CPI NIHAL SINGH WALA

CPI NIHAL SINGH WALA ☭ ਦੁਨੀਆ ਭਰ ਦੇ ਮਿਹਨਤਕਸ਼ੋ, ਇੱਕ ਹੋ ਜਾਉ। ☭

🌍🚩 Happy World Environment DayNature is not a commodity to be exploited, but a shared heritage to be protected.A healthy...
05/06/2026

🌍🚩 Happy World Environment Day

Nature is not a commodity to be exploited, but a shared heritage to be protected.
A healthy environment is essential for a just, equal, and sustainable future. On this Environment Day, let us renew our commitment to safeguarding our forests, water, soil, and air for generations to come.
"The Earth is what we all have in common."

🌱 Plant trees. 💧 Save water. ♻️ Reduce waste. 🌏 Protect our planet.

ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਦੇ ਮੈਂਬਰ , ਮਾਰਕਸਵਾਦੀ ਅਧਿਆਪਕ ਕਾਮਰੇਡ ਜਗਰੂਪ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਕਾਰ...
01/06/2026

ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਦੇ ਮੈਂਬਰ , ਮਾਰਕਸਵਾਦੀ ਅਧਿਆਪਕ ਕਾਮਰੇਡ ਜਗਰੂਪ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਕਾਰਲ ਮਾਰਕਸ ਦੇ ਫਲਸਫ਼ੇ ਦੀ ਰੋਸ਼ਨੀ ਵਿੱਚ ਤੁਹਾਡੇ ਹੰਭਲੇ ਹੇਠ ਸਮਾਜਵਾਦ ਦਾ ਰਾਹ ਜਲਦ ਤਹਿ ਹੋਵੇ ।

  Birthday   kaur #ਭਾਰਤੀ ਕਮਿਊਨਿਸਟ ਪਾਰਟੀ ਨਿਹਾਲ ਸਿੰਘ ਵਾਲਾ ਦੇ ਇਲਾਕਾ ਕਮੇਟੀ ਮੈਂਬਰ , CPI Nihal Singh wala ਫੇਸਬੁੱਕ ਪੇਜ਼ ਦੇ ਸੰਚਾਲ...
31/05/2026

Birthday
kaur
#ਭਾਰਤੀ ਕਮਿਊਨਿਸਟ ਪਾਰਟੀ ਨਿਹਾਲ ਸਿੰਘ ਵਾਲਾ ਦੇ ਇਲਾਕਾ ਕਮੇਟੀ ਮੈਂਬਰ , CPI Nihal Singh wala ਫੇਸਬੁੱਕ ਪੇਜ਼ ਦੇ ਸੰਚਾਲਕ ਨਵਜੋਤ ਕੌਰ ਬਿਲਾਸਪੁਰ ਨੂੰ ਸਮੂਹ ਇਲਾਕਾ ਕਮੇਟੀ ਨਿਹਾਲ ਸਿੰਘ ਵਾਲਾ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।

30/05/2026

#ਉਘੇ ਦੇਸ਼ ਭਗਤ
#ਖੇਤ ਮਜ਼ਦੂਰ ਲਹਿਰ ਦੇ ਬਾਨੀ
#ਸੀ ਪੀ ਆਈ ਦੇ ਸਾਬਕਾ ਕੌਮੀ ਕੌਂਸਲ ਮੈਂਬਰ ਕਾਮਰੇਡ ਰੁਲਦੂ ਖ਼ਾਂ ਦੀ 20 ਵੀਂ ਬਰਸੀ ਉਹਨਾਂ ਦੀ ਯਾਦਗਾਰ ਪਿੰਡ ਖੋਟੇ ਵਿਖੇ ਝੰਡਾ ਲਹਿਰਾਕੇ ਮਨਾਈ ਗਈ । ਕਾਮਰੇਡ ਰੁਲਦੂ ਖ਼ਾਂ ਜੀ ਨੇ ਉਹਨਾਂ ਸਮਿਆਂ ਵਿੱਚ ਖੇਤ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਦੋਂ ਖੇਤੀ ਬਿਨਾਂ ਵੱਡੇ ਸਾਧਨਾਂ ਦੇ ਕੀਤੀ ਜਾਂਦੀ ਸੀ ਤੇ ਸੰਚਾਰ ਦੇ ਸਾਧਨ ਵੀ ਨਹੀਂ ਸੀ । ਪਰ ਇਹਨਾਂ ਨੇ ਲੋਕਾਂ ਨੂੰ ਲਾਮਬੰਦ ਕਰਕੇ ਅਨੇਕਾਂ ਘੋਲ ਲੜੇ ਤੇ ਜਿੱਤੇ । ਦੇਸ਼ ਦੀ ਵੰਡ ਸਮੇਂ ਵੀ ਖਾਨ ਜੀ ਨੇ ਹਿੰਦੁਸਤਾਨ ਵਿੱਚ ਰਹਿਣ ਨੂੰ ਤਰਜੀਹ ਦੇਕੇ ਏਥੇ ਹੀ ਲੋਕਾਂ ਦੀ ਲੜਾਈ ਲੜਨ ਦਾ ਫ਼ੈਸਲਾ ਕੀਤਾ ।

Address

Nihal Singhwala

Website

Alerts

Be the first to know and let us send you an email when CPI NIHAL SINGH WALA posts news and promotions. Your email address will not be used for any other purpose, and you can unsubscribe at any time.

Share