Sada Samrala - ਸਾਡਾ ਸਮਰਾਲਾ

Sada Samrala - ਸਾਡਾ ਸਮਰਾਲਾ © Official Sada Samrala Page ®

Sada Samrala Brings you the latest
Breaking news/Events from Punjab sada samrala

दशहरा के पावन पर्व की शुभकामनाएं।
02/10/2025

दशहरा के पावन पर्व की शुभकामनाएं।

ਸੰਨੀ ਦੁਆ👋 ਅਲਵਿਦਾ  💔ਦੁਆ ਕਰਦੇ ਹਾਂ 🙏 ਸੰਨੀ ਚੰਗਾ ਮੁੰਡਾ ਸੀ ।
23/05/2025

ਸੰਨੀ ਦੁਆ👋 ਅਲਵਿਦਾ 💔

ਦੁਆ ਕਰਦੇ ਹਾਂ 🙏

ਸੰਨੀ ਚੰਗਾ ਮੁੰਡਾ ਸੀ ।

ਸਤਿਨਾਮੁ ਵਾਹਿਗੁਰੂ ਜੀ🙏
27/12/2024

ਸਤਿਨਾਮੁ ਵਾਹਿਗੁਰੂ ਜੀ🙏

ਵਾਹਿਗੁਰੂ ਜੀ 🙏ਛੋਟੇ ਸਾਹਿਬਜ਼ਾਦੇ 😭😭
22/12/2024

ਵਾਹਿਗੁਰੂ ਜੀ 🙏ਛੋਟੇ ਸਾਹਿਬਜ਼ਾਦੇ

😭😭

11/08/2024

ਹਾਂਜੀ ਕਿੱਥੇ ਕਿੱਥੇ ਮੀਂਹ ਪੈ ਰਿਹਾ 😀

17/10/2023

📞ਹੈਲੋ ਸਮਰਾਲਾ 😃😃😊🙂

ਦੇਖੋ ਦੁਸਹਿਰੇ ਦੀਆਂ ਗਤੀਵਿਧੀਆਂ

ਝੂਲੇ ਬੱਚਿਆਂ ਅਤੇ ਵੱਡਿਆਂ ਲਈ 😍

🔌ਗੋਪੀ ਲੋਗੀਆ ਦੇ ਨਜ਼ਾਰੇ➡😁24 ਅਕਤੂਬਰ ਨੂੰ ਨਾਲ ਗਾਇਕ ਜੈਲੀ

ਸਾਰੇ 😁➡😁😁 ਪਿੰਡਾਂ ਨੂੰ ਖੁੱਲਾ ਸੱਦਾ ਸਮਰਾਲੇ ਸ਼ਹਿਰ💪 ਦਾਣਾ ਮੰਡੀ ਸਮਰਾਲਾ

ਦੁਨੀਆ ਜਿਸਮਾਂ ਅਤੇ ਪੈਸੇ ਦੀ ਮੰਡੀ ਬਣ ਗਈ,ਪਿਆਰ ਤਾਂ ਹੁਣ ਇਕੱਲਾ ਮਾਵਾਂ ਦੇ ਦਿਲਾਂ ਵਿੱਚ ਰਹਿ ਗਿਆ ।
14/05/2023

ਦੁਨੀਆ ਜਿਸਮਾਂ ਅਤੇ ਪੈਸੇ ਦੀ ਮੰਡੀ ਬਣ ਗਈ,
ਪਿਆਰ ਤਾਂ ਹੁਣ ਇਕੱਲਾ ਮਾਵਾਂ ਦੇ ਦਿਲਾਂ ਵਿੱਚ ਰਹਿ ਗਿਆ ।

21/03/2023

ਭੂਚਾਲ ਮੈਂ ਮਹਿਸੂਸ ਕੀਤਾ ਝਟਕਾ ਬਹੁਤ ਹੀ ਤੇਜ਼ ਸੀ

Yaara da Sehar Samrala😎 i ❤ love ਸਮਰਾਲਾ
20/03/2023

Yaara da Sehar Samrala
😎

i ❤ love ਸਮਰਾਲਾ

ਲੋਕਾਂ ਕੋਲ ਪੁਰਾਣੇ ਗੱਟੂ ਪਏ ਨੇ ਬਸੰਤ ਦੇ ਦਿਨ ☀️ ਪਤੰਗ ਚੀਨੀ ਡੋਰ ਨਾਲ ਉਡਾਣ ✋ ਤਾਂ ਤਰੁੰਤ ਪੁਲਿਸ ਨੂੰ ਸੂਚਨਾ ਦੇਣਚੀਨੀਆਂ ਦੀ ਡੋਰ ਨੇ ਜਵਾਕ ਦ...
17/01/2023

ਲੋਕਾਂ ਕੋਲ ਪੁਰਾਣੇ ਗੱਟੂ ਪਏ ਨੇ ਬਸੰਤ ਦੇ ਦਿਨ ☀️ ਪਤੰਗ ਚੀਨੀ ਡੋਰ ਨਾਲ ਉਡਾਣ ✋ ਤਾਂ ਤਰੁੰਤ ਪੁਲਿਸ ਨੂੰ ਸੂਚਨਾ ਦੇਣ

ਚੀਨੀਆਂ ਦੀ ਡੋਰ ਨੇ ਜਵਾਕ ਦਾ ਚਿਹਰਾ ਚੀਰ ਕੇ ਰੱਖ ਤਾ 😭

ਦੁਕਾਨਦਾਰ ਚੋਰੀ ਚੀਨੀ ਡੋਰ ਨੂੰ ਨਾ ਵੇਚੋ
❌🚫⛔

#ਵਾਹਿਗੁਰੂ ਜੀ ਬੱਚੇ ਨੂੰ ਜਲਦੀ ਠੀਕ👌🆗 ਕਰਨਾ

27/12/2022

ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ #ਵਾਹਿਗੁਰੂ ਜੀ🌹🙏🏻

ਕੌਣ ਕੌਣ ਜਾ ਆਇਆ ਇਥੇ 📍Pic By : Jashan Bedi
15/12/2022

ਕੌਣ ਕੌਣ ਜਾ ਆਇਆ ਇਥੇ 📍

Pic By : Jashan Bedi

Address

Samrala

Website

Alerts

Be the first to know and let us send you an email when Sada Samrala - ਸਾਡਾ ਸਮਰਾਲਾ posts news and promotions. Your email address will not be used for any other purpose, and you can unsubscribe at any time.

Share