Shamchaurasi Youth Congress

Shamchaurasi Youth Congress Official Page Of Youth Congress Assembly, Shamchaurasi
President:- Pavitterdeep Singh Ahluwalia

Official Page Of Assembly Youth Congress (AYC), Shamchaurasi

Assembly Presidents ShamChaurasi
- ਪਵਿੱਤਰਦੀਪ ਸਿੰਘ ਆਹਲੂਵਾਲੀਆ (Pavitterdeep Singh Ahluwalia) From 21 june 2018 To Till Date....

03/06/2026
29/05/2026

1. ਕਾਂਗਰਸ ਦਾ ਪ੍ਰਧਾਨ… ਰਾਜਾ ਵੜਿੰਗ, ਕਾਂਗਰਸੀ !

2. ਝਾੜੂ ਦਾ ਪ੍ਰਧਾਨ… ਅਮਨ ਅਰੋੜਾ, ਕਾਂਗਰਸੀ !

3. ਭਾਜਪਾ ਦਾ ਪ੍ਰਧਾਨ… ਕੇਵਲ ਸਿੰਘ ਢਿੱਲੋਂ, ਕਾਂਗਰਸੀ !

ਪੰਜਾਬ ਵਿੱਚ ਪੂਰਾ ਕਾਂਗਰਸ ਦਾ ਜ਼ੋਰ😁😁

#ਕਾਂਗਰਸ_ਜਿਤਾਓ_ਪੰਜਾਬ_ਬਚਾਓ Punjab Youth Congress Indian National Congress - Haryana Indian Youth Congress Indian National Congress Indian National Congress - Punjab Charanjit Singh Channi Rahul Gandhi Priyanka Gandhi Vadra

ਭਾਰਤ ਵਿੱਚ ਕੱਚੇ ਤੇਲ ਦੀਆਂ ਵਿਸ਼ਵ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ । ਉਦੋਂ ਅਤੇ ਹੁਣ । ਜੇਕਰ ਮੋਦੀ ਦੇ ਤਰਕ ਅਨੁਸਾਰ, 2014 ਵਿੱਚ ...
26/05/2026

ਭਾਰਤ ਵਿੱਚ ਕੱਚੇ ਤੇਲ ਦੀਆਂ ਵਿਸ਼ਵ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ । ਉਦੋਂ ਅਤੇ ਹੁਣ । ਜੇਕਰ ਮੋਦੀ ਦੇ ਤਰਕ ਅਨੁਸਾਰ, 2014 ਵਿੱਚ ਪੈਟਰੋਲ 73 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 41 ਰੁਪਏ ਪ੍ਰਤੀ ਲੀਟਰ ਯੂ.ਪੀ.ਏ ਸਰਕਾਰ ਦੀ ਅਸਫਲਤਾ ਦਾ ਪ੍ਰਤੀਕ ਸੀ, ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਮੌਜੂਦਾ ਕੀਮਤਾਂ ਬਾਰੇ ਕੀ: ₹102 ਅਤੇ ₹95 ? ਆਓ ਇਹ ਵੀ ਧਿਆਨ ਦੇਈਏ ਕਿ 2014 ਦੇ ਮੁਕਾਬਲੇ 2026 ਵਿੱਚ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਅਸਲ ਵਿੱਚ ਘੱਟ ਹਨ।

वैश्विक कच्चे तेल की कीमतें और भारत में पेट्रोल-डीज़ल के दाम— तब और अब। अगर मोदी के तर्क के हिसाब से, 2014 में पेट्रोल का ₹73 प्रति लीटर और डीज़ल का ₹41 प्रति लीटर होना UPA सरकार की नाकामी का प्रतीक था, तो फिर पेट्रोल और डीज़ल के मौजूदा दामों—₹102 और ₹95—के बारे में क्या कहेंगे? यह भी ध्यान देने वाली बात है कि 2026 में वैश्विक कच्चे तेल की कीमतें असल में 2014 के मुकाबले कम हैं।

Global crude oil prices and petrol and diesel prices in India. Then and now. If according to Modi's logic, petrol at ₹73 per litre and diesel at ₹41 per litre epitomised the failure of the UPA government in 2014, what about the current rates of petrol and diesel: ₹102 & ₹95? Let's also note that global crude prices are actually lower in 2026 than 2014.

#ਕਾਂਗਰਸ_ਜਿਤਾਓ_ਪੰਜਾਬ_ਬਚਾਓ Punjab Youth Congress Indian Youth Congress Indian National Congress National Students' Union of India (नेशनल स्टूडेंट्स यूनियन ऑफ इंडिया) NSUI Punjab Youth Congress Hoshairpur ਪੰਜਾਬੀ ਮੱਤ Congress Hoshiarpur Rahul Gandhi Priyanka Gandhi Vadra Charanjit Singh Channi Bharatiya Janata Party (BJP)

25/05/2026

ਜੰਮੂ ਦੇ ਇੱਕ ਮੈਡੀਕਲ ਕਾਲਜ ਵਿੱਚ 50 ਵਿੱਚੋਂ 42 ਸੀਟਾਂ ਮੁਸਲਿਮ ਵਿਦਿਆਰਥੀਆਂ ਨੂੰ ਮਿਲੀਆਂ ਤਾਂ ਹਿੰਦੂਵਾਦੀ ਸੰਗਠਨ ਸੜਕਾਂ ਉੱਤੇ ਉਤਰ ਆਏ, ਕਾਲਜ ਦੀ ਮਾਨਤਾ ਰੱਦ ਕਰਵਾ ਦਿੱਤੀ ਅਤੇ ਜਸ਼ਨ ਮਨਾਇਆ:— ਪਰ ਜਦੋਂ NEET ਪੇਪਰ ਲੀਕ ਨੇ 20 ਲੱਖ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰ ਦਿੱਤਾ, ਜਿਨ੍ਹਾਂ ਵਿੱਚ ਵੱਡੀ ਗਿਣਤੀ ਹਿੰਦੂ ਬੱਚਿਆਂ ਦੀ ਸੀ, ਤਾਂ ਇਹ ਸੰਗਠਨ ਕੀਤੇ ਨਜ਼ਰ ਨਹੀਂ ਆਏ। ਨਾ ਧਰਨਾ, ਨਾ ਪ੍ਰੈੱਸ ਕਾਨਫਰੰਸ, ਨਾ ਸਰਕਾਰ ਉੱਤੇ ਦਬਾਅ । ਇਹੀ ਫ਼ਰਕ ਹੈ ਹਿੰਦੂ ਹਿਤ ਅਤੇ ਹਿੰਦੂਤਵ ਦੀ ਰਾਜਨੀਤੀ ਵਿੱਚ।

जब जम्मू के एक मेडिकल कॉलेज में 50 में से 42 सीटें मुस्लिम स्टूडेंट्स को मिलीं, तो हिंदुत्ववादी संगठन सड़कों पर उतर आए, कॉलेज की मान्यता रद्द करवा दी और जश्न मनाया — लेकिन जब NEET पेपर लीक ने 20 लाख स्टूडेंट्स का भविष्य बर्बाद कर दिया, जिनमें से ज़्यादातर हिंदू बच्चे थे, तो ये संगठन कहीं नहीं दिखे — कोई विरोध नहीं, कोई प्रेस कॉन्फ्रेंस नहीं, सरकार पर कोई दबाव नहीं। हिंदू हित की राजनीति और हिंदुत्व में यही फ़र्क है।

When 42 out of 50 seats in a medical college in Jammu went to Muslim students, Hindutva organizations took to the streets, de-accredited the college and celebrated — but when the NEET paper leak ruined the future of 2 million students, most of them Hindu children, these organizations were nowhere to be seen — no protests, no press conferences, no pressure on the government. This is the difference between Hindu interest politics and Hindutva.

Punjab Youth Congress Indian Youth Congress Indian National Congress National Students' Union of India (नेशनल स्टूडेंट्स यूनियन ऑफ इंडिया) NSUI Punjab Youth Congress Hoshairpur Rahul Gandhi Panjab University, Chandigarh Priyanka Gandhi Vadra #ਕਾਂਗਰਸ_ਜਿਤਾਓ_ਪੰਜਾਬ_ਬਚਾਓ

23/05/2026

ਪੰਜਾਬ ਦੀਆਂ ਜੇਲ੍ਹਾਂ ਹੁਣ ਸੁਧਾਰ ਘਰ ਨਹੀਂ… ਬੋਕਰ ਪਾਰਟੀ ਦੇ ਰਾਜ ਹੇਠ ਅਪਰਾਧੀਆਂ ਲਈ ਜੰਗ ਦੇ ਮੈਦਾਨ ਬਣ ਚੁੱਕੀਆਂ ਹਨ!

ਅੱਜ ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਰਾਤ ਨੂੰ ਦੋ ਕੈਦੀ ਗਰੁੱਪਾਂ ਵਿਚਾਲੇ ਹੋਈ ਭਿਆਨਕ ਹਿੰਸਾ ਨੇ ਪੰਜਾਬ ਦੀ ਪੂਰੀ ਕਾਨੂੰਨ ਵਿਵਸਥਾ ਨੂੰ ਨੰਗਾ ਕਰ ਦਿੱਤਾ ਹੈ।

4 ਨੰਬਰ ਬੈਰਕ ਦੀਆਂ ਦੀਵਾਰਾਂ ਤੋੜ ਦਿੱਤੀਆਂ, ਤੋੜਫੋੜ ਕੀਤੀ, ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਜੇਲ੍ਹ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਵਿੱਚ ਹੀ ਦਹਿਸ਼ਤ ਫੈਲ ਗਈ।

ਇਹ ਵੀ ਗੱਲਾਂ ਬਾਹਰ ਨਿਕਲ ਕਿ ਆ ਰਹੀਆਂ ਹਨ ਕਿ ਜਦੋਂ ਪੁਲਿਸ ਨੇ ਹਾਲਾਤ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਦੀਆਂ ਨੇ ਪੁਲਿਸ ‘ਤੇ ਹੀ ਹਮਲਾ ਕਰ ਦਿੱਤਾ। ਵੀਡੀਓਜ਼ ਵਿੱਚ ਸਾਹਮਣੇ ਆ ਰਹੇ ਦ੍ਰਿਸ਼ ਦੱਸ ਰਹੇ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਸਰਕਾਰ ਦਾ ਨਹੀਂ, ਗੈਂਗਾਂ ਦਾ ਰਾਜ ਚੱਲ ਰਿਹਾ ਹੈ।

ਕੈਦੀਆਂ ਵੱਲੋਂ ਗੋਲੀ ਚਲਾਉਣ ਦੇ ਵੀ ਦੋਸ਼ ਲਗਾਏ ਜਾ ਰਹੇ ਹਨ।
ਜੇ ਮਾਡਰਨ ਜੇਲ੍ਹ ਦਾ ਇਹ ਹਾਲ ਹੈ ਤਾਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਦਾ ਅੰਦਾਜ਼ਾ ਆਪ ਲਗਾਇਆ ਜਾ ਸਕਦਾ ਹੈ।

ਪੈੱਗਵੰਤ ਮਾਨ ਹੁਣ ਦੱਸੇ —
ਕੀ ਇਹੋ ਹੈ ਤੁਹਾਡਾ “ਰੰਗਲਾ ਪੰਜਾਬ”?
ਜਿੱਥੇ ਜੇਲ੍ਹਾਂ ਵਿੱਚ ਅੱਗ, ਸੜਕਾਂ ‘ਤੇ ਗੈਂਗਸਟਰ ਅਤੇ ਸਰਕਾਰ ਸਿਰਫ਼ ਕੈਮਰਿਆਂ ਅੱਗੇ ਵੱਡੀਆਂ ਵੱਡੀਆਂ ਗੱਪਾਂ ਮਾਰਨ ਵਿੱਚ ਬਿਜ਼ੀ ਹੈ?

ਇੱਕ ਤੋਂ ਬਾਅਦ ਇੱਕ ਧਮਾਕੇ, ਗੈਂਗਵਾਰ, ਜੇਲ੍ਹ ਹਿੰਸਾ ਅਤੇ ਕਾਨੂੰਨ ਵਿਵਸਥਾ ਦਾ ਡਿੱਗਦਾ ਮਿਆਰ ਸਾਫ਼ ਦੱਸ ਰਿਹਾ ਹੈ ਕਿ ਪੰਜਾਬ ਵਿੱਚ ਪ੍ਰਸ਼ਾਸਨ ਨਹੀਂ, ਸਿਰਫ਼ PR ਸਰਕਾਰ ਚੱਲ ਰਹੀ ਹੈ।

ਜਦੋਂ ਜੇਲ੍ਹਾਂ ਦੀਆਂ ਕੰਧਾਂ ਟੁੱਟਣ ਲੱਗ ਜਾਣ ਅਤੇ ਸਰਕਾਰ ਦੀ ਚੁੱਪ ਨਾ ਟੁੱਟੇ… ਤਾਂ ਸਮਝ ਲਓ ਪੰਜਾਬ ਅਰਾਜਕਤਾ ਵੱਲ ਧੱਕਿਆ ਜਾ ਚੁੱਕਾ ਹੈ!

ਹੁਣ ਭਗਵੰਤ ਮਾਨ ਨੋ ਨੈਤਿਕ ਜਿੰਮੇਵਾਰੀ ਲੈਂਦੇ ਹੋਏ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੇ ਬਣੇ ਰਹਿਣ ਦਾ ਹੱਕ ਗਵਾ ਚੁੱਕਿਆ ਹੈ ਅਤੇ ਉਸਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਉਥੇ ਹੀ ਕੱਚੇ ਡੀ ਜੀ ਪੀ ਨੂੰ ਵੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ੍ਹ ਹੋਣ ਤੇ ਨੈਤਿਕ ਜਿੰਮੇਵਾਰੀ ਲੈਂਦੇ ਹੋਏ ਆਪ ਹੀ ਅਸਤੀਫਾ ਦੇਣਾ ਚਾਹੀਦਾ ਹੈ।

ਲਉ ਬਈ ਮਿੱਤਰੋ, ਪਿੰਡਾਂ ਵਿੱਚ ਘਰਾਂ ਦੇ ਬਾਹਰ ਝਾੜੂ ਦੀ ਨੋ ਐਂਟਰੀ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ, ਸ਼ਾਮਚੁਰਾਸੀ ਵਾਸੀਓ ਤੁਸੀਂ ਵੀ 26 ਤਰੀਕ ਨੂੰ ...
23/05/2026

ਲਉ ਬਈ ਮਿੱਤਰੋ, ਪਿੰਡਾਂ ਵਿੱਚ ਘਰਾਂ ਦੇ ਬਾਹਰ ਝਾੜੂ ਦੀ ਨੋ ਐਂਟਰੀ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ, ਸ਼ਾਮਚੁਰਾਸੀ ਵਾਸੀਓ ਤੁਸੀਂ ਵੀ 26 ਤਰੀਕ ਨੂੰ ਸ਼ਾਮਚੁਰਾਸੀ ਵਿੱਚ ਹੋਏ ਵਿਕਾਸ ਨੂੰ ਦੇਖ ਕਿ ਵੋਟਾਂ ਪਾਈਉ ਇਧਰ ਤਾਂ ਝਾੜੂ ਦਾ ਆਉਣਾ ਬੰਦ ਕਰ ਦਿੱਤਾ, ਇਸ ਘਰ ਵਾਲਿਆਂ ਨੇ

#ਕਾਂਗਰਸ_ਜਿਤਾਓ_ਪੰਜਾਬ_ਬਚਾਓ Rahul Gandhi Punjab Youth Congress Indian Youth Congress Indian National Congress National Students' Union of India (नेशनल स्टूडेंट्स यूनियन ऑफ इंडिया) NSUI Punjab Youth Congress Hoshairpur Congress Hoshiarpur Priyanka Gandhi Vadra Charanjit Singh Channi

19/05/2026

चाटुकार पत्रकार और बी.जे.पी के अंध-भक्तों को पेट्रोल के शतक लगाने की ख़ुशी में बहुत बहुत शुभकामनाएँ।

जब पाकिस्तान में पेट्रोल 100 के पार गया था तो उनकी ख़बर चलाने वाले अब भारत की ख़बर कब चलाएगे।

Punjab Youth Congress Indian Youth Congress Indian National Congress National Students' Union of India (नेशनल स्टूडेंट्स यूनियन ऑफ इंडिया) NSUI Punjab Youth Congress Hoshairpur Rahul Gandhi Congress Hoshiarpur Priyanka Gandhi Vadra Brinder Singh Dhillon #ਕਾਂਗਰਸ_ਜਿਤਾਓ_ਪੰਜਾਬ_ਬਚਾਓ

05/05/2026

ਹੁਸ਼ਿਆਰਪੁਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ Daljit Singh Zoria Gilzian ਨੇ ਆਮ ਆਦਮੀ ਪਾਰਟੀ ਨੂੰ ਦੱਸਿਆ EVENT COMPANY , ਯੁੱਧ ਨਸ਼ਿਆਂ ਵਿਰੁੱਧ ਦਾ BRAND AMBASSADOR ਖੁਦ ਸ਼ਰਾਬ ਦਾ ਆਦੀ



https://www.facebook.com/share/v/1BSrr797jz/?mibextid=wwXIfr

ਰਾਮਗੜ੍ਹੀਆ ਮਿਸਲ ਦੇ ਬਾਨੀ ਤੇ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ।ਸਰਦ...
05/05/2026

ਰਾਮਗੜ੍ਹੀਆ ਮਿਸਲ ਦੇ ਬਾਨੀ ਤੇ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਬਹਾਦਰੀ ਨਾਲ ਮੁਸ਼ਕਲ ਸਮਿਆਂ ਵਿੱਚ ਕੌਮ ਦੀ ਅਗਵਾਈ ਕੀਤੀ। 1783 ਵਿੱਚ ਦਿੱਲੀ ਫ਼ਤਿਹ ਸਮੇਂ ਉਹਨਾਂ ਮੁੱਖ ਭੂਮੀਕਾ ਨਿਭਾਈ ਤੇ ਪੰਥ ਦੇ ਮਹਾਨ ਯੋਧਿਆਂ ਬਾਬਾ ਬਘੇਲ ਸਿੰਘ ਜੀ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਾਲ ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਝੁਲਾਇਆ। ਸਿੱਖ ਰਾਜ ਦੀ ਮਜ਼ਬੂਤੀ ਲਈ ਜੋ ਯੋਗਦਾਨ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਪਾਇਆ, ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

#ਕਾਂਗਰਸ_ਜਿਤਾਓ_ਪੰਜਾਬ_ਬਚਾਓ Punjab Youth Congress Indian Youth Congress Indian National Congress National Students' Union of India (नेशनल स्टूडेंट्स यूनियन ऑफ इंडिया) NSUI Punjab Youth Congress Hoshairpur Rahul Gandhi Panjab University, Chandigarh ਪੰਜਾਬੀ ਮੱਤ

Address

Sham Churasi

Opening Hours

Monday 7am - 10pm
Tuesday 7am - 10pm
Wednesday 7am - 10pm
Thursday 7am - 10pm
Friday 7am - 10pm
Saturday 7am - 10pm
Sunday 9am - 9pm

Telephone

+919876665810

Website

Alerts

Be the first to know and let us send you an email when Shamchaurasi Youth Congress posts news and promotions. Your email address will not be used for any other purpose, and you can unsubscribe at any time.

Contact The Organization

Send a message to Shamchaurasi Youth Congress:

Share