sk saab

sk saab bjp

05/10/2025

ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਸ਼ਾਪੁਰ #

ਅੱਜ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ਕਾਂ ਤਹਿਤ ਅੰਮ੍ਰਿਤਸਰ ਦਿਹਾਤੀ ਜ਼ਿਲਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਮੰਨਾ ਜੀ ਦੀ ਅਗਵਾਈ ਹੇਠ 1,09,2...
25/08/2024

ਅੱਜ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ਕਾਂ ਤਹਿਤ ਅੰਮ੍ਰਿਤਸਰ ਦਿਹਾਤੀ ਜ਼ਿਲਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਮੰਨਾ ਜੀ ਦੀ ਅਗਵਾਈ ਹੇਠ 1,09,24 ਤੋਂ ਸ਼ੁਰੂ ਹੋਣ ਵਾਲੀ ਮੈਂਬਰਸ਼ਿਪ ਅਭਿਆਨ ਦੀ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਜਨਰਲ ਸੈਕਟਰੀ ਸੂਰਜ ਭਾਰਤਵਾਜ਼ ਜੀ ਨੇ ਸ਼ਿਰਕਤ ਕੀਤੀ ਤੇ ਇਸ ਮੌਕੇ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਤੇ ਇਸ ਮੈਂਬਰਸ਼ਿਪ ਅਹਿਮ ਦੇ ਇੰਚਾਰਜ ਡਾਕਟਰ ਸੁਸ਼ੀਲ ਦੇਵਗਨ ਜੀ ਨੇ ਵਰਕਰਾਂ ਅਤੇ ਮੰਡਲ ਪ੍ਰਧਾਨਾਂ ਨੂੰ ਸੰਬੋਧਨ ਕੀਤਾ ਤੇ ਦੱਸਿਆ ਕਿ ਹਰ ਬੂਥ ਤੇ ਘੱਟੋ ਘੱਟ 200 ਮੈਂਬਰਸ਼ਿਪ ਕੀਤੀ ਜਾਵੇ ਇਸ ਮੌਕੇ ਹਲਕਾ ਰਾਜਾਸਾਂਸੀ ਤੇ ਇੰਚਾਰਜ ਮੁੱਖਵਿੰਦਰ ਸਿੰਘ ਮਾਹਲ, ਹਲਕਾ ਅਟਾਰੀ ਦੇ ਇੰਚਾਰਜ ਸ੍ਰੀਮਤੀ ਬਲਵਿੰਦਰ ਕੌਰ ਜੀ, ਹਲਕਾ ਜੰਡਿਆਲਾ ਦੇ ਇੰਚਾਰਜ ਹਰਦੀਪ ਗਿੱਲ ਜੀ, ਮਹਿਲਾ ਮੋਰਚਾ ਦੇ ਪ੍ਰਧਾਨ ਹਰਪ੍ਰੀਤ ਕੌਰ ਜੀ ਤੇ ਅੰਮ੍ਰਿਤਸਰ ਦਿਹਾਤੀ ਦੇ ਸਾਰੇ ਹੀ ਮੰਡਲ ਪ੍ਰਧਾਨ ਤੇ ਜਿਲ੍ਹੇ ਦੇ ਅਹੁਦੇਦਾਰ ਤੇ ਸੋਸ਼ਲ ਮੀਡੀਆ ਆਈਟੀ ਵਿੰਗ ਟੀਮ ਆਦਿ ਸਾਰੀ ਹਾਜ਼ਰ ਸੀ




16/05/2024

ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਸ਼ਾਹਪੁਰ ਜੀ ਨੇ ਬੀਬਾ ਮਹਾਰਾਣੀ ਪਰਨੀਤ ਕੌਰ ਜੀ ਦੇ ਨਾਭੇ ਆਉਣ ਤੇ ਵੱਡੇ ਪੱਧਰ ਤੇ ਇਕੱਠ ਕੀਤਾ ਤੇ ਇਹਨਾਂ ਦਾ ਸਨਮਾਨ ਕੀਤਾ ਅਤੇ ਉਹਨਾਂ ਨੂੰ ਜਿੱਤ ਵੱਲ ਲਿਜਾਂਦੇ ਹੋਏ ਬੀਜੇਪੀ ਜਿੰਦਾਬਾਦ ਬੀਜੇਪੀ ਮਹਾਰਾਣੀ ਪਰਨੀਤ ਕੌਰ ਜੀ ਦੀ ਜਿੱਤ ਪੱਕੀ ਕਰਦੇ ਹੋਏ ਜਿੱਤ ਵੱਲ ਲਿਜਾਂਦੇ ਹੋਏ

ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਸ਼ਾਹਪੁਰ ਸਾਹਪੁਰ ਜੀ ਸਾਡੇ ਸਤਿਕਾਰ ਯੋਗ ਸਤਿਕਾਰਯੋਗ ਬੀਬਾ ਮਹਾਰਾਣੀ ਪਰਨੀਤ ਕੌਰ ਜੀ ਦੇ ਸਨਮਾਨ ਲਈ ਵਿਸ਼ੇਸ਼ ਇਕੱਠ...
16/05/2024

ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਸ਼ਾਹਪੁਰ ਸਾਹਪੁਰ ਜੀ ਸਾਡੇ ਸਤਿਕਾਰ ਯੋਗ ਸਤਿਕਾਰਯੋਗ ਬੀਬਾ ਮਹਾਰਾਣੀ ਪਰਨੀਤ ਕੌਰ ਜੀ ਦੇ ਸਨਮਾਨ ਲਈ ਵਿਸ਼ੇਸ਼ ਇਕੱਠ ਕੀਤਾ

ਹਲਕਾ ਇੰਚਾਰਜ ਗੁਰਪ੍ਰੀਤ ਸਿੰਘ  ਸ਼ਾਹਪੁਰ ਜੀ ਨੇ  ਬੀਬਾ ਮਹਾਰਾਣੀ ਪਰਨੀਤ ਕੌਰ ਜੀ ਦੇ ਨਾਭੇ ਆਉਣ ਤੇ ਵੱਡੇ ਪੱਧਰ ਤੇ ਇਕੱਠ ਕੀਤਾ ਤੇ ਇਹਨਾਂ ਦਾ ਸਨ...
16/05/2024

ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਸ਼ਾਹਪੁਰ ਜੀ ਨੇ ਬੀਬਾ ਮਹਾਰਾਣੀ ਪਰਨੀਤ ਕੌਰ ਜੀ ਦੇ ਨਾਭੇ ਆਉਣ ਤੇ ਵੱਡੇ ਪੱਧਰ ਤੇ ਇਕੱਠ ਕੀਤਾ ਤੇ ਇਹਨਾਂ ਦਾ ਸਨਮਾਨ ਕੀਤਾ ਅਤੇ ਉਹਨਾਂ ਨੂੰ ਜਿੱਤ ਵੱਲ ਲਿਜਾਂਦੇ ਹੋਏ ਬੀਜੇਪੀ ਜਿੰਦਾਬਾਦ ਬੀਜੇਪੀ ਮਹਾਰਾਣੀ ਪਰਨੀਤ ਕੌਰ ਜੀ ਦੀ ਜਿੱਤ ਪੱਕੀ ਕਰਦੇ ਹੋਏ ਜਿੱਤ ਵੱਲ ਲਿਜਾਂਦੇ ਹੋਏ

06/12/2023

Haha

06/12/2023

ਨਾਭਾ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਸ਼ਾਹਪੁਰ ਜੀ ਗਰਾਊਂਡ ਲੈਵਲ ਤੇ ਆ ਕੇ ਸੰਗਤ ਦੀਆਂ ਦੁਖ ਤਕਲੀਫ਼ਾਂ ਸੁਣਦੇ ਹੋਏ ।

06/12/2023

ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਸ਼ਾਪੁਰ ਨਾਭਾਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਸ਼ਾਪੁਰ ਨਾਭਾ

06/12/2023

Address

Jail Road Nabha
Nabha

Website

Alerts

Be the first to know and let us send you an email when sk saab posts news and promotions. Your email address will not be used for any other purpose, and you can unsubscribe at any time.

Share