Aam Aadmi Party Raikot

Aam Aadmi Party Raikot Official Page of Aam Aadmi Party Raikot

30/01/2026
30/01/2026
ਦੇਸ਼ ਦੀ ਸਭ ਤੋਂ ਵੱਡੀ ਸਿਹਤ ਯੋਜਨਾ ! Bhagwant Mann Manish Sisodia Arvind Kejriwal Hakam Singh Thekedar ਹਾਕਮ ਸਿੰਘ ਠੇਕੇਦਾਰ
23/01/2026

ਦੇਸ਼ ਦੀ ਸਭ ਤੋਂ ਵੱਡੀ ਸਿਹਤ ਯੋਜਨਾ ! Bhagwant Mann Manish Sisodia Arvind Kejriwal Hakam Singh Thekedar ਹਾਕਮ ਸਿੰਘ ਠੇਕੇਦਾਰ

09/01/2026

ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਵਿੱਚ CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਜ਼ਿੰਮੇਵਾਰੀ ਨਾਲ਼ ਸਾਥ ਦੇਣ ਦਾ ਸੱਦਾ, ਜਜ਼ਬੇ ਭਰੇ ਸ਼ਬਦਾਂ ਨਾਲ਼ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਨਿਡਰਤਾ ਨਾਲ਼ ਡਟੇ ਰਹਿਣ ਦਾ ਦਿੱਤਾ ਭਰੋਸਾ

22/12/2025

ਜਦੋਂ ਆਮ ਲੋਕਾਂ ਤੱਕ ਸਰਕਾਰ ਦੇ ਕੰਮਾਂ ਦਾ ਲਾਭ ਪਹੁੰਚਦਾ ਹੈ ਤਾਂ ਕੁਦਰਤੀ ਹੈ ਕਿ ਸ਼ਲਾਘਾ ਅਤੇ ਧੰਨਵਾਦ ਕਰਨ ਨੂੰ ਮਨ ਕਰਦਾ ਹੈ। ਪੂਰੇ ਪੰਜਾਬ 'ਚ ਬਣ ਰਹੀਆਂ ਸ਼ਾਨਦਾਰ ਸੜਕਾਂ ਮਾਨ ਸਰਕਾਰ ਦੀ ਕੰਮ ਦੀ ਰਾਜਨੀਤੀ ਦਾ ਸਬੂਤ ਹਨ ਤੇ ਇਸੇ ਲੜੀ 'ਚ ਇਸ ਵੀਰ ਨੇ ਵੀ ਡੇਹਲੋਂ-ਪੱਖੋਵਾਲ ਰੋਡ ਦੀ ਸਿਫ਼ਤ ਕੀਤੀ। ਸੁਣੋ ਕੀ ਕਿਹਾ Bhagwant Mann Manish Sisodia Government of Punjab Aam Aadmi Party - Punjab Arvind Kejriwal Aman Arora

21/12/2025

ਅਸਲ ਬਦਲਾਅ ਉਹ ਹੁੰਦਾ ਹੈ ਜੋ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਦਿਖਾਈ ਦੇਵੇ। ਸੂਬਾ ਪੱਧਰੀ ਸੜਕਾਂ ਦੇ ਨਿਰਮਾਣ ਨਾਲ ਮਾਨ ਸਰਕਾਰ ਨੇ ਸਾਲਾਂ ਤੋਂ ਅਣਡਿੱਠੀਆਂ ਰਹੀਆਂ ਸੜਕਾਂ ਦੇ ਨਿਰਮਾਣ ਨੂੰ ਤਰਜ਼ੀਹ ਦਿੱਤੀ। ਅੱਜ ਲੋਕ ਖ਼ੁਦ ਕਹਿ ਰਹੇ ਹਨ ਕਿ ਇਹ ਸਰਕਾਰ ਸੱਚਮੁੱਚ ਉਨ੍ਹਾਂ ਦੀ ਆਪਣੀ ਸਰਕਾਰ ਹੈ। Bhagwant Mann Manish Sisodia

Address

Raikot
141109

Website

Alerts

Be the first to know and let us send you an email when Aam Aadmi Party Raikot posts news and promotions. Your email address will not be used for any other purpose, and you can unsubscribe at any time.

Share