17/06/2026
ਬੋਕਰ ਪਾਰਟੀ ਨੇ ਦੁਨੀਆ ਦਾ ਪਹਿਲਾਂ ਐਸਾ ਕਾਲਜ ਬਣਾ ਛੱਡਿਆ ਜਿਸ ਵਿੱਚ ਸਟੂਡੈਂਟਾਂ ਨੂੰ ਝੋਨਾ ਲਗਾਉਣ ਦੀ ਵੀ ਟਰੇਨਿੰਗ ਦਿੱਤੀ ਜਾਂਦੀ ਹੈ, ਇਸ ਕਾਲਜ ਨੇ ਪੰਜਾਬ ਦੀ ਸਿਖਿਆ ਦਾ ਮਿਆਰ ਹੋਰ ਵੀ ਉੱਚਾ ਕਰ ਦਿੱਤਾ, ਨਾਲੇ ਸਾਬਿਤ ਕਰਤਾ ਕਿ ਬੋਕਰ ਪਾਰਟੀ ਵਰਗੀ ਸਿਖਿਆ ਕ੍ਰਾਂਤੀ ਕੋਈ ਹੋਰ ਨੀ ਲੈਕੇ ਆ ਸਕਦਾ।