Helping Hands Ropar

Helping Hands Ropar Club for social services

04/06/2023
आप सभी को होली की हार्दिक शुभकामये, आप की ज़िन्दगी मेरे हमेशा खुशयों के रंग भरे रहे और समाज मे भी खुशया बाटे 🙏हेल्पिंग है...
29/03/2021

आप सभी को होली की हार्दिक शुभकामये, आप की ज़िन्दगी मेरे हमेशा खुशयों के रंग भरे रहे और समाज मे भी खुशया बाटे 🙏

हेल्पिंग हैंडस रोपड़

21/03/2021

स्पेर्य करते हुए हेल्पिंग हैंडस के मेंबर.

आज हेल्पिंग हैंडस क्लब रोपड़ की और से रैलो रोड पर दूसरी बार स्पेर्य की गयी, जिसमे जहरीले जड़ी -बुटी को ख़तम करने का काम किय...
21/03/2021

आज हेल्पिंग हैंडस क्लब रोपड़ की और से रैलो रोड पर दूसरी बार स्पेर्य की गयी, जिसमे जहरीले जड़ी -बुटी को ख़तम करने का काम किया गया, इस मौक्के पर हरविंदर सिंह धालीवाल जी (प्रधान), रोमन जी(उप-प्रधान), राकेश भाटिआ जी (जरनल सेकेटरी),की अगुवाई मे काम किया गया और मनोज कुमार,भरत कौशल,जोगिंदर सिंह,रोहित शर्मा,परमिंदर सिंह, दीपक कुमार, राहुल शर्मा, अश्वनी शर्मा, दविंदर सिंह सैनी और अन्य सदस्य मौजूद थे.

Team-
15/03/2021

Team-

15/03/2021
14/03/2021

ਗਰੁੱਪ ਦੇ ਸਾਰੇ ਮੈਂਬਰ ਜਿਹਨਾ ਨੇ ਅੱਜ ਹਾਜਰੀ ਲਵਾ ਕੇ ਆਪਣੀ ਸੇਵਾ ਪ੍ਰਦਾਨ ਕੀਤੀ ਉਹਨਾਂ ਦਾ ਧੰਨਵਾਦ ਅਤੇ ਜਿਹੜੇ ਮੈਂਬਰਾਨ ਸਾਹਿਬ ਅੱਜ ਕਿਸੀ ਕਾਰਣ ਕਰਕੇ ਨਹੀਂ ਆ ਸਕੇ ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਹਾਜਰੀ ਜਰੂਰ ਲਵਾਇਆ ਕਰੋ ਤਾਂ ਜੋ ਸਾਡੇ ਸਾਰੇ ਮੈਂਬਰਾਂ ਵਿੱਚ ਵਧੀਆ ਸਖਸ਼ੀਅਤਾਂ ਨੂੰ ਵੇਖ ਕੇ ਉਤਸ਼ਾਹ ਬਣਿਆ ਰਵੇ।🙏ਧੰਨਵਾਦ🙏

  Hands Ropar
14/03/2021

Hands Ropar

ਹੈਲਪਿੰਗ ਹੈਂਡਸ ਰੋਪੜ ਦੇ ਵਲੰਟੀਅਰਜ਼ ਵਲੋਂ ਪ੍ਰਧਾਨ ਹਰਵਿੰਦਰ ਸਿੰਘ ਧਾਲੀਵਾਲ ਦੀ ਅਗੁਆਈ ਵਿਚ ਅੱਜ ਰੈਲੋ ਰੋਡ ਤੇ ਭੰਗ ਬੂਟੀ ਉੱਤੇ ਦਵਾਈ ਦਾ ਸਪਰੇ...
14/03/2021

ਹੈਲਪਿੰਗ ਹੈਂਡਸ ਰੋਪੜ ਦੇ ਵਲੰਟੀਅਰਜ਼ ਵਲੋਂ ਪ੍ਰਧਾਨ ਹਰਵਿੰਦਰ ਸਿੰਘ ਧਾਲੀਵਾਲ ਦੀ ਅਗੁਆਈ ਵਿਚ ਅੱਜ ਰੈਲੋ ਰੋਡ ਤੇ ਭੰਗ ਬੂਟੀ ਉੱਤੇ ਦਵਾਈ ਦਾ ਸਪਰੇਅ ਕੀਤਾ ਗਿਆ। ਪ੍ਰਧਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਭੰਗ ਬੂਟੀ ਸੜਕਾਂ ਤੇ ਪੈਦਲ ਸੈਰ ਕਰਨ ਵਾਲਿਆਂ ਵਾਸਤੇ ਗਰਮੀਆਂ ਵਿੱਚ ਬੜੀ ਪਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ ਇਸ ਕਰਕੇ ਵਲੰਟੀਅਰਜ਼ ਵਲੋਂ ਇਸ ਕੰਮ ਨੂੰ ਕਰਨ ਦੀ ਪਹਿਲ ਕੀਤੀ ਗਈ। ਜਿਸ ਵਿੱਚ ਉਪ ਪ੍ਰਧਾਨ ਰੋਮਨ, ਚੇਅਰਮੈਨ ਸ਼ਿਆਮ ਪੁਰੀ, ਦਿਨੇਸ਼ ਵਰਮਾ,ਰਾਕੇਸ਼ ਭਾਟੀਆ, ਮਨੋਜ, ਸੰਦੀਪ ਜੋਸ਼ੀ, ਮਨਮੋਹਨ ਸਿੰਘ, ਅਸ਼ਵਨੀ ਸ਼ਰਮਾ,ਦੀਪਕ ਕੁਮਾਰ, ਭਰਤ ਕੌਸ਼ਲ, ਮਨੀਸ਼, ਅਨੁਰੂਪ ਸੋਹਲ, ਜਗਜੀਤ ਸਿੰਘ , ਜਸਕਰਨ, ਅਭਿਸ਼ੇਕ, ਯਸ਼ਗਿਰੀ, ਦਵਿੰਦਰ ਸਿੰਘ, ਰਾਹੁਲ ਸ਼ਰਮਾ, ਨੋਨੀ ਆਦਿ ਮੌਜੂਦ ਸਨ।

Helping Hands Team After Doing work on this Sunday
14/03/2021

Helping Hands Team After Doing work on this Sunday

Address

Rupnagar

Telephone

9814699252

Website

Alerts

Be the first to know and let us send you an email when Helping Hands Ropar posts news and promotions. Your email address will not be used for any other purpose, and you can unsubscribe at any time.

Share