਂ ਨੂੰ ਨਾ ਸਿਖਾਓ, ਉਨ੍ਹਾਂ ਨੂੰ ਸਿਖਾਓ ਕਿ ਹਰ ਚੀਜ਼ ਤੋਂ ਕਿਵੇਂ ਸਿੱਖਣਾ ਹੈ।

17/05/2022

ਭਾਗਾਂ ਵਾਲਾ ਓਹ ਹਿਰਦਾ ਘਰ ਜਿੱਥੇ ਤੂੰ ਬਹਿ ਕੇ ਆਪਣਾ ਜਾਪ ਆਪ ਜਪਾਉਂਦਾ ,ਮੇਰੀ ਏਨੀ ਔਕਾਤ ਨਹੀਂ ਤੇਰੀ ਸਿਫ਼ਤ ਕਰਾਂ , ਰੱਬਾ ਤੂੰ ਆਪਣੇ ਆਪ ਗੁਣ ਆਪ ਗਵਾਉਂਦਾ

08/05/2022

ਮੇਰੀ ਮਾਂ ਨੇ ਦੱਸਿਆ ਸੀ ਕਿ ਜੇਕਰ ਹਰ ਵਿਅਕਤੀ ਆਪਣਾ ਕਰਤਵ ਪੂਰਾ ਕਰੇ ਤਾਂ ਸਾਰਿਆਂ ਨੂੰ ਓਹਨਾ ਦੇ ਅਧਿਕਾਰ ਮਿਲ ਜਾਣਗੇ।

06/05/2022

ਸਮੇਂ ਨੂੰ ਮਹੱਤਵ ਦੇਣਾ ਚਾਹੀਦਾ ਹੈ ਇਸ ਨੂੰ ਧਿਆਨ ਵਿਚ ਰਖਦੇ ਹੀ ਨੀਤੀਆਂ ਬਣਾਉਣੀਆਂ ਚਾਹੀਦੀਆਂ ਤੇ ਲਾਗੂ ਕਰਨੀਆ ਚਾਹੀਦੀਆਂ ਹਨ।

06/05/2022

ਬੀਤਿਆ ਹੋਇਆ ਸਮਾਂ ਨਸੀਅਤ ਦੇ ਸਕਦਾ ਹੈ ਪ੍ਰੰਤੂ ਤੁਹਾਡਾ ਅੱਜ ਤੁਹਾਡੇ ਕਲ ਨੂੰ ਬਦਲ ਸਕਦਾ ਹੈ

05/05/2022

ਕਾਮਯਾਬ ਹੋਣ ਲਈ ਕਾਮਯਾਬੀ ਵਾਲੀ ਖੁਰਾਕ ਖਾਣੀ ਜਰੂਰੀ ਹੈ।
ਜਿਵੇਂ ÷
ਸੰਘਰਸ਼
ਮਿਹਨਤ
ਗੱਲਾਂ ਸੁਣਨੀਆਂ
ਹਾਰ
ਵਿਛੋੜਾ
ਦ੍ਰਿੜ ਇਰਾਦਾ
ਲਕਸ਼
ਸਕਰਤਮਕ
ਤੇ ਹੋਰ ਵੀ ਬਹੁਤ ਕੁਝ।

04/05/2022

ਜੰਗਾਲ ਲੱਗ ਕੇ ਖਤਮ ਹੋ ਜਾਣ ਨਾਲੋ ਹੰਡ ਕੇ ਮਰ ਜਾਣਾ ਬਿਹਤਰ ਹੈ।

04/05/2022

ਮੁਸੀਬਤਾਂ ਸਭ ਤੇ ਆਉਂਦੀਆਂ ਨੇ,
ਬਸ ਕੋਈ ਬਿਖਰ ਜਾਂਦਾ ਤੇ ਕੋਈ ਨਿਖਰ ਜਾਂਦਾ।

03/05/2022

◼️◼️ ਔਰਤ ਇੱਕ ਕਵਿਤਾ◼️◼️

ਔਰਤ ਮੁਫ਼ਤ ਚ ਸੌ ਜਾਵੇ ਤਾਂ ਮਹੁੱਬਤ !

ਅਗਰ ਪੈਸੇ ਲੈਕੇ ਸੌਵੇ ਤਾਂ ਜ਼ਿਸਮ-ਫਰੋਸ਼ ।

03/05/2022

ਮੈਂ ਆਪਣੇ ਆਪ ਨੂੰ ਲੱਭਦਾ ਫਿਰਦਾ ਹਾਂ,ਮੁਸਾਫ਼ਿਰ ਵੀ ਹਾਂ ਅਤੇ ਮੰਜਿਲ ਵੀ ਮੈਂ ਆਪ ਹਾਂ।

Address

Bir Sah
Tarn Taran

Website

Alerts

Be the first to know and let us send you an email when ਗੱਲਾਂ ਜੋ ਕਬਰਾਂ ਚ ਬੰਦ ਨੇ posts news and promotions. Your email address will not be used for any other purpose, and you can unsubscribe at any time.

Share

Category