21/02/2026
ਜੈ ਗੁਰਦੇਵ ਧੰਨ ਗੁਰਦੇਵ
ਪਰਮ ਪੂਜਨੀਕ ਸੰਤ ਨਿਰੰਜਨ ਦਾਸ ਜੀ ਮਹਾਰਾਜ (ਮੁਖੀ, ਡੇਰਾ ਸੱਚਖੰਡ ਬੱਲਾਂ) ਦੇ ਦਰਸ਼ਨ-ਦੀਦਾਰ ਕਿਤੇ । ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਮਨ ਨੂੰ ਅਪਾਰ ਸ਼ਾਂਤੀ ਮਿਲੀ ਅਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰੂ ਮਹਾਰਾਜ ਜੀ ਸਭ 'ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਅਤੇ ਸਰਬੱਤ ਦਾ ਭਲਾ ਕਰਨ। ਇਸ ਖ਼ਾਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਵੀ ਸਤਾਵਦੀ ਮਨਾਉਣ ਦੇ ਸੰਬੰਧ ਚ ਵਿਚਾਰਾਂ ਕੀਤੀਆਂ