Dhan Dhan Baba Deep Singh Ji Shaheed Kirtan Darbar Society Patti

  • Home
  • India
  • Patti
  • Dhan Dhan Baba Deep Singh Ji Shaheed Kirtan Darbar Society Patti

Dhan Dhan Baba Deep Singh Ji Shaheed Kirtan Darbar Society Patti Society organizes huge religious functions every year, provides monthly ration and financial support to needy families.

09/02/2026
09/02/2026
ਧੰਨ ਧੰਨ ਬਾਬਾ ਦੀਪ ਸਿੰਘ ਜੀ ਸਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ ਪੱਟੀ ਦੇ ਸਮੂੰਹ ਮੈਬਰਾਂ ਵੱਲੋਂ ਸਤਿਕਾਰਯੋਗ ਪੱਤਰਕਾਰਾਂ ਵੀਰਾਂ ਦਾ ਬਹੁਤ ਬਹੁਤ ...
19/09/2025

ਧੰਨ ਧੰਨ ਬਾਬਾ ਦੀਪ ਸਿੰਘ ਜੀ ਸਹੀਦ ਕੀਰਤਨ ਦਰਬਾਰ ਸੁਸਾਇਟੀ
ਰਜਿ ਪੱਟੀ ਦੇ ਸਮੂੰਹ ਮੈਬਰਾਂ ਵੱਲੋਂ ਸਤਿਕਾਰਯੋਗ ਪੱਤਰਕਾਰਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਹਿਯੋਗ ਵੀ ਕਰਦੇ ਹਨ ਅਤੇ ਖਬਰਾਂ ਵੀ ਪ੍ਰਕਾਸਤ ਕਰਦੇ ਹਨ। ਅਸੀ ਇਹਨਾਂ ਦੇ ਰਿਣੀ ਹੈ। 9815883360,9815090028

*ਧੰਨੁ ਧੰਨੁ ਧੰਨੁ ਜਨੁ ਆਇਆ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ॥*💐💐💐💐💐💐💐💐💐*ਮਹਾਂਬਲੀ ਯੋਧੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ...
27/01/2025

*ਧੰਨੁ ਧੰਨੁ ਧੰਨੁ ਜਨੁ ਆਇਆ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ॥*
💐💐💐💐💐💐💐💐💐
*ਮਹਾਂਬਲੀ ਯੋਧੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਹੋਵਣ ਜੀ*
💐💐💐💐💐💐💐💐💐
ਬਾਬਾ ਦੀਪ ਸਿੰਘ ਜੀ ਕੀਰਤਨ ਦਰਬਾਰ ਸੇਵਾ ਸੁਸਾਇਟੀ।।

ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ,ਇਤਿਹਾਸਕ ਅਸਥਾਨ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਵਿਖੇ ਕਰਵਾਇਆ ਗਿਆ।
25/01/2025

ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ,
ਇਤਿਹਾਸਕ ਅਸਥਾਨ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਵਿਖੇ ਕਰਵਾਇਆ ਗਿਆ।

ਧੰਨ ਧੰਨ ਬਾਬਾ ਦੀਪ ਸਿੰਘ ਜੀ ਸਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ ਪੱਟੀ ਵੱਲੋ ਸੰਗਤ ਦੇ ਸਹਿਯੋਗ ਨਾਲ 65 ਵੇ ਮਹੀਨੇ ਦੀ  ਰਾਸਨ ਦੀ ਸੇਵਾ ਨੂੰ ਸਾਡੇ...
22/10/2024

ਧੰਨ ਧੰਨ ਬਾਬਾ ਦੀਪ ਸਿੰਘ ਜੀ ਸਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ ਪੱਟੀ ਵੱਲੋ ਸੰਗਤ ਦੇ ਸਹਿਯੋਗ ਨਾਲ 65 ਵੇ ਮਹੀਨੇ ਦੀ ਰਾਸਨ ਦੀ ਸੇਵਾ ਨੂੰ ਸਾਡੇ ਪੱਤਰਕਾਰਾਂ ਵੱਲੋ ਵੱਖ ਵੱਖ ਅਖਬਾਰਾ ਵਿੱਚ ਖਬਰਾਂ ਪ੍ਰਕਾਸਤ ਕਰਨ ਤੇ ਪੱਤਰਕਾਰਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ

ਧੰਨ ਧੰਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।
29/07/2024

ਧੰਨ ਧੰਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ ਪੱਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ 61ਵੇ ਮਹੀਨੇ ਰਾਸਨ ਦੀ ਸੇਵਾ ਨੂੰ ਪੱਤਰਕਾਰ...
26/07/2024

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ ਪੱਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ 61ਵੇ ਮਹੀਨੇ ਰਾਸਨ ਦੀ ਸੇਵਾ ਨੂੰ ਪੱਤਰਕਾਰ ਵੀਰਾਂ ਵੱਲੋਂ ਅਲੱਗ ਅਲੱਗ ਅਖਬਾਰਾਂ ਵਿੱਚ ਖਬਰਾਂ ਪ੍ਰਕਾਸਤ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ

Address

Patti

Alerts

Be the first to know and let us send you an email when Dhan Dhan Baba Deep Singh Ji Shaheed Kirtan Darbar Society Patti posts news and promotions. Your email address will not be used for any other purpose, and you can unsubscribe at any time.

Contact The Organization

Send a message to Dhan Dhan Baba Deep Singh Ji Shaheed Kirtan Darbar Society Patti:

Share