Power Of Social Unity-POSUNAMA

Power Of Social Unity-POSUNAMA Brenda Traylor bidmzrxpxt

22/07/2025

ਸਲੋਕ ਸ਼ੇਖ ਫਰੀਦ ਜੀ ਕੇ
ਮਹਲਾ ਪੰਜਵਾਂ
ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ||
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ||

22/07/2025

EP-1923
ਵੱਡੀ ਖਬਰ
DNA ਤੋਂ ਬਾਅਦ 350 ਦੇ ਕਰੀਬ ਬੱਚੇ
ਜੋ ਭਿਖਾਰੀਆਂ ਨੇ ਕੀਤੇ ਅਗਵਾ...?
ਉਨ੍ਹਾਂ ਬੱੱਚਿਆਂ ਨੂੰ ਮਾਂ-ਬਾਪ ਦੇ ਕੀਤਾ ਹਵਾਲੇ

22/07/2025

EP-1922
1971 ਦੀ ਭਾਰਤ-ਪਾਕਿਸਾਤਾਨ ਯੁੱੱਧ ‘ਚ
ਕਿਵੇਂ ਪਾਕਿਸਤਾਨੀ ਫੌਜ ਨੂੰ ਟੇਕਣੇ ਪਏ ਗੋਡੇ..?
ਨਿਆਜ਼ੀ ਦਾ ਰੋ-ਰੋ ਕੇ ਹੋਇਆ ਬੂਰਾ ਹਾਲ

22/07/2025

EP-1921
ਭਾਰਤ ਦੇ ਪੰਜ SC/ST ਹੀਰੋ
ਜਿਨ੍ਹਾਂ ਨੇ ਇਤਿਹਾਸ ਬਦਲਕੇ ਰੱਖਤਾ
ਜਾਣੋਂ ਕੌਣ-ਕੌਣ ਨੇ

21/07/2025

ਆਸਾ ਮਹਲਾ ਪਹਿਲਾ
ਮਾਣਸ ਖਾਣੈ ਕਰਹਿ ਨਿਵਾਜ ||
ਛੁਰੀ ਵਗਾਇਨਿ,ਤਿਨ ਗਲਿ ਤਾਗ ||

21/07/2025

EP-1920
ਭਿਖਾਰੀਆਂ ਨੂੰ ਲੈ ਹੁਣ ਤੱੱਕ ਦੀ
ਸਭ ਤੋਂ ਵੱਡੀ UPDATE
ਕਿੱਥੇ ਚਲੇਗੇ ਹੁਣ ਭਿਖਾਰੀ..?

21/07/2025

EP-1919
ਡੇਰਾ ਬਿਆਸ ਦੇ ਨਾਮ ਤੇ
ਕੌਣ ਲੋਕ ਨੇ ਜੋ ਕਰ ਰਹੇ ਨੇ ਪੈਸੇ ਇਕੱਠੇ..?
ਵੇਖੋ ਪੂਰੀ ਖਬਰ

21/07/2025

EP-1918
ਨਸ਼ੇ ਦੀ ਪੂਰਤੀ ਲਈ
ਮਾਂ ਵੱਲੋਂ 20 ਰੁਪਏ ਨਾ ਦੇਣ ਕਰਕੇ ਨੌਜਵਾਨ ਨੇ
ਕੁਲਹਾੜੀ ਨਾਲ ਕੀਤਾ ਕਤ*ਲ..

20/07/2025

ਬਾਣੀ ਰਵਿਦਾਸ ਜੀ ਕੀ
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥

20/07/2025

EP-1917
ਮੰਗਲ ਪਾਂਡੇ ਦੀ ਜ਼ਿੰਦਗੀ ਤੇ ਇਕ ਨਜ਼ਰ
ਕਿਸ ਤਰ੍ਹਾਂ ਦੇ ਸੁਬਾੳੇ ਦੇ ਮਾਲਕ ਸਨ..?

20/07/2025

EP-1916
ਪੰਜਾਬੀ ਦੇ ਮਸ਼ਹੂਰ ਗਾਇਕ
ਕਰਤਾਰ ਰਮਲਾ ਦੀ ਜੀਵਨੀ ਤੇ ਨਜ਼ਰ
ਇਨ੍ਹਾਂ ਦੇ ਗਾਏ ਇਸ ਗੀਤ ਨੇ
ਦੁਨੀਆਂ ਨੂੰ ਕਮਲਾ ਕਰ ਦਿੱਤਾ ਸੀ
ਸੁਣੋਂ ਤੁਸੀਂ ਵੀ

20/07/2025

EP-1915
ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਨੂੰ
ਲੈ ਕੇ ਆਈ ਬੂਰੀ ਖਬਰ
ਫਿਲਮ ਜਗਤ ਮਾਯੂਸ
ਵੇਖੋ ਪੂਰੀ ਖਬਰ

Address

Ambedkar Urja Bhawan Baran Patiala
Patiala
147001

Alerts

Be the first to know and let us send you an email when Power Of Social Unity-POSUNAMA posts news and promotions. Your email address will not be used for any other purpose, and you can unsubscribe at any time.

Share

Category