ਚੌਂਕਾ ਬੀਬੀ ਰਜਨੀ ਦਾ ਪੱਟੀ

  • Home
  • India
  • Patti
  • ਚੌਂਕਾ ਬੀਬੀ ਰਜਨੀ ਦਾ ਪੱਟੀ

ਚੌਂਕਾ ਬੀਬੀ ਰਜਨੀ ਦਾ ਪੱਟੀ {“ਚੌਂਕਾ ਬੀਬੀ ਰਜਨੀ ਦਾ”- ਪੱਟੀ} ਵਿਖੇ rs10-/ਪਲੇਟ ਖਾਨਾ ਮਿਲਦਾ ਹੈ।

01/07/2026
ਸਰਦਾਰ ਗੁਰਸੇਵਕ ਸਿੰਘ ਸਿੱਧੂ ਜੀ (ਪਟਵਾਰੀ) ਵੱਲੋਂ ਆਪਣੀ ਭਤੀਜੀ ਗੁਰਮੇਹਰ ਕੌਰ ਸਿੱਧੂ ਦੇ ਤੀਸਰੇ ਜਨਮਦਿਨ ਮੌਕੇ “ਚੌਂਕਾ ਬੀਬੀ ਰਜਨੀ” ਨੂੰ 11000...
11/01/2026

ਸਰਦਾਰ ਗੁਰਸੇਵਕ ਸਿੰਘ ਸਿੱਧੂ ਜੀ (ਪਟਵਾਰੀ) ਵੱਲੋਂ ਆਪਣੀ ਭਤੀਜੀ ਗੁਰਮੇਹਰ ਕੌਰ ਸਿੱਧੂ ਦੇ ਤੀਸਰੇ ਜਨਮਦਿਨ ਮੌਕੇ “ਚੌਂਕਾ ਬੀਬੀ ਰਜਨੀ” ਨੂੰ 11000-/ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ ।

ਸਵ: ਪਰਨਵੀਰ ਸਿੰਘ (ਸੋਨੀ) ਕੰਗ ਜੀ ਦੀ ਪਹਿਲੀ ਬਰਸੀ ਮੌਕੇ ਕੰਗ ਪਰਿਵਾਰ ਵੱਲੋਂ “ਚੌਂਕਾ ਬੀਬੀ ਰਜਨੀ” ਨੂੰ ਰਾਸ਼ੀ ਅਤੇ ਸੁੱਕੀ ਰਸਦ ਭੇਂਟ 🙏💐
08/01/2026

ਸਵ: ਪਰਨਵੀਰ ਸਿੰਘ (ਸੋਨੀ) ਕੰਗ ਜੀ ਦੀ ਪਹਿਲੀ ਬਰਸੀ ਮੌਕੇ ਕੰਗ ਪਰਿਵਾਰ ਵੱਲੋਂ “ਚੌਂਕਾ ਬੀਬੀ ਰਜਨੀ” ਨੂੰ ਰਾਸ਼ੀ ਅਤੇ ਸੁੱਕੀ ਰਸਦ ਭੇਂਟ 🙏💐

ਯਸ਼ਪਾਲ ਗੁਪਤਾ (ਗਾਬਾ) ਜੀ ਵੱਲੋਂ ਆਪਣੇ ਪਿਤਾ ਸ਼੍ਰੀ ਮਹਿੰਦਰਪਾਲ ਗੁਪਤਾ ਜੀ ਦੀ ਚੌਥੀ ਬਰਸੀ ਮੌਕੇ “ਚੌਂਕਾ ਬੀਬੀ ਰਜਨੀ” ਨੂੰ 20,000-/ ਰੁਪਏ ਦੀ...
30/12/2025

ਯਸ਼ਪਾਲ ਗੁਪਤਾ (ਗਾਬਾ) ਜੀ ਵੱਲੋਂ ਆਪਣੇ ਪਿਤਾ ਸ਼੍ਰੀ ਮਹਿੰਦਰਪਾਲ ਗੁਪਤਾ ਜੀ ਦੀ ਚੌਥੀ ਬਰਸੀ ਮੌਕੇ “ਚੌਂਕਾ ਬੀਬੀ ਰਜਨੀ” ਨੂੰ 20,000-/ ਰੁਪਏ ਦੀ ਰਾਸ਼ੀ ਭੇਂਟ ।

28/12/2025

ਕੱਲ 29/12/2025 (ਸੋਮਵਾਰ) ਨੂੰ ਚੌਂਕਾ ਬੀਬੀ ਰਜਨੀ ਵਿਖੇ ਖਾਣੇ ਵਿੱਚ “ਆਲੂ-ਮਟਰ-ਪਨੀਰ” ਅਤੇ “ਕੜਾਹ” ਦਾ ਲੰਗਰ ਬਨਾਇਆ ਜਾਵੇਗਾ ।

/PLATE

14/11/2025

ਕੱਲ 15/11/2025 (ਸ਼ਨੀਵਾਰ) ਨੂੰ ਚੌਂਕਾ ਬੀਬੀ ਰਜਨੀ ਵਿਖੇ ਖਾਣੇ ਵਿੱਚ “ਆਲੂ-ਮਟਰ-ਪਨੀਰ” ਅਤੇ “ਖੀਰ” ਬਨਾਇਆ ਜਾਵੇਗਾ ।

/PLATE

ਬਾਊ ਰੋਸ਼ਨ ਲਾਲ ਜੀ (ਸਤਲੁਜ ਪੈਲਸ ਹਰੀਕੇ) ਵੱਲੋਂ “ਚੌਂਕਾ ਬੀਬੀ ਰਜਨੀ ਦਾ” ਨੂੰ 5000 ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਪ੍ਰਮਾਤਮਾ ਬਾਊ ਜੀ ਨੂੰ ...
28/10/2025

ਬਾਊ ਰੋਸ਼ਨ ਲਾਲ ਜੀ (ਸਤਲੁਜ ਪੈਲਸ ਹਰੀਕੇ) ਵੱਲੋਂ “ਚੌਂਕਾ ਬੀਬੀ ਰਜਨੀ ਦਾ” ਨੂੰ 5000 ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਪ੍ਰਮਾਤਮਾ ਬਾਊ ਜੀ ਨੂੰ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰੱਖੇ 🙏💐

Address

Patti
143416

Website

Alerts

Be the first to know and let us send you an email when ਚੌਂਕਾ ਬੀਬੀ ਰਜਨੀ ਦਾ ਪੱਟੀ posts news and promotions. Your email address will not be used for any other purpose, and you can unsubscribe at any time.

Share

Category