AAP WARD NO.41 Pathankot

AAP WARD NO.41 Pathankot EK MOUKA SEWA KA

24/08/2025
CM ਭਗਵੰਤ ਮਾਨ ਜੀ ਨੇ ਲੁਧਿਆਣਾ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਦੇ ਗਠਨ ਦੀ ਸ਼ੁ...
04/08/2025

CM ਭਗਵੰਤ ਮਾਨ ਜੀ ਨੇ ਲੁਧਿਆਣਾ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਦੇ ਗਠਨ ਦੀ ਸ਼ੁਰੂਆਤ ਕੀਤੀ। ਕਮੇਟੀਆਂ ਦੇ ਮੈਂਬਰ ਆਪਣੇ-ਆਪਣੇ ਏਰੀਏ ‘ਚ ਲੋਕਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਕਰਨਗੇ।
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

“आप” नेताओं के ख़िलाफ़ लगाये गए सारे केस झूठे हैं। समय के साथ सभी केसों में सच्चाई सामने आ जाएगी। हमारे ऊपर झूठे केस लगा...
04/08/2025

“आप” नेताओं के ख़िलाफ़ लगाये गए सारे केस झूठे हैं। समय के साथ सभी केसों में सच्चाई सामने आ जाएगी। हमारे ऊपर झूठे केस लगाकर हमें जेल भेजा गया।

जिन लोगों ने ये झूठे केस लगाए और जिन नेताओं के कहने पर ये झूठे केस लगाए, क्या उन सबको जेल नहीं भेजना चाहिए?

हम पर दिन रात कीचड़ उछाला गया, हमारे परिवारों को इतनी पीड़ा झेलनी पड़ी, उस सबकी भरपाई?

जब चाहा फ़र्ज़ी केस कर दिया, जब चाहा जेल भेज दिया, और जब मन किया “क्लोजर रिपोर्ट” फाइल कर दी? क्या ये न्याय है?

04/07/2025

🔹 ਪੰਜਾਬ ਸਿੱਖਿਆ ਕ੍ਰਾਂਤੀ ਦਾ ਨਵਾਂ ਪੰਨਾ Business Blasters 2025

🔹 ਮਾਨ ਸਰਕਾਰ ਵੱਲੋਂ Seed Funding, ਅਤੇ ਇਹ ਪੈਸੇ ਵਾਪਸ ਨਹੀਂ ਦੇਣੇ

🔹 ਸੂਬਾ ਪੱਧਰੀ ਸਮਾਗਮ IIT ਰੋਪੜ ਵਿਖੇ, ਪੰਜਾਬ ਭਰ 'ਚੋਂ ਆਏ ਬੱਚੇ ਦਿਖਾਉਣਗੇ ਆਪਣੇ ਸਫ਼ਲ Business Ideas



27/06/2025

ਅੱਜ CM ਭਗਵੰਤ ਮਾਨ ਨੇ NEET ਦੀ ਪ੍ਰੀਖਿਆ 'ਚ ਉੱਚ ਰੈਂਕ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

16/04/2024

ਪਿੰਡ ਨੰਗਲ

16/04/2024

ਐਮਐਲਏ ਸ਼ੈਰੀ ਕਲਸੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ, ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ।

Address

Pathankot
145001

Website

Alerts

Be the first to know and let us send you an email when AAP WARD NO.41 Pathankot posts news and promotions. Your email address will not be used for any other purpose, and you can unsubscribe at any time.

Share