05/09/2026
ਅੱਜ ਵਿਧਾਨ ਸਭਾ ਹਲਕਾ ਫਿਲੌਰ ਵਿਖੇ 'ਸਖੀਆਂ ਸਨਮਾਨ ਸਮਾਰੋਹ' ਦੌਰਾਨ ਸਾਡੀਆਂ ਮਾਣਮੱਤੀਆਂ 'ਸਖੀਆਂ' ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਪਿਆਰ ਤੇ ਆਦਰ ਦੇ ਪ੍ਰਤੀਕ ਵਜੋਂ ਸੂਟ ਭੇਂਟ ਕੀਤੇ ਗਏ। ਸਮਾਜ ਦੀ ਸੇਵਾ ਅਤੇ ਤਰੱਕੀ 'ਚ ਇਨ੍ਹਾਂ ਦੀ ਭੂਮਿਕਾ ਸ਼ਲਾਘਾਯੋਗ ਹੈ। ਸਾਡੀਆਂ ਇਨ੍ਹਾਂ ਭੈਣਾਂ 'ਤੇ ਸਾਨੂੰ ਮਾਣ ਹੈ|