BJP Tarn Taran

BJP Tarn Taran This is the official page of BJP Tarn Taran District.

18/07/2026

ਮੁੱਖ ਮੰਤਰੀ ਸਾਬ੍ਹ ! ਸ਼ਰਮ ਆਉਣੀ ਚਾਹੀਦੀ ਹੈ ਤੁਹਾਡੇ ਇਸ ਨਿਕੰਮੇ 'ਬਦਲਾਅ' 'ਤੇ! ਗਰੀਬ ਮਾਵਾਂ-ਧੀਆਂ ਹੱਕ ਲਈ ਲਾਈਨਾਂ 'ਚ ਖੜ੍ਹੀਆਂ ਰਹਿ ਗਈਆਂ ਤੇ ਤੁਹਾਡੇ ਸਿਸਟਮ ਨੇ ਅੰਦਰਖਾਤੇ ਆਪਣੇ ਚਹੇਤਿਆਂ ਦੇ ਘਰ ਭਰ ਦਿੱਤੇ

18/07/2026

ਕੇਂਦਰੀ ਰੇਲਵੇ, ਸੂਚਨਾ ਤਕਨਾਲੋਜੀ ਅਤੇ ਸੰਚਾਰ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ

18/07/2026
ਪੰਜਾਬ ਨੂੰ ਵਿਕਸਿਤ ਅਤੇ ਆਤਮ-ਨਿਰਭਰ ਭਾਜਪਾ ਹੀ ਬਣਾਏਗੀ। ਪੰਜਾਬ 'ਚ ਨਿਵੇਸ਼ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਭਾਜਪਾ ਹੀ ਲਿਆ ਸਕਦੀ ਹੈ।
18/07/2026

ਪੰਜਾਬ ਨੂੰ ਵਿਕਸਿਤ ਅਤੇ ਆਤਮ-ਨਿਰਭਰ ਭਾਜਪਾ ਹੀ ਬਣਾਏਗੀ। ਪੰਜਾਬ 'ਚ ਨਿਵੇਸ਼ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਭਾਜਪਾ ਹੀ ਲਿਆ ਸਕਦੀ ਹੈ।

18/07/2026

ਪੰਜਾਬ 'ਚ ਅਸਲੀ ਬਦਲਾਅ ਭਾਜਪਾ ਹੀ ਲਿਆ ਸਕਦੀ ਹੈ

18/07/2026

ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਤਰੱਕੀਆਂ ਦੀਆਂ ਸਿਖ਼ਰਾਂ ਛੂਹ ਰਿਹਾ ਹੈ। ਕਦੇ ਨਹੀਂ ਸੋਚਿਆ ਸੀ ਕਿ ਅਜਿਹੇ ਹਾਈਵੇਅ ਸਾਡੇ ਦੇਸ਼ ਵਿੱਚ ਵੀ ਬਣਨਗੇ। ਪਰ ਮੋਦੀ ਹੈ ਤਾਂ ਮੁਮਕਿਨ ਹੈ।

18/07/2026

ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ ਉਹ ਸਾਡੇ ਹੀ ਨਹੀਂ ਦੁਨੀਆਂ ਦੇ ਲੀਡਰ ਹਨ।

Address

Tarn Taran
143401

Website

Alerts

Be the first to know and let us send you an email when BJP Tarn Taran posts news and promotions. Your email address will not be used for any other purpose, and you can unsubscribe at any time.

Share