Anita Som Parkash Bjp

Anita Som Parkash Bjp Hoshiarpur Loksabha Candidate | Social Worker | Nationalist | BJP Karyakarta

23/08/2026
ਮਾਂ ਚਿੰਤਪੂਰਨੀ ਮੇਲਿਆਂ ਦੇ ਮੌਕੇ ਬਾਲਾ ਜੀ ਮੰਦਿਰ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਲਗਾਏ ਗਏ ਲੰਗਰ ਵਿਚ ਨਤਮਸਤਕ ਹੁੰਦੇ ਹੋਏ ਸਮਾਜ ਸੇਵਿਕਾ ਮੈਡਮ...
21/08/2026

ਮਾਂ ਚਿੰਤਪੂਰਨੀ ਮੇਲਿਆਂ ਦੇ ਮੌਕੇ ਬਾਲਾ ਜੀ ਮੰਦਿਰ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਲਗਾਏ ਗਏ ਲੰਗਰ ਵਿਚ ਨਤਮਸਤਕ ਹੁੰਦੇ ਹੋਏ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ। ਇਸ ਮੌਕੇ ਉਹਨਾਂ ਦੇ ਨਾਲ ਇੰਦਰਜੀਤ ਕਾਲੜਾ, ਸੰਜੀਵ ਬੌਬੀ, ਇੰਦਰਜੀਤ ਕਰਵਲ ਅਤੇ ਹੋਰ ਸੰਗਤਾਂ ਵੀ ਹਾਜ਼ਰ ਸਨ।

ਮਨਸਾ ਦੇਵੀ ਮੰਦਿਰ ਫਗਵਾੜਾ ਵਿਖੇ ਅਸ਼ਟਮੀ ਦੇ ਮੌਕੇ ਕਰਵਾਏ ਗਏ ਸੰਕੀਰਤਨ ਵਿੱਚ ਨਤਮਸਤਕ ਹੁੰਦੇ ਹੋਏ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ।...
21/08/2026

ਮਨਸਾ ਦੇਵੀ ਮੰਦਿਰ ਫਗਵਾੜਾ ਵਿਖੇ ਅਸ਼ਟਮੀ ਦੇ ਮੌਕੇ ਕਰਵਾਏ ਗਏ ਸੰਕੀਰਤਨ ਵਿੱਚ ਨਤਮਸਤਕ ਹੁੰਦੇ ਹੋਏ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ। ਇਸ ਮੌਕੇ ਉਹਨਾਂ ਦੇ ਨਾਲ ਚੰਦਰ ਰੇਖਾ ਨਿੱਕੀ, ਜਸਵਿੰਦਰ ਕੌਰ, ਸੁਮਨ ਸੇਠ, ਹਰਜੀਤ ਕੌਰ ਚੰਬਾ ਅਤੇ ਹੋਰ ਮਹਿਲਾਵਾਂ ਵੀ ਹਾਜ਼ਰ ਸਨ। ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਵਲੋਂ ਨਵਰਾਤਿਆਂ ਦੇ ਮੌਕੇ ਸੰਗਤ ਲਈ ਲੰਗਰ ਵੀ ਲਗਾਇਆ ਗਿਆ।

Address

Urban Estate
Phagwara
144401

Website

Alerts

Be the first to know and let us send you an email when Anita Som Parkash Bjp posts news and promotions. Your email address will not be used for any other purpose, and you can unsubscribe at any time.

Shortcuts

Share