ਲਾਮਬੰਦੀ 2027

ਲਾਮਬੰਦੀ 2027 ਇਹ ਗੜ੍ਹੀ ਸਾਹਿਬ ਦਾ ਫ਼ੈਨ ਪੇਜ ਹੈ। ਆਪਣੀਆਂ ਦਰਖਾਸਤਾਂ ਦੇ ਸਬੰਧ ਵਿੱਚ ਕਿਰਪਾ ਕਰਕੇ ਦਫਤਰ ਨਾਲ ਸੰਪਰਕ ਕੀਤਾ ਜਾਵੇ।
ਜੈ ਭੀਮ ਜੈ ਭਾਰਤ

01/06/2026

ਐਸ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜ੍ਹੀ ਸਾਹਿਬ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ 4 ਜੂਨ ਨੂੰ ਕੀਤਾ ਤਲਬ

01/06/2026

4 ਜੂਨ ਸਵੇਰੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਫ਼ਤਰ ਤਲਬ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ।

ਰਵਨੀਤ ਬਿੱਟੂ ਨੂੰ ਕਮਿਸ਼ਨ ਵਲੋਂ 4 ਜੂਨ ਨੂੰ ਕੀਤਾ ਗਿਆ ਤਲਬ। ਬਿੱਟੂ ਪਹਿਲਾਂ ਹੀ ਮੁਆਫ਼ੀ ਮੰਗ ਚੁੱਕੇ ਹਨ। ✨✨
01/06/2026

ਰਵਨੀਤ ਬਿੱਟੂ ਨੂੰ ਕਮਿਸ਼ਨ ਵਲੋਂ 4 ਜੂਨ ਨੂੰ ਕੀਤਾ ਗਿਆ ਤਲਬ। ਬਿੱਟੂ ਪਹਿਲਾਂ ਹੀ ਮੁਆਫ਼ੀ ਮੰਗ ਚੁੱਕੇ ਹਨ। ✨✨

01/06/2026

ਮੈਂ ਗੜ੍ਹੀ ਸਾਹਿਬ ਤੋਂ ਪਹਿਲਾਂ ਹੀ ਮੁਆਫ਼ੀ ਮੰਗਦਾ। ਬੋਲੇ ਸ਼ਬਦਾਂ ਤੇ ਅਫਸੋਸ।✨✨ #ਮੁਆਫੀ

ਸਰਦਾਰ ਜਸਵੀਰ ਸਿੰਘ ਗੜ੍ਹੀ ਹੈ ਤਾਂ ਸੰਭਵ ਹੈ। 🙏🙏
01/06/2026

ਸਰਦਾਰ ਜਸਵੀਰ ਸਿੰਘ ਗੜ੍ਹੀ ਹੈ ਤਾਂ ਸੰਭਵ ਹੈ। 🙏🙏

01/06/2026

ਸੁਣੋ ਪੂਰੀ ਮਿਲਣੀ ਕੀ ਕਿਹਾ ਗੜ੍ਹੀ ਸਾਹਿਬ ਨੇ।

ਮੁਆਫੀ ਮੰਗਣਾ ਆਸਾਨ ਹੈ ਪਰ ਮੁਆਫ਼ ਕਰਨਾ ਵੱਡੀ ਗੱਲ- CM ਮਾਨ ਸਾਹਿਬ।     #ਮੁਆਫੀ
01/06/2026

ਮੁਆਫੀ ਮੰਗਣਾ ਆਸਾਨ ਹੈ ਪਰ ਮੁਆਫ਼ ਕਰਨਾ ਵੱਡੀ ਗੱਲ- CM ਮਾਨ ਸਾਹਿਬ।
#ਮੁਆਫੀ

31/05/2026

ਰਵਨੀਤ ਬਿੱਟੂ ਤੇ ਮੁਆਫੀ ਮੰਗੀ ਆਪਣੀ ਸ਼ਬਾਦਵਲੀ ਲਈ। ਕਿਹਾ ਗੜ੍ਹੀ ਸਾਹਿਬ ਕੋਲੋਂ ਦਫਤਰ ਜਾਕੇ ਲਿਖਤੀ ਮੁਆਫੀ ਮੰਗਣ ਵਿੱਚ ਨਹੀਂ ਇਤਰਾਜ

ਰਵਨੀਤ ਬਿੱਟੂ ਨੇ ਦਲਿਤ ਭਾਈਚਾਰੇ ਤੋਂ ਮੰਗੀ ਮੁਆਫੀ। ਗੜ੍ਹੀ ਸਾਹਿਬ ਨੂੰ ਦਫਤਰ ਜਾਕੇ ਲਿਖਤੀ ਮੁਆਫੀ ਦੇਣ ਨੂੰ ਤਿਆਰ। ✨✨
31/05/2026

ਰਵਨੀਤ ਬਿੱਟੂ ਨੇ ਦਲਿਤ ਭਾਈਚਾਰੇ ਤੋਂ ਮੰਗੀ ਮੁਆਫੀ। ਗੜ੍ਹੀ ਸਾਹਿਬ ਨੂੰ ਦਫਤਰ ਜਾਕੇ ਲਿਖਤੀ ਮੁਆਫੀ ਦੇਣ ਨੂੰ ਤਿਆਰ। ✨✨

Address

Phagwara Chawk Area

Website

Alerts

Be the first to know and let us send you an email when ਲਾਮਬੰਦੀ 2027 posts news and promotions. Your email address will not be used for any other purpose, and you can unsubscribe at any time.

Contact The Organization

Send a message to ਲਾਮਬੰਦੀ 2027:

Share