Oriental Bank of Commerce Rseti,ratol Bet,zira

  • Home
  • Oriental Bank of Commerce Rseti,ratol Bet,zira

Oriental Bank of Commerce Rseti,ratol Bet,zira Contact information, map and directions, contact form, opening hours, services, ratings, photos, videos and announcements from Oriental Bank of Commerce Rseti,ratol Bet,zira, Government Organization, Oriental Bank of Commerce Rseti, .

20/10/2024

327, 371, 372, 370, 187, 303, 222 ਖਰੀਦਣ ਦੇ ਚਾਹਵਾਨ ਕਿਸਾਨਾਂ ਲਈ ਜਰੂਰੀ ਸੂਚਨਾ। ਭਾਰਤੀ ਕਣਕ ਅਤੇ ਜੋਂ ਖੋਜ ਕਹਿੰਦੇ ਕਰਨਾਲ ਵਿਖੇ ਬੀਜ ਵੰਡ ਸਮਾਰੋਹ ਸ਼ੁਰੂ ਹੋ ਚੁੱਕਾ ਹੈ। ਜਿੰਨਾ ਕਿਸਾਨ ਵੀਰਾਂ ਨੇ ਬੀਜ ਬੁੱਕ ਕਰਵਾਏ ਸੀ, ਉਹਨਾਂ ਨੂੰ ਬੀਜ ਵੰਡਿਆ ਜਾ ਰਿਹਾ ਹੈ ਅਤੇ ਜੋ ਕਿਸਾਨ ਵੀਰ ਬੀਜ ਨਹੀਂ ਲੈਣ ਜਾ ਸਕੇ। ਉਹਨਾਂ ਲਈ ਅਹਿਮ ਸੂਚਨਾ। ਬਹੁਤ ਚੰਗੇ ਇੰਤਜਾਮ ਨੇ ਇਹ ਬਹੁਤ ਵਧੀਆ ਸਿਸਟਮ ਹੈ ਹਰ ਇੱਕ ਵਿਅਕਤੀ ਦਾ ਆਦਰ ਸਹਿਤ ਵੈਲਕਮ ਕੀਤਾ ਜਾ ਰਿਹਾ ਹੈ ਖਾਣ ਪੀਣ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੈ ਇੱਕ ਇੱਕ ਵਿਅਕਤੀ ਨੂੰ ਸੰਸਥਾ ਦੇ ਸਟਾਫ ਵੱਲੋਂ ਮਿਲ ਕੇ ਬੀਜ਼ ਦਿੱਤਾ ਜਾ ਰਿਹਾ ਹੈ।
#ਦੇਰ

05/09/2024

ਜਿੰਦਗੀ ਵਿੱਚ ਹਰ ਇੱਕ ਵਿਅਕਤੀ ਤਰੱਕੀ ਕਰਨੀ ਚਾਹੁੰਦਾ ਹੈ ਪਹਿਲਾ ਸਬਕ ਇਹ ਹੈ ਕਿ ਜ਼ਿੰਦਗੀ ਵਿੱਚ ਕੋਈ ਸ਼ਾਰਟਕਟ ਨਹੀਂ ਹੁੰਦਾ ਜ਼ਿੰਦਗੀ ਵਿੱਚ ਲਏ ਗਏ ਫੈਸਲੇ ਤੁਹਾਡੇ ਆਪਣੇ ਹੁੰਦੇ ਹਨ ਉਠਾਏ ਗਏ ਨੁਕਸਾਨ ਤੁਹਾਡੇ ਆਪਣੇ ਹੁੰਦੇ ਹਨ ਅਤੇ ਤੁਹਾਡੀ ਪ੍ਰਾਪਤ ਕੀਤੀ ਗਈ ਮੰਜ਼ਿਲ ਸਭ ਦੀ ਸਾਂਝੀ ਹੁੰਦੀ ਹੈ ਇਸ ਲਈ ਇਹ ਮੰਨ ਕੇ ਚਲੋ ਕਿ ਜਿੰਮੇਵਾਰੀ ਵੀ ਤੁਹਾਡੀ ਤੈਅ ਹੋਣੀ ਹ ਪ੍ਰੰਤੂ ਖੁਸ਼ੀ ਸਭ ਦੇ ਨਾਲ ਸਾਂਝੀ ਕਰਨੀ ਪਏਗੀ ਸ਼ਾਰਟਕਟ ਕੋਈ ਨਹੀਂ

27/03/2024

31 ਮਾਰਚ 2024 ਤੱਕ ਮੌਸਮ
ਵਰਖਾ 27 ਤੋਂ ਹੀ ਕੁਝ ਸਥਾਨਾ ਤੇ ਸ਼ੁਰੂ
29,30 ਮਾਰਚ ਪ੍ਮੁੱਖ ਦਿਨ
ਗੱੜੇ, ਥੰਡਰਸਟਾਰਮ ਤੇ ਤੇਜ ਹਵਾ ਦਾ ਅਲਰਟ ਜਾਰੀ

19/03/2024

ਕਣਕ ਵਿੱਚ ਚੇਪਾ / ਤੇਲਾ ਦਿਖਾਈ ਦੇ ਰਿਹਾ ਹੈ ! ਕੀ ਸਪਰੇਅ ਕਰੀਏ ਜਾ ਕੀ ਕਰਨਾ ਹੈ?

19/03/2024

#रतुआ ਕਣਕ ਦੀ ਪੀਲੀ ਕੁੰਗੀ ਦੀ ਪਹਿਚਾਣ, ਰੋਕਥਾਮ ਅਤੇ ਤਾਪਮਾਨ ਨਾਲ ਕੁੰਗੀ ਦਾ ਸਬੰਧ

19/03/2024

ਕਣਕ ਦਾ ਆਖਰੀ ਪਾਣੀ

ਕਣਕ ਦਾ ਆਖਰੀ ਪਾਣੀ ਝਾੜ ਨਿਰਧਾਰਿਨ ਵਿੱਚ ਵੱਡਾ ਰੋਲ ਅਦਾ ਕਰਦਾ ਹੈ ! ਪਰ ਦੋਸਤੋ ਹਵਾ ਦੇਖ ਕੇ ਪਾਣੀ ਦੇਣਾ ਅਤੇ ਪਾਣੀ ਬਾਤੇ ਕੋਈ ਵੀ ਹਾਂ ਜਾਂ ਨਾਂਹ ਦਾ ਫੈਸਲਾ ਲੈਣ ਤੋਂ ਪਹਿਲਸ ਵੀਡਿਓ ਵਿੱਚ ਦਿੱਤੇ ਨੁਕਤੇ ਜਰੂਰ ਵਿਚਾਰ ਲੈਣਾ

13/03/2024

ਖੇਤੀ ਨਾਲ ਸਬੰਧਿਤ ਖਾਦ ਬੀਜ ਦਵਾਈ ਦੀ ਦੁਕਾਨ ਖੋਲਣ ਲਈ ਜਰੂਰੀ ਇੱਕ ਸਾਲਾ ਡਿਪਲੋਮਾ
ਅੱਜ ਮਿਤੀ 13 ਮਾਰਚ 2024 ਨੂੰ ਸ਼੍ਰੀ ਮੁਕਤਸਰ ਸਾਹਿਬ, ਮੋਗਾ, ਲੁਧਿਆਣਾ ਅਤੇ ਫਰੀਦਕੋਟ ਵਿਖੇ ਕੁਝ ਸੀਟਾਂ ਖਾਲੀ ਹਨ, ਇਸ ਲਈ ਅੱਜ ਹੀ ਸੰਪਰਕ ਕਰੋ

ਸ਼੍ਰੀ ਮੁਕਤਸਰ ਸਾਹਿਬ - 98783- 07601, 98147-31117, 83604-23959
ਲੁਧਿਆਣਾ - 94170-87367, 98140-67709
ਮੋਗਾ - 95010- 08733
ਫਰੀਦਕੋਟ - 98155-15786
ਖੇਤੀ ਨਾਲ ਸਬੰਧਿਤ ਖਾਦ ਬੀਜ ਦਵਾਈ ਦੀ ਦੁਕਾਨ ਖੋਲਣ ਲਈ ਜਰੂਰੀ ਇੱਕ ਸਾਲਾ ਡਿਪਲੋਮਾ ਲਈ ਲੁਧਿਆਣਾ, ਸ਼ੀ੍ ਮੁਕਤਸਰ ਸਾਹਿਬ, ਫਰੀਦਕੋਟ ਤੇ ਮੋਗਾ ਵਿਖੇ ਅਰਜੀਆਂ ਦੀ ਮੰਗ
ਸੀਮਿਤ ਸੀਟਾਂ
ਪਹਿਲਾ ਆਓ ਪਹਿਲਾ ਪਾਆ, ਹੁਨਰਮੰਦ ਹੋ ਕੇ ਆਪਣਾ ਜੀਵਨ ਸੰਵਾਰੋਂ

10/03/2024

11 ਮਾਰਚ 2024
ਅਫਵਾਹਾ ਤੋ ਸਾਵਧਾਨ ਚਿੰਤਾਂ ਨਾ ਕਰੋ, ਕੋਈ ਤੂਫਾਨ ਨਹੀ ਆ ਰਿਹਾ!
ਹਲਕੀ ਵਰਖਾ ਦੀ ਸੰਭਾਵਨਾ!
13 ਮਾਰਚ ਨੂੰ ਤੇਜ ਹਵਾ ਨਾਲ ਵਰਖਾ ਤੇ ਇੱਕ ਦੋ ਸਥਾਨਾ ਤੇ ਗੱੜੇ ਪੈਣ ਦੀ ਸੰਭਾਵਨਾ
ਅਫਵਾਹਾ ਸੁਣ ਕੇ ਘਬਰਾਓ ਨਹੀ!

05/03/2024

ਪੀਏਯੂ ਕਿਸਾਨ ਮੇਲੇ 2024

29/02/2024

4ਮਾਰਚ 2024 ਤੱਕ ਮੌਸਮ ਸਬੰਧੀ ਜਾਣਕਾਰੀ
ਕੁਝ ਸਥਾਨਾ ਤੇ ਭਾਰੀ ਵਰਖਾ ਦਾ ਅਲਰਟ
ਤੱਕੜੇ ਸਿਸਟਮ ਨੂੰ ਸਪੋਰਟ ਮਿਲਦੀ ਰਹੀ ਤਾਂ ਰਾਜਸਥਾਨ ਤੋਂ ਮੱਧਪ੍ਦੇਸ਼ ਤੱਕ ਵਰਖਾ ਹੋ ਸਕਦੀ ਹੈ
ਗੱੜੇ , ਹਨੇਰੀ ਰੂਪੀ ਤੇਜ ਹਵਾ, ਥੰਡਰਸਟਾਰਮ ਦਾ ਅਲਰਟ ਜਾਰੀ
ਪਹਾੜਾ ਤੇ ਅਤੀ ਭਾਰੀ ਵਰਖਾ /ਬਰਫਬਾਰੀ ਦਾ ਅਲਰਟ
ਅਗਲੇ 3 ਦਿਨ ਲਈ ਅਲਰਟ

27/02/2024

1ਤੋਂ 3 ਮਾਰਚ 2024 ਦਰਮਿਆਨ
ਇਸ ਸਾਲ ਦਾ ਹੁਣ ਤੱਕ ਦਾ ਸਭ ਤੋਂ ਤਕੜਾ ਸਿਸਟਮ
ਇੱਕ ਦੋ ਸਥਾਨਾ ਤੇ ਭਾਰੀ ਵਰਖਾ ਦਾ ਅਲਰਟ ਜਾਰੀ !
ਪਹਾੜਾ ਤੇ ਭਾਰੀ ਬਰਫ ਦਾ ਅਲਰਟ
ਮੈਦਾਨਾ ਚ ਤੇਜ ਹਵਾ ਕਾਰਨ ਹੁਣ ਕਣਕ ਨੂੰ ਪਾਣੀ ਰੋਕਣਾ ਪਵੇਗਾ
ਕੁਝ ਸਥਾਨਾ ਤੇ ਗੱੜੇਮਾਰੀ ਦਾ ਅਲਰਟ ਜਾਰੀ
ਪਾਕਿਸਤਾਨ ਤੋਂ ਰਾਜਸਥਾਨ ਹੋ ਕੇ ਪੰਜਾਬ ਹਰਿਆਣਾ ,ਯੂਪੀ ਹਿਮਾਚਲ , ਉਤਰਾਖੰਡ, ਮੱਧਪ੍ਦੇਸ਼ ਅਲਰਟ ਜਾਰੀ

25/02/2024


ਅੱਧਾ ਸਿੱਟਾ ਖਾਲੀ ਰਹਿ ਗਿਆ! ਘੁੰਡੀ ਹੀ ਨਹੀ ਬਣੀ ! ਆਏ ਲੱਗਦਾ ਕੋਈ ਪੰਛੀ ਖਾ ਗਿਆ ਹੋਵੇ?? ਪਾਈਪ ਤੇ ਵੀ ਚਿੱਟਾ ਭੂਰਾ ਨਿਸ਼ਾਨ ਹੈ ! ਕਸੀਰ ਲਾਲ ਜਿਹੇ ਕਿਉ ਹੋ ਗਏ?? ਇਹਨਾਂ ਸਵਾਲਾ ਦੇ ਸਾਰੇ ਜਵਾਬ ਜਾਣਦੇ ਹਾਂ!

Address

Oriental Bank Of Commerce Rseti

142047

Alerts

Be the first to know and let us send you an email when Oriental Bank of Commerce Rseti,ratol Bet,zira posts news and promotions. Your email address will not be used for any other purpose, and you can unsubscribe at any time.

Contact The Organization

Send a message to Oriental Bank of Commerce Rseti,ratol Bet,zira:

  • Want your organization to be the top-listed Government Service?

Share