ਸਰਦਾਰੀਆਂ ਯੂਥ ਕਲੱਬ / Sardarian Youth Club

  • Home
  • India
  • Patiala
  • ਸਰਦਾਰੀਆਂ ਯੂਥ ਕਲੱਬ / Sardarian Youth Club

ਸਰਦਾਰੀਆਂ ਯੂਥ ਕਲੱਬ / Sardarian Youth Club Official Page Of SYC
To enhance and promote the cultural heritage of Punjab, the club has opened fifteen branches to popularize.....

ਕਲੱਬ ਵਲੋਂ ਦਸਤਾਰ ਦੀ ਸਿਖਲਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ {ਵਿਆਹ ਜਾ ਕਿਸੇ ਫੰਕਸ਼ਨ ਤੇ ਪੱਗ ਨਈ ਬੰਨੀਂ ਜਾਂਦੀ} ਅਤੇ ਪਿੰਡਾਂ-ਸ਼ਹਿਰਾਂ ਵਿੱਚ Totally Free of Cost ਦਸਤਾਰ ਦੇ ਕੈੰਪ ਲਗਾਏ ਜਾਂਦੇ ਹਨ... With a view to adorn every Punjabi look graceful with a turban, the symbol of punjabi heritage and culture, efforts started with a small group of youth. Whose enthusiastic campaign, hailed with great zeal and fervor gave birth t

o Sardarian Youth Club {regd}. The Campaign started at the Guruduara sahib of Sri Guru Singh Sabha in april 2005 got itself registered on june7-2007 in the name of Sardarian Youth Club {Regd} Barnala Which devoted itself to this great noble cause.

 ਹਿੰਦੂ ਧਰਮ ਛੱਡ ਕੇ ਗ੍ਰੰਥੀ ਬਣੇ ਸਿੰਘ ਸਾਹਿਬ ਨੇ ਦਸਿਆ SGPC ‘ਚ ਗ੍ਰੰਥੀ ਰਾਗੀਆਂ ਦੇ ਮੌਜੂਦਾ ਹਾਲਾਤਸੁਣੋ ਗ੍ਰੰਥੀ ਸਿੰਘ ਤੇ ਰਾਗੀਆਂ ਦੀ ਮੌਜੂਦ...
29/07/2024


ਹਿੰਦੂ ਧਰਮ ਛੱਡ ਕੇ ਗ੍ਰੰਥੀ ਬਣੇ ਸਿੰਘ ਸਾਹਿਬ ਨੇ ਦਸਿਆ SGPC ‘ਚ ਗ੍ਰੰਥੀ ਰਾਗੀਆਂ ਦੇ ਮੌਜੂਦਾ ਹਾਲਾਤ

ਸੁਣੋ ਗ੍ਰੰਥੀ ਸਿੰਘ ਤੇ ਰਾਗੀਆਂ ਦੀ ਮੌਜੂਦਾ ਹਾਲਾਤ ਇਸ ਕਾਰਨ ਇੰਨੇ ਖਰਾਬ ਹੋ ਰਹੇ ਹਨ…👇🏻👇🏻👇🏻

Punjabi Podcast

 ਜੱਦ ਪੰਥ ਇਕ ਹੈ, ਫਿਰ ਮਰਿਯਾਦਾਵਾਂ ਏਨੀਆਂ ਕਿਉਂ ?ਸਿੱਖ ਨੂੰ ਮਾਸ ਖਾ ਲੈਣਾ ਚਾਹੀਦਾ ?ਹਜੂਰ ਸਾਹਿਬ ਬੱਕਰਾ ਝਟਕਾਣਾ ਸਹੀ ਜਾਂ ਗਲਤ ?ਥਾਲ ‘ਚ ਦੀਵੇ...
22/07/2024


ਜੱਦ ਪੰਥ ਇਕ ਹੈ, ਫਿਰ ਮਰਿਯਾਦਾਵਾਂ ਏਨੀਆਂ ਕਿਉਂ ?

ਸਿੱਖ ਨੂੰ ਮਾਸ ਖਾ ਲੈਣਾ ਚਾਹੀਦਾ ?

ਹਜੂਰ ਸਾਹਿਬ ਬੱਕਰਾ ਝਟਕਾਣਾ ਸਹੀ ਜਾਂ ਗਲਤ ?

ਥਾਲ ‘ਚ ਦੀਵੇ ਜਗਾ ਕੇ ਆਰਤੀ ਕਰਨਾ ਸਹੀ ਹੈ ?

ਹੋਰ ਵੀ ਬਹੁਤ ਅਹਿਮ ਮੁੱਦਿਆਂ ਦੇ ਜਵਾਬ ਜਾਣਨ ਲਈ ਜਰੂਰ ਦੇਖੋ 👇🏻👇🏻👇🏻

Podcast

ਜਦੋਂ ਪਹਿਲੀ ਵਾਰ *April Fools Day* ਮਨਾਇਆ ਗਿਆ….ਸੁਣੋ *April Fools Day* ਕਿਉਂ ਮਨਾਇਆ ਜਾਂਦਾ….Interesting Reasons ਜਰੂਰ ਸੁਣਿਓ 👇🏻👇🏻...
01/04/2024

ਜਦੋਂ ਪਹਿਲੀ ਵਾਰ *April Fools Day* ਮਨਾਇਆ ਗਿਆ….

ਸੁਣੋ *April Fools Day* ਕਿਉਂ ਮਨਾਇਆ ਜਾਂਦਾ….

Interesting Reasons ਜਰੂਰ ਸੁਣਿਓ 👇🏻👇🏻👇🏻

Subscribe Our Channel for watching Knowledgeable Punjabi Videos...Sardar Varinderdeep SinghIG: .singh_143

*ਮਸਤਾਨੇ ਫ਼ਿਲਮ* ਸੱਚੀ ਘਟਨਾ ਤੇ ਅਧਾਰਿਤ ਜਾਂ *ਝੂਠੀ ਸਟੋਰੀ….?* 🤔ਫ਼ਿਲਮ ਦੇਖਣ ਤੋਂ ਪਹਿਲਾਂ ਆਹ ਜਰੂਰ ਸੁਣ ਲਓ, ਨਹੀਂ ਤਾਂ…..  👇🏻👇🏻
24/08/2023

*ਮਸਤਾਨੇ ਫ਼ਿਲਮ* ਸੱਚੀ ਘਟਨਾ ਤੇ ਅਧਾਰਿਤ ਜਾਂ *ਝੂਠੀ ਸਟੋਰੀ….?* 🤔

ਫ਼ਿਲਮ ਦੇਖਣ ਤੋਂ ਪਹਿਲਾਂ ਆਹ ਜਰੂਰ ਸੁਣ ਲਓ, ਨਹੀਂ ਤਾਂ….. 👇🏻👇🏻

Subscribe Our Channel for watching Knowledgeable Punjabi Vlogs...Sardar Varinderdeep SinghIG: .singh_143

ਦਸਤਾਰ ਚੇਤਨਾ ਮਾਰਚ ਦੋਰਾਨ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਵਿਰਾਸਤ ਰਾਏਕੋਟ ਵਿਖੇ ਯਾਦਗਾਰੀ ਤਸਵੀਰ..... ❤️                               ...
26/04/2019

ਦਸਤਾਰ ਚੇਤਨਾ ਮਾਰਚ ਦੋਰਾਨ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਵਿਰਾਸਤ ਰਾਏਕੋਟ ਵਿਖੇ ਯਾਦਗਾਰੀ ਤਸਵੀਰ..... ❤️

*550 ਸਾਲ ਦਸਤਾਰ ਦੇ ਨਾਲ*ਦਸਤਾਰ ਚੇਤਨਾ ਮਾਰਚ ਵਿਚ ਹਿੱਸਾ ਲੈਣ ਵਾਲੇ ਅਤੇ ਦਸਤਾਰ ਨੂੰ ਪਿਆਰ ਕਰਨ ਵਾਲੇ ਵੀਰਾਂ ਨੇਂ ਇਕ ਛੋਟਾ ਜਿਹਾ ਉਪਰਾਲਾ ਕੀਤਾ...
24/04/2019

*550 ਸਾਲ ਦਸਤਾਰ ਦੇ ਨਾਲ*
ਦਸਤਾਰ ਚੇਤਨਾ ਮਾਰਚ ਵਿਚ ਹਿੱਸਾ ਲੈਣ ਵਾਲੇ ਅਤੇ ਦਸਤਾਰ ਨੂੰ ਪਿਆਰ ਕਰਨ ਵਾਲੇ ਵੀਰਾਂ ਨੇਂ ਇਕ ਛੋਟਾ ਜਿਹਾ ਉਪਰਾਲਾ ਕੀਤਾ, ਜੋ ਕਿ ਗੁਰ: ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਤਰਤੀਬ ਵਾਰ ਬੈਠ ਕੇ 550 ਲਿਖਿਆ ਗਿਆ, ਜੋ ਆਪਣੇ ਆਪ ਵਿਚ ਇਕ ਵਿਲੱਖਣ ਦ੍ਰਿਸ਼ ਹੈ.... *ਆਓ! ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦਸਤਾਰ ਦਾ ਪਸਾਰ ਕਰਕੇ ਮਨਾਈਏ....*
ਵਲੋਂ: ਸਰਦਾਰੀਆਂ ਯੂਥ ਕਲੱਬ ®

ਸਰਦਾਰੀਆਂ ❤️
22/04/2019

ਸਰਦਾਰੀਆਂ ❤️

ਸਰਦਾਰੀਆਂ ਯੂਥ ਕਲੱਬ ਦੇ ਹੋਣਹਾਰ ਸੇਵਾਦਾਰ  ਵਲੋਂ ਦਸਤਾਰ ਮੁਕਾਬਲਾ ਪਿੰਡ ਧਾਮੋ ਮਾਜਰਾ ਪਟਿਆਲਾ ਵਿਖੇ ਜੱਜਮੈਂਟ ਦੀ ਸੇਵਾ....                 ...
15/04/2019

ਸਰਦਾਰੀਆਂ ਯੂਥ ਕਲੱਬ ਦੇ ਹੋਣਹਾਰ ਸੇਵਾਦਾਰ ਵਲੋਂ ਦਸਤਾਰ ਮੁਕਾਬਲਾ ਪਿੰਡ ਧਾਮੋ ਮਾਜਰਾ ਪਟਿਆਲਾ ਵਿਖੇ ਜੱਜਮੈਂਟ ਦੀ ਸੇਵਾ....
@ Dhamo Majra

ਸ਼ਹੀਦੀ ਸਾਕਾ ਜਲਿਆਂਵਾਲਾ ਬਾਗ......🚩
13/04/2019

ਸ਼ਹੀਦੀ ਸਾਕਾ ਜਲਿਆਂਵਾਲਾ ਬਾਗ......🚩

ਅੱਜ ੧੦੦ ਸਾਲ ਪੂਰੇ ਹੋ ਗਏ ਜਲਿਆਂਵਾਲੇ ਬਾਗ ਦੇ ਸਾਕੇ ਨੂੰ....
13/04/2019

ਅੱਜ ੧੦੦ ਸਾਲ ਪੂਰੇ ਹੋ ਗਏ ਜਲਿਆਂਵਾਲੇ ਬਾਗ ਦੇ ਸਾਕੇ ਨੂੰ....

੫੫੦ ਸਾਲ ਦਸਤਾਰ ਦੇ ਨਾਲ.... 🚩
12/04/2019

੫੫੦ ਸਾਲ ਦਸਤਾਰ ਦੇ ਨਾਲ.... 🚩

ਦਸਤਾਰ ਚੇਤਨਾ ਮਾਰਚ....
06/04/2019

ਦਸਤਾਰ ਚੇਤਨਾ ਮਾਰਚ....

Address

Patiala
147005

Alerts

Be the first to know and let us send you an email when ਸਰਦਾਰੀਆਂ ਯੂਥ ਕਲੱਬ / Sardarian Youth Club posts news and promotions. Your email address will not be used for any other purpose, and you can unsubscribe at any time.

Share