Randeep Buttar

Randeep Buttar ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਇਹੀ ਅਰਦਾਸ ਹੈ ਕੇ ਉਪ੍ਰੋਕਤ ਤੁਕ ਤੇ ਚੱਲ ਸਕਾਂ

ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀ ||     ਇਹ ਨਾ ਸਮਝ ਕੇ ,  ਸ਼ਹਿਰ ਦੇ ਹਾਲਤ ਬੁਰੇ ਨਹੀ 💯
29/05/2026

ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀ ||
ਇਹ ਨਾ ਸਮਝ ਕੇ ,
ਸ਼ਹਿਰ ਦੇ ਹਾਲਤ ਬੁਰੇ ਨਹੀ 💯

26/05/2026

Rajasthan ਵਿੱਚ ਪਾਣੀ ਤੋਂ ਬਿਨਾ 500 ਗਾਵਾ ਮਰ ਗਈਆ
ਤੇ
ਬੁੱਟਰ ਸਿਵੀਆ ਵਿਚ ਰਾਣਾ ਗੁਰਜੀਤ
1 ਲੀਟਰ ਈਥੋਨੋਲ ਬਨਾਉਣ ਲਈ
10700 ਲੀਟਰ ਪਾਣੀ ਵਰਤੀ ਜਾ ਰਿਹਾ
ਬਹੁਤ ਜਲਦੀ ਸਾਡਾ ਇਲਾਕਾ ਵੀ
Rajasthan ਬਣਨ ਜਾ ਰਿਹਾ

24/05/2026

ਪੂਰੀ ਮਸ਼ਹੂਰੀ ਹੋ ਗਈ ਪਿੰਡ ਦੀ
ਹੁਣ ਤਾਂ ਗਾਇਕਾਂ ਨੂੰ ਵੀ ਪਤਾ ਲੱਗ ਗਿਆ
ਵੀਰ ਨੇ ਵੀ ਵਿਆਖਿਆ ਚੰਗੀ ਕੀਤੀ

21/05/2026
ਅਸੀਂ ਥੱਕਣ ਜਾਂ ਅੱਕਣ ਵਾਲਿਆਂ ਚ ਨਹੀਂ     ਰਾਣਾ ਗੁਰਜੀਤ ਵੱਲੋ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਿਰੁੱਧ ਜ਼ਾਰੀ ਸੰਘਰਸ਼ ਵਿੱਚ ਹੋਏ 3 ਝੂਠੇ ਪਰਚਿਆ...
14/05/2026

ਅਸੀਂ ਥੱਕਣ ਜਾਂ ਅੱਕਣ ਵਾਲਿਆਂ ਚ ਨਹੀਂ
ਰਾਣਾ ਗੁਰਜੀਤ ਵੱਲੋ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਿਰੁੱਧ ਜ਼ਾਰੀ ਸੰਘਰਸ਼ ਵਿੱਚ ਹੋਏ 3 ਝੂਠੇ ਪਰਚਿਆਂ ਦੀ ਅੱਜ ਬਾਬਾ ਬਕਾਲਾ ਦੀਆ ਵੱਖ ਵੱਖ ਅਦਾਲਤਾ ਵਿੱਚ ਪੇਸ਼ੀ ਦੌਰਾਨ ਅੱਜ ਦੀਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ,ਸਾਨੂੰ ਮਾਣ ਹੈ ਕੇ ਸਾਡੇ ਤੇ ਪਰਚੇ ਹੋਏ ਹਨ ਅਤੇ ਇਹ FIR ਨਹੀਂ ਇੱਕ ਮਸ਼ਾਲ ਹੈ ਜੋ ਲਗਾਤਾਰ ਬਲ ਰਹੀ ਹੈ,ਇਹ ਮਸ਼ਾਲ ਯਕੀਨਨ ਇੱਕ ਦਿਨ ਭਾਂਬੜ੍ਹ ਵੀ ਜਰੂਰ ਬਣੇਗੀ ਜੋ ਤਬਾਹੀ ਦਾ ਕਾਰਨ ਬਣੇਗੀ ਸਾਡੇ ਕੁਦਰਤੀ ਸ੍ਰੋਤਾਂ ਵਿੱਚ ਜ਼ਹਿਰ ਘੋਲਣ ਵਾਲਿਆਂ ਲਈ

09/05/2026

ਸ਼ਰਮ ਕਰੋ
ਜੋ ਗੱਲਾਂ ਇਹਨੂੰ ਪੁੱਛਣ ਵਾਲੀਆਂ ਉਹ ਪੁੱਛੋ
ਕਿ ਬੁੱਟਰ ਸਿਵੀਆ ਪਿੰਡ ਦੇ ਪਾਣੀ ਵਿਚ ਜ਼ਹਿਰ ਕਿਸਨੇ ਘੋਲਿਆ? ਇਸੇ ਰਾਣੇ ਗੁਰਜੀਤ ਨੇ
ਬੁੱਟਰ , ਧਰਦਿਓ , ਦਿਆਲਗੜ੍ਹ , ਮਹਿਤਾ, ਗੱਗੜਭਾਣਾ ,ਰਜਧਾਨ , ਪੱਲ੍ਹਾ ਪਿੰਡਾਂ ਦੀ ਹਵਾ ਪ੍ਰਦੂਸ਼ਿਤ ਕਿਸਨੇ ਕੀਤੀ ਰਾਣੇ ? ਇਸੇ ਰਾਣੇ ਗੁਰਜੀਤ ਨੇ
ਬੁੱਟਰ ਪਿੰਡ ਦੇ ਰਸਤੇ ਤੇ ਟਰਾਲੀਆਂ ਨਾਲ ਜਾਮ ਕੌਣ ਲਾਉਂਦਾ ?
ਇਹੀ ਰਾਣਾ ਗੁਰਜੀਤ
ਉੱਪਰ ਦਿੱਤੇ ਸਾਰੇ ਪਿੰਡਾਂ ਚ 24 ਘੰਟੇ ਮਰੇ ਚੂਹਿਆਂ ਦੀ ਗੰਦੀ ਬਦਬੂ ਕਿਸ ਦੀ ਫੈਕਟਰੀ ਵਿਚੋਂ ਆਉਂਦੀ ? ਰਾਣੇ ਗੁਰਜੀਤ ਦੀ
ਤੇ ਅਜੇ ਵੀ ਇਹ ਦੀਆਂ ਮੁੱਛਾਂ ਦੀ ਗੱਲ ਕਰਦੇ ਉ ? ਪੱਤਰਕਾਰ ਸਮਾਜ ਦਾ ਰਖਵਾਲਾ ਹੁੰਦਾ, ਪਰ ਤੁਹਾਡੇ ਵਰਗੇ ਪੱਤਰਕਾਰ ਸਮਾਜ ਦੇ ਵੈਰੀ ਆ , ਜਿਹੜੇ ਇਸ ਰਾਣੇ ਗੁਰਜੀਤ ਦੇ ਚਿਹਰੇ ਤੇ ਲੱਗੇ ਦਾਗਾਂ ਦੀ ਗੱਲ ਨੂੰ ਛੱਡ ਕੇ ਮੁੱਛਾਂ ਦੀ ਗੱਲ ਕਰਦੇ , ਇਸਦੇ ਹੰਕਾਰ ਨੂੰ ਪੱਠੇ ਪਾਉਂਦੇ ਓ

04/05/2026

ਹੱਦ ਹੁੰਦੀ ਚਮਚਾ ਗਿਰੀ ਦੀ ਇੱਕ ਵਾਰੀ ਬੁੱਟਰ ਸਿਵੀਆ ਪਿੰਡ ਆ ਕੇ ਦੇਖ ਜਿੱਥੇ ਰਾਣਾ ਗੁਰਜੀਤ ਦੀ ਚੁਕੰਦਰ ਤੇ ਈਥੋਨੋਲ ਕੈਮੀਕਲ ਦੀ ਫੈਕਟਰੀ ਚੱਲ ਰਹੀ ਲੋਕਾ ਦਾ ਜੀਣਾ ਹਰਾਮ ਹੋ ਗਿਆ ਸਾਹ ਲੈਣਾ ਮੁਸ਼ਕਿਲ ਹੋ ਗਿਆ ਮਰੇ ਚੂਹਿਆਂ ਦੀ ਗੰਦੀ ਬਦਬੂ ਹਵਾ ਵਿੱਚ ਕੈਮੀਕਲ ਸੁਆਹ ਨੇ ਲੋਕਾਂ ਦੀਆਂ ਅੱਖਾਂ ਖ਼ਰਾਬ ਕਰਤੀਆਂ
ਤੁਹਾਡੇ ਵਰਗੇ ਲੋਕਾਂ ਨੇ ਪੱਤਰਕਾਰਤਾ ਨੂੰ ਧੰਦਾ ਬਣਾ ਕੇ ਲੋਕਾਂ ਦੇ ਬੱਚਿਆਂ ਦੀ ਸਿਹਤ ਨੂੰ ਵੇਚਿਆ , ਸਾਡੇ ਲੋਕਾਂ ਨੂੰ ਬਿਮਾਰੀਆਂ ਚ ਸੁੱਟਿਆ , ਤੁਹਾਡੇ ਵਰਗੇ ਲੋਕਾਂ ਦੇ ਘਰਾਂ ਚ ਪੈਸਾ ਜਿਸ ਚਮਚਾਗਿਰੀ ਦਾ ਆ ਰਿਹਾ ਉਸਦਾ ਮੁੱਲ ਸਾਡੇ ਲੋਕ ਦੇ ਰਹੇ , ਕਹਿ ਆਪਣੇ ਆਕਾ ਨੂੰ ਸਾਡੇ ਨਾਲ ਇੰਟਰਵਿਊ ਕਰ ਕੇ ਦਿਖਾ

ਭਾਰਤ ਵਿੱਚ ਵਧਦੀ ਈਂਧਨ ਦੀ ਖਪਤ ਦੇ ਵਿਚਕਾਰ ਸਰਕਾਰ ਐਥੇਨੌਲ ਬਲੈਂਡਿੰਗ (Ethanol Blending) ਨੂੰ ਉਤਸ਼ਾਹਿਤ ਕਰ ਰਹੀ ਹੈ, ਪਰ ਇਸ ਦੇ ਨਾਲ ਪਾਣੀ ...
01/05/2026

ਭਾਰਤ ਵਿੱਚ ਵਧਦੀ ਈਂਧਨ ਦੀ ਖਪਤ ਦੇ ਵਿਚਕਾਰ ਸਰਕਾਰ ਐਥੇਨੌਲ ਬਲੈਂਡਿੰਗ (Ethanol Blending) ਨੂੰ ਉਤਸ਼ਾਹਿਤ ਕਰ ਰਹੀ ਹੈ, ਪਰ ਇਸ ਦੇ ਨਾਲ ਪਾਣੀ ਦੀ ਭਾਰੀ ਖਪਤ ਨੂੰ ਲੈ ਕੇ ਚਿੰਤਾ ਵੀ ਵਧ ਰਹੀ ਹੈ। ਚੌਲ, ਮੱਕੀ ਅਤੇ ਗੰਨੇ ਵਰਗੀਆਂ ਫ਼ਸਲਾਂ ਤੋਂ ਬਣਨ ਵਾਲਾ ਐਥੇਨੌਲ ਜਲ ਸਰੋਤਾਂ 'ਤੇ ਵਾਧੂ ਦਬਾਅ ਪਾ ਸਕਦਾ ਹੈ।
India Today ਦੀ ਰਿਪੋਰਟ ਮੁਤਾਬਕ, ਫੂਡ ਸੈਕਟਰੀ ਸੰਜੀਵ ਚੋਪੜਾ ਨੇ ਦੱਸਿਆ ਕਿ ਚੌਲਾਂ ਤੋਂ 1 ਲੀਟਰ ਐਥੇਨੌਲ ਬਣਾਉਣ ਵਿੱਚ ਲਗਭਗ 10,790 ਲੀਟਰ ਪਾਣੀ ਲੱਗਦਾ ਹੈ, ਜਿਸ ਵਿੱਚ ਜ਼ਿਆਦਾਤਰ ਹਿੱਸਾ ਖੇਤੀ ਦੌਰਾਨ ਖ਼ਰਚ ਹੁੰਦਾ ਹੈ। ਉੱਥੇ ਹੀ ਮੱਕੀ ਤੋਂ ਲਗਭਗ 4,670 ਲੀਟਰ ਅਤੇ ਗੰਨੇ ਤੋਂ ਕਰੀਬ 3,630 ਲੀਟਰ ਪਾਣੀ ਲੱਗਦਾ ਹੈ, ਜੋ ਇਸ ਨੀਤੀ ਦੇ ਸਾਹਮਣੇ ਜਲ ਸੰਕਟ ਵਰਗੀ ਵੱਡੀ ਚੁਣੌਤੀ ਨੂੰ ਦਰਸਾਉਂਦਾ ਹੈ।





16/04/2026

ਮਨਦੀਪ ਜੀ ਬਹੁਤ ਘੱਟ ਲੋਕ ਨੇ ਜਿੰਨਾ ਨੂੰ ਹਵਾ ਪਾਣੀ ਸਾਫ਼ ਚਾਹੀਦਾ ਰੋਡ ਖਾਲੀ ਚਾਹੀਦਾ ਗੰਦੀ ਬਦਬੋ ਤੋ ਰਾਹਤ ਚਾਹੀਦੀ
ਉਹ ਵੀ ਨੇ ਜਿਹੜੇ ਮੰਤਰੀ ਸਾਬ ਨੇ ਆਹ ਕਰਤਾ ਮੰਤਰੀ ਸਾਬ ਨੇ ਉਹ ਕਰਤਾ
ਪਰ ਆਉਣ ਵਾਲੇ ਕੱਲ੍ਹ ਦਾ ਪਤਾ ਹੀ ਨਹੀਂ ਕੀ ਬਣਨਾ
ਮੰਤਰੀ ਨੂੰ ਕਹਿ ਕੇ ਮਸਲੇ ਹੱਲ ਕਰਾਉਣ ਦੀ ਬਜਾਏ ਉਸ ਨਾਲ _ਫੋਟੋਆਂ_ ਖਿਚਵਾਉਣ ਵਿਚ ਮਸਰੂਫ਼ ਨੇ

Address

Buttar
Punjab

Website

Alerts

Be the first to know and let us send you an email when Randeep Buttar posts news and promotions. Your email address will not be used for any other purpose, and you can unsubscribe at any time.

Share

Category