Umeed Welfare Society Smalsar

  • Home
  • Umeed Welfare Society Smalsar

Umeed Welfare Society Smalsar Contact information, map and directions, contact form, opening hours, services, ratings, photos, videos and announcements from Umeed Welfare Society Smalsar, Library, VPO Smalsar, .

30/04/2023

ਸਤਿ ਸ੍ਰੀ ਅਕਾਲ ਦੋਸਤੋ।
ਪਿਛਲੇ ਦਿਨੀਂ ਸਿਲੇਬਸ ਦੀਆਂ ਕਿਤਾਬਾਂ ਦੇ ਸੰਬੰਧ ਵਿੱਚ ਪੋਸਟ ਪਾਈ ਸੀ, ਜਿਸ ਤੇ ਸ੍ਰੀ. ਸੁਖਬੀਰ ਸਿੰਘ (ਲੁਧਿਆਣਾ) ਵੱਲੋਂ ਗਿਆਰਵੀਂ ਕਲਾਸ ਦਾ 1ਸੈੱਟ ਲਾਇਬ੍ਰੇਰੀ ਨੂੰ ਦਿੱਤਾ ਗਿਆ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ।

Send a message to learn more

30/04/2023

ਸਤਿ ਸ੍ਰੀ ਅਕਾਲ ਦੋਸਤੋ।
ਪਿਛਲੇ ਦਿਨੀਂ ਸਿਲੇਬਸ ਦੀਆਂ ਕਿਤਾਬਾਂ ਦੇ ਸੰਬੰਧ ਵਿੱਚ ਪੋਸਟ ਪਾਈ ਸੀ, ਜਿਸ ਤੇ ਸ੍ਰੀ. Adv Ashish Goyal ਵੱਲੋਂ ਬਾਰ੍ਹਵੀਂ ਕਲਾਸ ਦਾ 1 ਸੈੱਟ, ਗਿਆਰਵੀਂ ਕਲਾਸ ਦਾ 1ਸੈੱਟ ਲਾਇਬ੍ਰੇਰੀ ਨੂੰ ਦਿੱਤਾ ਗਿਆ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ।

Send a message to learn more

30/04/2023

ਸਤਿ ਸ੍ਰੀ ਅਕਾਲ ਦੋਸਤੋ।
ਪਿਛਲੇ ਦਿਨੀਂ ਸਿਲੇਬਸ ਦੀਆਂ ਕਿਤਾਬਾਂ ਦੇ ਸੰਬੰਧ ਵਿੱਚ ਪੋਸਟ ਪਾਈ ਸੀ, ਜਿਸ ਤੇ ਸ੍ਰੀ. Ikatar Sodhi ਵੱਲੋਂ ਬਾਰ੍ਹਵੀਂ ਕਲਾਸ ਦੇ 2 ਸੈੱਟ, ਗਿਆਰਵੀਂ ਕਲਾਸ ਦਾ 1ਸੈੱਟ ਲਾਇਬ੍ਰੇਰੀ ਨੂੰ ਦਿੱਤਾ ਗਿਆ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ।

Send a message to learn more

27/04/2023
27/04/2023

ਸਤਿ ਸ੍ਰੀ ਅਕਾਲ ਦੋਸਤੋ।
ਆਪ ਸਭ ਦੇ ਸਹਿਯੋਗ ਨਾਲ ਪਬਲਿਕ ਲਾਇਬ੍ਰੇਰੀ
ਸਮਾਲਸਰ ਦਾ ਹੁਣ ਤੱਕ ਦਾ ਸਫਰ ਬਹੁਤ ਵਧੀਆ ਰਿਹਾ।ਆਪਾਂ ਪਿਛਲੇ 8 ਸਾਲਾਂ ਤੋੰ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਸਿਲੇਬਸ ਦੀਆਂ ਕਿਤਾਬਾਂ ਜਾਰੀ ਕਰ ਰਹੇ ਹਾਂ। ਹੁਣ +1,+2 ਕਲਾਸ ਦੀਆਂ Physics, Chemistry, Biology, Mathematics ਦੀਆਂ ਹੋਰ ਕਿਤਾਬਾਂ ਦੀ ਲੋੜ ਹੈ ਤਾਂ ਜੋ ਗਰੀਬ ਬੱਚਿਆਂ ਦੀ ਪਹਿਲਾਂ ਵਾਂਗ ਪੜ੍ਹਾਈ ਵਿੱਚ ਮੱਦਦ ਹੁੰਦੀ ਰਹੇ।ਸੁਸਾਇਟੀ ਆਪ ਸਭ ਤੋ ਭਰਪੂਰ ਹੁੰਗਾਰੇ ਦੀ ਆਸ ਕਰਦੀ ਹੈ।
ਪਬਲਿਕ ਲਾਇਬ੍ਰੇਰੀ ਸਮਾਲਸਰ
ਸੁਖਵਿੰਦਰ📲8699989888

Public Library Smalsar is Running under umeed welfare Society. Library is in front of Dera Baba Koul Dass. We want every one should visit Library.

ਪਬਲਿਕ ਲਾਇਬ੍ਰੇਰੀ ਸਮਾਲਸਰ ਨਾਲ ਜੁੜੇ ਹੋਏ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਜੇ ਕਿਸੇ ਕੋਲ MA Political ਦੀਆ ਕਿਤਾਬਾਂ ਵਾਧੂ ਹਨ ਤਾਂ ਕਿਰਪਾ ਕ...
22/11/2022

ਪਬਲਿਕ ਲਾਇਬ੍ਰੇਰੀ ਸਮਾਲਸਰ ਨਾਲ ਜੁੜੇ ਹੋਏ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਜੇ ਕਿਸੇ ਕੋਲ MA Political ਦੀਆ ਕਿਤਾਬਾਂ ਵਾਧੂ ਹਨ ਤਾਂ ਕਿਰਪਾ ਕਰਕੇ ਲਾਇਬ੍ਰੇਰੀ ਦੇ ਦਿਓ ਜੀ
9915041688

ਪਿਛਲੇ ਦਿਨੀ ਪੰਡਿਤ ਭਾਗ ਰਾਮ ਸ਼ਰਮਾਂ ਜੀ ਪ੍ਰਮਾਤਮਾ ਦੀ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਨਾ ਕਰ ਗਏ ਸਨ। ਉਹਨਾਂ ਦੇ ਪਰਿਵਾਰ ...
10/01/2022

ਪਿਛਲੇ ਦਿਨੀ ਪੰਡਿਤ ਭਾਗ ਰਾਮ ਸ਼ਰਮਾਂ ਜੀ ਪ੍ਰਮਾਤਮਾ ਦੀ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਨਾ ਕਰ ਗਏ ਸਨ। ਉਹਨਾਂ ਦੇ ਪਰਿਵਾਰ ਵੱਲੋਂ ਪਬਲਿਕ ਲਾਇਬ੍ਰੇਰੀ ਸਮਾਲਸਰ ਨੂੰ 5100 ਰੁਪਏ ਦਿੱਤੇ ਗਏ।

ਪਿਛਲੇ ਦਿਨੀ ਮਾਤਾ ਛਿੰਦਰ ਕੌਰ ਧਰਮਪਤਨੀ ਸਵ. ਦਲ ਸਿੰਘ ਬਰਾੜ ਜੀ ਪ੍ਰਮਾਤਮਾ ਦੀ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਨਾ ਕਰ ਗਏ ਸ...
08/12/2021

ਪਿਛਲੇ ਦਿਨੀ ਮਾਤਾ ਛਿੰਦਰ ਕੌਰ ਧਰਮਪਤਨੀ ਸਵ. ਦਲ ਸਿੰਘ ਬਰਾੜ ਜੀ ਪ੍ਰਮਾਤਮਾ ਦੀ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਨਾ ਕਰ ਗਏ ਸਨ। ਉਹਨਾਂ ਦੇ ਪਰਿਵਾਰ ਵੱਲੋਂ ਸ. ਫੂਲਾ ਸਿੰਘ ਬਰਾੜ ਅਤੇ ਦਵਿੰਦਰ ਸਿੰਘ ਰਾਜੀ ਨੇ ਪਬਲਿਕ ਲਾਇਬ੍ਰੇਰੀ ਸਮਾਲਸਰ ਨੂੰ 31,000 ਰੁਪਏ ਦਿੱਤੇ|

01/08/2021

ਪਿਛਲੇ ਸਮੇਂ ਦੌਰਾਨ ਇਸ ਪੇਜ ਤੇ +1,+2 ਦੇ ਵਿਦਿਆਰਥੀਆਂ ਦੇ ਸਿਲੇਬਸ ਦੀਆਂ ਕਿਤਾਬਾਂ ਦੀ ਲੋੜ ਬਾਰੇ ਇੱਕ ਪੋਸਟ ਪਾਈ ਸੀ, ਜਿਸ ਤੇ Dr Harpreet Saredia ਜੀ ਦੇ ਸੰਪਰਕ ਤੇ ਉਹਨਾਂ ਦੇ ਦੋਸਤ Dr ਵਿਕਰਮਜੀਤ ਸਿੰਘ ਅਰੋੜਾ (ਫਰੀਦਕੋਟ) ਵੱਲੋਂ ਉਹ ਕਿਤਾਬਾਂ ਪਬਲਿਕ ਲਾਇਬ੍ਰੇਰੀ ਸਮਾਲਸਰ ਨੂੰ ਦਾਨ ਕੀਤੀਆਂ ਗਈਆਂ। ਅਸੀਂ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਨਗਰ ਦੇ ਗਰੀਬ ਤੇ ਲੋੜਵੰਦ ਬੱਚੇ ਪੜਾਈ ਵਿੱਚ ਪਿੱਛੇ ਨਾ ਰਹਿ ਜਾਣ। ਤੁਹਾਡੀ ਸੋਚ ਨੂੰ ਸਲਾਮ ਡਾਕਟਰ ਸਾਹਿਬ। ਚੰਗੇ ਭਵਿੱਖ ਅਤੇ ਲੰਬੀ ਉਮਰ ਲਈ ਸ਼ੁੱਭ ਕਾਮਨਾਵਾਂ🙏🙏
Dr ਹਰਪ੍ਰੀਤ ਸਾਰੇਡੀਆ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ

Address

VPO Smalsar

142049

Telephone

+918699989888

Website

Alerts

Be the first to know and let us send you an email when Umeed Welfare Society Smalsar posts news and promotions. Your email address will not be used for any other purpose, and you can unsubscribe at any time.

Contact The Organization

Send a message to Umeed Welfare Society Smalsar:

  • Want your organization to be the top-listed Government Service?

Share