ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ

  • Home
  • India
  • Tarn Taran
  • ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ

ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ Chardikala

15/02/2026

ਮਹਾਂਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਭਗਵਾਨ ਸ਼ਿਵ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਖੁਸ਼ੀਆਂ, ਚੰਗੀ ਸਿਹਤ ਅਤੇ ਖੁਸ਼ਹਾਲੀ ਦੇਵੇ।

05/01/2026

ਬੀਬੀ ਸਤਵੰਤ ਕੌਰ ਜੀ ਚੇਅਰਪਰਸਨ ਪੰਥਕ ਕੌਸਲ ਜੀ ਨੇ ਕੁੱਜੇ ਚ ਸਮੁੰਦਰ ਬੰਦ ਕਰ ਦਿੱਤਾ ਹੈ।
ਖਰੇ ਤੇ ਖੋਟਿਆ ਦੀ ਗੱਲ!
ਹੁੱਣ ਤੱਕ ਕੋਈ ਕਾਰਜ ਪਰੋਗਰਾਮ ਨਾ ਸੁਰੂ ਕਰਨ ਦੀ ਗੱਲ!

ਆਦਿ ਜੋ ਕਿਹਾ ਹਰ ਹਾਲਤ ਸੁਣੋ ਤੇ ਸ਼ੇਅਰ ਕਰੋ ਜੀ।

ਅਜੀਤ ਸਮੂਹ ਦੇ ਮੁਖੀ ਸਰਦਾਰ ਬਰਜਿੰਦਰ ਸਿੰਘ ਹਮਦਰਦ ਜੀ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਪ੍ਰਕਾਸ਼ ਕੌਰ ਜੀ ਦੇ ਅਕਾਲ ਚਲਾਣਾ ਕਰ ਜਾਣ ਦਾ ਬਹੁਤ ਹ...
01/01/2026

ਅਜੀਤ ਸਮੂਹ ਦੇ ਮੁਖੀ ਸਰਦਾਰ ਬਰਜਿੰਦਰ ਸਿੰਘ ਹਮਦਰਦ ਜੀ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਪ੍ਰਕਾਸ਼ ਕੌਰ ਜੀ ਦੇ ਅਕਾਲ ਚਲਾਣਾ ਕਰ ਜਾਣ ਦਾ ਬਹੁਤ ਹੀ ਅਫ਼ਸੋਸ ਹੈ। ਮੈਂ ਸਮੂਹ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਾ ਹੋਇਆ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਸਰਕਾਰ ਵਲ਼ੋਂ ਪੱਤਰਕਾਰ ਭਾਈਚਾਰੇ ਦੇ ਮਿੰਟੂ ਗੁਰੂਸਰੀਆ, ਮਨਿੰਦਰ ਸਿੱਧੂ ਲੋਕ ਆਵਾਜ਼ ਟੀਵੀ ਅਤੇ ਆਰਟੀਏ ਐਕਟੀਵਿਸਟ ਮਾਣਿਕ ਗੋਇਲ ਸਮੇਤ ਸੱਤ ਹੋਰ ਲੋਕ...
01/01/2026

ਸਰਕਾਰ ਵਲ਼ੋਂ ਪੱਤਰਕਾਰ ਭਾਈਚਾਰੇ ਦੇ ਮਿੰਟੂ ਗੁਰੂਸਰੀਆ, ਮਨਿੰਦਰ ਸਿੱਧੂ ਲੋਕ ਆਵਾਜ਼ ਟੀਵੀ ਅਤੇ ਆਰਟੀਏ ਐਕਟੀਵਿਸਟ ਮਾਣਿਕ ਗੋਇਲ ਸਮੇਤ ਸੱਤ ਹੋਰ ਲੋਕਾਂ ਤੇ ਲੁਧਿਆਣਾ ਚ ਪਰਚਾ ਦਰਜ ਕਰਨ ਦੀ ਨਖੇਧੀ ਕਰਦੇ
ਹਾਂ।

30/12/2025
28/12/2025
ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਇਆ ਸੰਗਤ ਦਾ ਸੈਲਾਬ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਸਿਜਦਾ    ...
27/12/2025

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਇਆ ਸੰਗਤ ਦਾ ਸੈਲਾਬ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਸਿਜਦਾ

ਸਫਰ ਏ ਸ਼ਹਾਦਤ
24/12/2025

ਸਫਰ ਏ ਸ਼ਹਾਦਤ

22/12/2025

Address

Tarn Taran

Website

Alerts

Be the first to know and let us send you an email when ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ posts news and promotions. Your email address will not be used for any other purpose, and you can unsubscribe at any time.

Share