Azad Samaj Party Nabha

Azad Samaj Party Nabha Contact information, map and directions, contact form, opening hours, services, ratings, photos, videos and announcements from Azad Samaj Party Nabha, Political Party, Nabha.

19/07/2026
ਪੰਜਾਬ ਵਿੱਚ ਨਸ਼ੇ ਕਰਕੇ ਅੱਜ ਦੇ ਹਲਾਤ.....
18/07/2026

ਪੰਜਾਬ ਵਿੱਚ ਨਸ਼ੇ ਕਰਕੇ ਅੱਜ ਦੇ ਹਲਾਤ.....

18/07/2026

ਇਕ ਸਮਾਂ ਸੀ ਜਦੋ ਇੰਸਪੈਕਟਰ ਸਿਕੰਦ ਐਸ.ਐਚ.ਓ. ਥਾਣਾ ਕੋਤਵਾਲੀ ਨਾਭਾ ਦੇ ਡਰ ਕਾਰਨ ਸਮਾਜ ਵਿਰੋਧੀ ਅਨਸਰ ਅਤੇ ਨਸੇੜੀ ਰਾਤ ਨੂੰ ਘਰਾਂ ਵਿਚੋ ਬਾਹਰ ਨਹੀਂ ਸੀ ਨਿਕਲਦੇ ਅਤੇ ਅੱਜ ਸਰੇਆਮ ਦਿਨ ਦਿਹਾੜੇ ਲੁੱਟਾ ਖੋਹ ਕਰ ਰਹੇ ਹਨ ਕੀ ਹੁਣ ਮਾੜੇ ਅਨਸਰਾਂ ਨੂੰ ਪੁਲਿਸ ਦਾ ਕੋਈ ਡਰ ਨਹੀ ਰਿਹਾ?

ਜਾਰੀ ਕਰਤਾ
ਦਲਜੀਤ ਸਿੰਘ ਨਾਭਾ, ਹਲਕਾ ਇੰਚਾਰਜ ਨਾਭਾ, ਅਜਾਦ ਸਮਾਜ ਪਾਰਟੀ (ASP)

👉*PSTCL ਦਾ ਮਾਲਕ ਪੰਜਾਬ, ਲੇਕਿਨ ਨੌਕਰੀ ਰਾਜਸਥਾਨ ਦੇ ਨੌਜਵਾਨਾਂ ਲਈ?*  👉ਇੱਕ ਵੀ ਪੰਜਾਬੀ ਨੌਜਵਾਨ ਨੂੰ ਮੌਕਾ ਨਹੀਂ ਦਿੱਤਾ ਸਾਰੇ ਰਾਜਸਥਾਨ ਦੇ👉ਸ...
17/07/2026

👉*PSTCL ਦਾ ਮਾਲਕ ਪੰਜਾਬ, ਲੇਕਿਨ ਨੌਕਰੀ ਰਾਜਸਥਾਨ ਦੇ ਨੌਜਵਾਨਾਂ ਲਈ?*

👉ਇੱਕ ਵੀ ਪੰਜਾਬੀ ਨੌਜਵਾਨ ਨੂੰ ਮੌਕਾ ਨਹੀਂ ਦਿੱਤਾ ਸਾਰੇ ਰਾਜਸਥਾਨ ਦੇ

👉ਸਭ ਤੋਂ ਰੌਚਕ ਹੈ ਕਿ ਸਾਰੇ ਸ਼੍ਰੀ ਗੰਗਾਨਗਰ ਜਿਲ੍ਹੇ ਤੋ ਹਨ, ਸਭ ਗੋਲਮਾਲ ਚਲ ਰਿਹਾ?

ਸਫਾਈ ਮੁਲਾਜ਼ਮਾਂ ਦੀ ਹੜਤਾਲ ਕਰਕੇ ਨਾਭਾ ਵਿੱਚ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰ। ਕੀ ਹੁਣ ਵੱਖ-ਵੱਖ ਪਾਰਟੀਆਂ ਦੇ ਮੁੱਖ ਸੇਵਾਦਾਰ ਕਹਾਉਣ ਵਾਲੇ ਖੁਦ...
14/07/2026

ਸਫਾਈ ਮੁਲਾਜ਼ਮਾਂ ਦੀ ਹੜਤਾਲ ਕਰਕੇ ਨਾਭਾ ਵਿੱਚ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰ। ਕੀ ਹੁਣ ਵੱਖ-ਵੱਖ ਪਾਰਟੀਆਂ ਦੇ ਮੁੱਖ ਸੇਵਾਦਾਰ ਕਹਾਉਣ ਵਾਲੇ ਖੁਦ ਆ ਕੇ ਸਫਾਈ ਕਰ ਕੇ ਮੁੱਖ ਸੇਵਾਦਾਰ ਦਾ ਫ਼ਰਜ ਪੂਰਾ ਕਰਨਗੇ ?

ਜਲਦੀ ਹੀ ਨਾਭਾ ਦੇ ਲੋਕਾਂ ਨੂੰ ਮਿਲੇਗਾ ਪ੍ਰਸ਼ਾਸਨ ਵੱਲੋਂ ਮੁਫ਼ਤ ਸਵਿਮਿੰਗ ਪੂਲ PWD ਰੈਸਟ ਹਾਊਸ ਦੇ ਬਿਲਕੁਲ ਬਾਹਰ ਵਾਲੀ ਸੜਕ ਬਾਰਿਸ਼ ਦੇ ਦਿਨਾਂ ...
13/07/2026

ਜਲਦੀ ਹੀ ਨਾਭਾ ਦੇ ਲੋਕਾਂ ਨੂੰ ਮਿਲੇਗਾ ਪ੍ਰਸ਼ਾਸਨ ਵੱਲੋਂ ਮੁਫ਼ਤ ਸਵਿਮਿੰਗ ਪੂਲ

PWD ਰੈਸਟ ਹਾਊਸ ਦੇ ਬਿਲਕੁਲ ਬਾਹਰ ਵਾਲੀ ਸੜਕ ਬਾਰਿਸ਼ ਦੇ ਦਿਨਾਂ ਵਿੱਚ ਧਾਰ ਲਵੇਗੀ ਸਵਿਮਿੰਗ ਪੂਲ ਰੂਪ

ਸੱਜਣਾ ਭਲਾ ਕਰਨ ਦਾ ਸਮਾਂ ਤਾਂ ਹਲਕਾ ਵਿਧਾਇਕ ਨਾਭਾ ਦੀ ਸੋਹ ਚੁੱਕਣ ਤੋਂ ਹੀ ਸ਼ੁਰੂ ਹੋ ਗਿਆ ਸੀ ਤੁਹਾਨੂੰ ਸਵਾ 4 ਸਾਲ  ਬਾਅਦ ਯਾਦ ਆਇਆ ਹੈ
12/07/2026

ਸੱਜਣਾ ਭਲਾ ਕਰਨ ਦਾ ਸਮਾਂ ਤਾਂ ਹਲਕਾ ਵਿਧਾਇਕ ਨਾਭਾ ਦੀ ਸੋਹ ਚੁੱਕਣ ਤੋਂ ਹੀ ਸ਼ੁਰੂ ਹੋ ਗਿਆ ਸੀ ਤੁਹਾਨੂੰ ਸਵਾ 4 ਸਾਲ ਬਾਅਦ ਯਾਦ ਆਇਆ ਹੈ

ਮਿਉਸਿਪਲ ਕਮੇਟੀ ਨਾਭਾ ਨੇ ਆਪਣਾ ਕੰਮ ਆਸਾਨ ਕਰਨ ਲਈ ਨਲਿਆ ਦੀ ਸਫਾਈ ਦਾ ਸਮਾ ਆਪਣੇ ਮੁਤਾਬਿਕ ਬਰਿਸ਼ ਦਾ ਸਮਾਂ ਚੁਣਿਆ ਤਾ ਜੋ ਸਾਫ ਜਾ ਕੀਤੇ ਨਾਲੇ ਦ...
12/07/2026

ਮਿਉਸਿਪਲ ਕਮੇਟੀ ਨਾਭਾ ਨੇ ਆਪਣਾ ਕੰਮ ਆਸਾਨ ਕਰਨ ਲਈ ਨਲਿਆ ਦੀ ਸਫਾਈ ਦਾ ਸਮਾ ਆਪਣੇ ਮੁਤਾਬਿਕ ਬਰਿਸ਼ ਦਾ ਸਮਾਂ ਚੁਣਿਆ ਤਾ ਜੋ ਸਾਫ ਜਾ ਕੀਤੇ ਨਾਲੇ ਦੀ ਸੀਲਟ ਬਾਰਿਸ਼ ਕਾਰਨ ਦੁਬਾਰਾ ਰੁੜ ਕੇ ਨਾਲੇ ਵਿੱਚ ਹੀ ਚਲੀ ਜਾਵੇ. ਫਿਰ ਬਾਕੀ ਰਹਿੰਦੀ ਸਿਲਟ ਨੂੰ ਚੁੱਕ ਕੇ ਕਮੇਟੀ ਸਫ਼ਾਈ ਦੇ ਵੱਡੇ ਵੱਡੇ ਦਾਅਵੇ ਕਰ ਸਕੇ :-

ਦਲਜੀਤ ਸਿੰਘ ਨਾਭਾ ਇੰਚਾਰਜ ਵਿਧਾਨ ਸਭਾ ਹਲਕਾ ਨਾਭਾ ਅਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ)

ਮਿਉਸਿਪਲ ਕਮੇਟੀ ਨਾਭਾ ਨੇ ਆਪਣਾ ਕੰਮ ਆਸਾਨ ਕਰਨ ਲਈ ਨਲਿਆ ਦੀ ਸਫਾਈ ਦਾ ਸਮਾ ਆਪਣੇ ਮੁਤਾਬਿਕ ਬਰਿਸ਼ ਦਾ ਸਮਾਂ ਚੁਣਿਆ ਤਾ ਚੁਣਿਆ ਤਾ ਜੋ ਸਾਫ ਜਾ ਕੀ...
12/07/2026

ਮਿਉਸਿਪਲ ਕਮੇਟੀ ਨਾਭਾ ਨੇ ਆਪਣਾ ਕੰਮ ਆਸਾਨ ਕਰਨ ਲਈ ਨਲਿਆ ਦੀ ਸਫਾਈ ਦਾ ਸਮਾ ਆਪਣੇ ਮੁਤਾਬਿਕ ਬਰਿਸ਼ ਦਾ ਸਮਾਂ ਚੁਣਿਆ ਤਾ ਚੁਣਿਆ ਤਾ ਜੋ ਸਾਫ ਜਾ ਕੀਤੇ ਨਾਲੇ ਦੀ ਸੀਲਟ ਬਾਰਿਸ਼ ਕਾਰਨ ਦੁਬਾਰਾ ਰੁੜ ਕੇ ਨਾਲੇ ਵਿੱਚ ਹੀ ਚਲੀ ਜਾਵੇ. ਫਿਰ ਬਾਕੀ ਰਹਿੰਦੀ ਸਿਲਟ ਨੂੰ ਚੁੱਕ ਕੇ ਕਮੇਟੀ ਸਫ਼ਾਈ ਦੇ ਵੱਡੇ ਵੱਡੇ ਦਾਅਵੇ ਕਰ ਸਕੇ :-

Address

Nabha

Website

Alerts

Be the first to know and let us send you an email when Azad Samaj Party Nabha posts news and promotions. Your email address will not be used for any other purpose, and you can unsubscribe at any time.

Share