ਜਗਜੀਤ ਸਿੰਘ ਦੁੱਬਲੀ jagjit singh dubli

  • Home
  • India
  • Patti
  • ਜਗਜੀਤ ਸਿੰਘ ਦੁੱਬਲੀ jagjit singh dubli

ਜਗਜੀਤ ਸਿੰਘ ਦੁੱਬਲੀ jagjit singh dubli ਵਾਹਿਗੁਰੂ ਸਭ ਦਾ ਭਲਾ ਕਰਨਾ

ਭਾਰਤ ਦੇ ਉੱਘੇ ਕਾਰੋਬਾਰੀ ਅਤੇ ਮਹਾਨ ਸਮਾਜ ਸੇਵੀ ਸ੍ਰੀ ਰਤਨ ਟਾਟਾ ਜੀ ਦੇ ਅਕਾਲ ਚਲਾਣੇ ਦਾ ਬੇਹੱਦ ਹੀ ਅਫ਼ਸੋਸ ਹੈ,,
10/10/2024

ਭਾਰਤ ਦੇ ਉੱਘੇ ਕਾਰੋਬਾਰੀ ਅਤੇ ਮਹਾਨ ਸਮਾਜ ਸੇਵੀ ਸ੍ਰੀ ਰਤਨ ਟਾਟਾ ਜੀ ਦੇ ਅਕਾਲ ਚਲਾਣੇ ਦਾ ਬੇਹੱਦ ਹੀ ਅਫ਼ਸੋਸ ਹੈ,,

10/10/2024

ਵਾਹਿਗੁਰੂ ਜੀ 🙏🏻🙏🏻
ਲੱਖਾਂ ਬੇਸਹਾਰਾ ਲੋੜਵੰਦ ਗਰੀਬ ਲੋਕਾਂ ਦੀ ਦਿਲ ਖੋਲ ਕੇ ਮਦਦ ਕਰਨ ਵਾਲਾ ਮਸੀਹਾ ਦੁਨੀਆ ਨੂੰ ਅਲਵਿਦਾ ਆਖ ਗਿਆ....
ਉਦਯੋਗਪਤੀ ਮਸੀਹਾ ਰਤਨ ਟਾਟਾ ਜੀ ਭਾਵੇਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਓਨਾ ਦੇ ਕੀਤੇ ਹੋਏ ਮਹਾਨ ਕਾਰਜ਼, ਲੱਖਾਂ ਬੇਸਹਾਰਾ ਲੋੜਵੰਦ ਗਰੀਬ ਲੋਕਾਂ ਲਈ ਕੀਤੇ ਉਪਕਾਰ, ਉਹਨਾਂ ਦੀ ਮਹਾਨ ਸੋਚ ਅਤੇ ਮਹਾਨ ਸ਼ਖਸ਼ੀਅਤ ਨੂੰ ਸਾਡੇ ਦਿਲ ਵਿੱਚ ਹਮੇਸ਼ਾ ਜਿਉਂਦਾ ਰੱਖਣਗੇ , ਵਾਹਿਗੁਰੂ ਜੀ ਇਸ ਮਹਾਨ ਸ਼ਖਸੀਅਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🏻🙏🏻

Rip legend🙏

06/10/2024
06/10/2024
ਪੂਰਨ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਸਿੱਖ ਇਤਿਹਾਸ ਦੀ ਉਹ ਮਹਾਨ ਤੇ ਰੂਹਾਨੀ ਸ਼ਖ਼ਸੀਅਤ ਹਨ ਜਿਨ੍ਹਾਂ ਨੂੰ ਪਹਿਲੇ ਛੇ ਗੁਰੂ ਸਾਹਿਬਾਨ ਦੀ ਸੇਵਾ ਕਰਨ...
06/10/2024

ਪੂਰਨ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਸਿੱਖ ਇਤਿਹਾਸ ਦੀ ਉਹ ਮਹਾਨ ਤੇ ਰੂਹਾਨੀ ਸ਼ਖ਼ਸੀਅਤ ਹਨ ਜਿਨ੍ਹਾਂ ਨੂੰ ਪਹਿਲੇ ਛੇ ਗੁਰੂ ਸਾਹਿਬਾਨ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ।

ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ (ਠੱਠਾ) ਦੇ ਪਵਿੱਤਰ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ।🥰🥰❤️❤️🙏🏻

Dr. Sandeep Pathak ਜੀ ਨੂੰ ਜਨਮ ਦਿਨ ਦੀ ਲੱਖ ਲੱਖ ਵਧਾਈ ਜੀ ਨੂੰ ਜਨਮ ਦਿਨ ਦੀ ਲੱਖ ਲੱਖ ਵਧਾਈ
04/10/2024

Dr. Sandeep Pathak ਜੀ ਨੂੰ ਜਨਮ ਦਿਨ ਦੀ ਲੱਖ ਲੱਖ ਵਧਾਈ

ਜੀ ਨੂੰ ਜਨਮ ਦਿਨ ਦੀ ਲੱਖ ਲੱਖ ਵਧਾਈ

ਨਰਾਤਿਆਂ ਦੇ ਸ਼ੁਭ ਅਵਸਰ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ... ਮਾਤਾ ਰਾਣੀ ਸਾਰਿਆਂ 'ਤੇ ਆਪਣੀ ਕਿਰਪਾ ਬਣਾਈ ਰੱਖਣ🙏🏻❤️
03/10/2024

ਨਰਾਤਿਆਂ ਦੇ ਸ਼ੁਭ ਅਵਸਰ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ... ਮਾਤਾ ਰਾਣੀ ਸਾਰਿਆਂ 'ਤੇ ਆਪਣੀ ਕਿਰਪਾ ਬਣਾਈ ਰੱਖਣ🙏🏻❤️

02/10/2024

Address

Dubli
Patti
143416

Telephone

+918284985688

Website

Alerts

Be the first to know and let us send you an email when ਜਗਜੀਤ ਸਿੰਘ ਦੁੱਬਲੀ jagjit singh dubli posts news and promotions. Your email address will not be used for any other purpose, and you can unsubscribe at any time.

Share