ਮਨਿਹਾਲਾ ਜੈ ਸਿੰਘ

ਮਨਿਹਾਲਾ ਜੈ ਸਿੰਘ Manihala Jai Singh is a well known village of punjab.It got its name 'Manihala Jai Singh' from Sarda

ਮਾਝੇ ਦਾ ਇਤਿਹਾਸਿਕ ਪਿੰਡ ਜਿਲਾ ਤਰਨਤਾਰਨ ਵਿਚ ਸਥਿਤ ਹੈ ਇਹ ਪਿੰਡ ਜਿਲਾ ਤਰਨਤਾਰਨ ਦੇ ਕਸਬਾ ਪੱਟੀ ਤੋ ੫ ਕਿਲੋਮੀਟਰ ਦੂਰੀ ਤੇ ਹੈ ਦੇਸ਼ ਦੀ ਵੰਡ ਤੋ ਪਹਿਲਾ ਇਹ ਜਿਲਾ ਲਾਹੋਰ ਤੇ ਤਹਿਸੀਲ ਕਸੂਰ ਵਿਚ ਪੈਂਦਾ ਸੀ, ਇਸ ਪਿੰਡ ਨੂੰ ਸਿਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਣ ਸੁਹ ਪ੍ਰਾਪਤ ਹੈ ਇਸ ਤੋ ਇਲਾਵਾ ਇਸ ਨਗਰ ਵਿਚ ਬਾਬਾ ਸ਼੍ਰੀ ਚੰਦ ਜੀ ਖੁਦ ਚਲ ਕੇ ਆਏ ਤੇ ਇਸ ਨਗਰ ਦੀ ਸ਼ੋਭਾ ਵਦਾਈ ਇਸ ਤੋ ਇਲਾਵਾ ਨਾਰਾਂਗਾਵਾਦੀ ਸੰਪਰਦਾ ਦੇ ਬਾਬਾ ਬੀਰ ਸਿੰਘ ਜੀ ਉਹ ਵੀ ਇਸ ਨਗਰ ਵਿਚ ਆਏ ਇਸ ਪਿੰਡ ਵਿਚ ਜ

ੱਟ ਸਿੱਖ ਬਾਠ ਗੋਤ ਨਾਲ ਸੰਭ੍ਧਿਤ ਪਰਿਵਾਰ ਵਸਦੇ ਹਨ ਲਗਭਗ ੪੦੦੦ ਦੀ ਆਬਾਦੀ ਤੋ ਉਪਰ ਦਾ ਇਹ ਨਗਰ ਆਪਣੇ ਵਿਚ ਪੰਜਾਬੀ ਸ੍ਬਿਯਾਚਾਰ ਦਾ ਅਮੀਰ ਵਿਰਸਾ ਸਮੋਏ ਬੈਠਾ ਹੋਇਆ ਹੈ ਇਸ ਪਿੰਡ ਨੂੰ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਸੰਪ੍ਰਦਾ ਦੀ ਦੇਣ ਹੈ ਜਿਸ ਕਰਕੇ ਪਿੰਡ ਦੇ ਲੋਕਾ ਦਾ ਅਥਾਹ ਪਿਯਾਰ ਹੈ ਬਹੁਤ ਸਾਰੇ ਪਰਿਵਾਰ ਅਮ੍ਰਿਤਧਾਰੀ ਹਨ || ਡਾਕਖਾਨਾ , ਸਕੂਲ , ਬੈੰਕ , ਆਂਗਨਵਾੜੀ ਸੇੰਟਰ , ਵਾਟਰ ਸੁਪ੍ਲਾਈ ਸੁਵਿਧਾ , ਪਸ਼ੂ ਹੋਸਪੀਟਲ , ਸਬ ਸੀਧਰੀ ਹੇਲਥ ਸੇੰਟਰ , ਅਨਾਜ ਮੰਡੀ ਤੇ ਹੋਰ ਆਦਾਰੇ ਇਸ ਪਿੰਡ ਦੀ ਸ਼ੋਭਾ ਵਧਾ ਰਹੇ ਹਨ

Address

Tarn Taran

Website

Alerts

Be the first to know and let us send you an email when ਮਨਿਹਾਲਾ ਜੈ ਸਿੰਘ posts news and promotions. Your email address will not be used for any other purpose, and you can unsubscribe at any time.

Contact The Organization

Send a message to ਮਨਿਹਾਲਾ ਜੈ ਸਿੰਘ:

Share