12/03/2026
🚩ਹਲਕਾ ਖੰਨਾ ਦੇ ਵਿੱਚ
ਦਾਸ ਵੱਲੋਂ ਕਿਸੇ ਬਾਪੂ ਜੀ ਦਾ ਸਾਇਕਲ ਲੈ ਕੇ ਸਾਇਕਲ ਤੇ ਵੀਡੀਓ ਬਣਾਈ ਸੀ ਤੇ ਮੈਂ ਦੱਸਣਾ ਚਾਹੁੰਦਾ ਸਾਰੇ ਭਰਾਵਾਂ ਨੂੰ ਕਹਿੰਦੇ ਆ ਅਕਾਲੀ ਦਲ ਖਤਮ ਹੋ ਗਿਆ, ਤੁਸੀਂ ਆਪ ਦੇਖ ਸਕਦੇ ਹੋ ਕਿ ਸਮਝ ਸਕਦੇ ਹੋ ਖਤਮ ਹੋਇਆ ਨੂੰ ਨਾ ਹੀ ਐਨਾ ਚਾਅ ਹੁੰਦਾ ਅਤੇ ਨਾ ਹੀ ਉਤਸ਼ਾਹ ਹੁੰਦਾ, ਕਿਸੇ ਦੇ ਕਹਿਣ ਨਾਲ ਕੋਈ ਖ਼ਤਮ ਨਹੀਂ ਹੁੰਦਾ, ਬਸ ਮਿਹਨਤ ਕਰਦੇ ਰਹੋ ਫ਼ਲ ਪ੍ਰਮਾਤਮਾ ਨੇ ਲਾਉਣਾ, 🚩
ਬਾਕੀ ਬਾਬਾ ਭਲੀ ਕਰੇ 🙏