Makhan Singh Lalka

  • Home
  • Makhan Singh Lalka

Makhan Singh Lalka Contact information, map and directions, contact form, opening hours, services, ratings, photos, videos and announcements from Makhan Singh Lalka, Political Party, .

ਮੇਰੇ ਅਤੇ ਸ਼੍ਰੋਮਣੀ ਅਕਾਲੀ  ਦਲ ਹਲਕਾ ਨਾਭਾ ਦੀ ਸਮੁੱਚੀ ਟੀਮ ਵਲੋਂ ਦੀਵਾਲੀ ਦੇ ਇਸ ਪਾਵਨ ਤਿਉਹਾਰ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾ...
30/10/2024

ਮੇਰੇ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ ਦੀ ਸਮੁੱਚੀ ਟੀਮ ਵਲੋਂ ਦੀਵਾਲੀ ਦੇ ਇਸ ਪਾਵਨ ਤਿਉਹਾਰ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ

29/10/2024
ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ
28/10/2024

ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ

ਅੱਜ ਡੇਰਾ ਬਾਬਾ ਅਜਾਪਾਲ ਸਿੰਘ ਜੀ ਗੁਰੂਦਵਾਰਾ ਸਾਹਿਬ ਘੋੜਿਆਂ ਵਾਲਾ ਨਾਭਾ ਵਿਖੇ ਸਵ: ਸ . ਹਰਬੰਸ ਸਿੰਘ ਸਾਹਨੀ ਜੀ ਦੀ ਪਹਿਲਾ ਬਰਸੀ ਮੌਕੇ ਸ਼ਾਮਿਲ ...
27/10/2024

ਅੱਜ ਡੇਰਾ ਬਾਬਾ ਅਜਾਪਾਲ ਸਿੰਘ ਜੀ ਗੁਰੂਦਵਾਰਾ ਸਾਹਿਬ ਘੋੜਿਆਂ ਵਾਲਾ ਨਾਭਾ ਵਿਖੇ ਸਵ: ਸ . ਹਰਬੰਸ ਸਿੰਘ ਸਾਹਨੀ ਜੀ ਦੀ ਪਹਿਲਾ ਬਰਸੀ ਮੌਕੇ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੀ

ਅੱਜ ਡੇਰਾ ਬਾਬਾ ਅਜਾਪਾਲ ਸਿੰਘ ਜੀ ਗੁਰੂਦਵਾਰਾ ਸਾਹਿਬ ਘੋੜਿਆਂ ਵਾਲਾ ਨਾਭਾ ਵਿਖੇ ਸਵ: ਸ . ਹਰਬੰਸ ਸਿੰਘ ਸਾਹਨੀ ਜੀ ਦੀ ਪਹਿਲਾ ਬਰਸੀ ਮੌਕੇ ਸ਼ਾਮਿਲ ...
27/10/2024

ਅੱਜ ਡੇਰਾ ਬਾਬਾ ਅਜਾਪਾਲ ਸਿੰਘ ਜੀ ਗੁਰੂਦਵਾਰਾ ਸਾਹਿਬ ਘੋੜਿਆਂ ਵਾਲਾ ਨਾਭਾ ਵਿਖੇ ਸਵ: ਸ . ਹਰਬੰਸ ਸਿੰਘ ਸਾਹਨੀ ਜੀ ਦੀ ਪਹਿਲਾ ਬਰਸੀ ਮੌਕੇ ਸ਼ਾਮਿਲ ਹੋ ਕੇ ਸ਼ਰਧਾਜਾਲੀ ਭੇਂਟ ਕੀਤੀ

ਗੁਰਦੁਆਰਾ  ਟਿੱਬੀ  ਸਾਹਿਬ, ਨੇੜੇ ਹੋਰਲੀਕਸ ਫੈਕਟਰੀ,ਪਟਿਆਲਾ ਰੋਡ, ਨਾਭਾ  ਵਿਖੇ ਸਵ: ਸ ਜਸਪਾਲ ਸਿੰਘ (ਪੋਪੀ)  ਜੀ ਦੀ ਅੰਤਿਮ ਅਰਦਾਸ ਮੌਕੇ ਹਾਜਰ ...
27/10/2024

ਗੁਰਦੁਆਰਾ ਟਿੱਬੀ ਸਾਹਿਬ, ਨੇੜੇ ਹੋਰਲੀਕਸ ਫੈਕਟਰੀ,ਪਟਿਆਲਾ ਰੋਡ, ਨਾਭਾ ਵਿਖੇ ਸਵ: ਸ ਜਸਪਾਲ ਸਿੰਘ (ਪੋਪੀ) ਜੀ ਦੀ ਅੰਤਿਮ ਅਰਦਾਸ ਮੌਕੇ ਹਾਜਰ ਹੋ ਕੇ ਪਰਿਵਾਰ ਵਲੋਂ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ

ਗੁਰਦੁਆਰਾ  ਗੁਰੂਸਰ ਸਾਹਿਬ ਪਾਤਸ਼ਾਹੀ ਨੌਂਵੀ ਧੰਗੇੜ੍ਹਾ ਵਿਖੇ ਸਰਦਾਰਨੀ ਗੁਰਪ੍ਰੀਤ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਹਾਜਰ ਹੋ ਕੇ ਪਰਿਵਾਰ ਨਾਲ ਦੁੱ...
27/10/2024

ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਂਵੀ ਧੰਗੇੜ੍ਹਾ ਵਿਖੇ ਸਰਦਾਰਨੀ ਗੁਰਪ੍ਰੀਤ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਹਾਜਰ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ

ਸ੍ਰ ਰਣਬੀਰ ਸਿੰਘ ਖੱਟੜਾ ਆਈ ਜੀ ਰਿਟਾਇਰਡ ( ਆਈ ਪੀ ਐੱਸ ) ਜੀ ਦੇ  ਮਾਤਾ ਸਵ : ਬੀਬੀ ਈਸ਼ਰ ਕੌਰ ਜੀ ਦੀ ਅੰਤਿਮ ਅਰਦਾਸ ਅਤੇ ਭੋਗ ਮੌਕੇ ਗੁਰਦੁਆਰਾ ਸ਼...
27/10/2024

ਸ੍ਰ ਰਣਬੀਰ ਸਿੰਘ ਖੱਟੜਾ ਆਈ ਜੀ ਰਿਟਾਇਰਡ ( ਆਈ ਪੀ ਐੱਸ ) ਜੀ ਦੇ ਮਾਤਾ ਸਵ : ਬੀਬੀ ਈਸ਼ਰ ਕੌਰ ਜੀ ਦੀ ਅੰਤਿਮ ਅਰਦਾਸ ਅਤੇ ਭੋਗ ਮੌਕੇ ਗੁਰਦੁਆਰਾ ਸ਼੍ਰੀ ਈਸ਼ਰਸਰ ਆਲੋਵਾਲ ਵਿਖੇ ਹਾਜਰੀ ਲਾਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ , ਵਾਹਿਗੁਰੂ ਜੀ ਅੱਗੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ

Address


Telephone

+919814458320

Website

Alerts

Be the first to know and let us send you an email when Makhan Singh Lalka posts news and promotions. Your email address will not be used for any other purpose, and you can unsubscribe at any time.

Contact The Organization

Send a message to Makhan Singh Lalka:

  • Want your organization to be the top-listed Government Service?

Share