Aam Aadmi Party - Nabha

  • Home
  • Aam Aadmi Party - Nabha

Aam Aadmi Party - Nabha give to knowledge of people about service of app party

02/01/2025
01/11/2024
25/10/2023

ਆਮ ਆਦਮੀ ਪਾਰਟੀ ਦੇ ਨਾਮ ਤੇ ਫੇਕ id ਬਣਾ ਕੇ ਕੋਈ veer ਕਾਮੈਂਟ ਕਰਨ ਲੱਗਿਆ ਬੇਨਤੀ ਆ ਕੇ ਆਮ ਆਦਮੀ ਪਾਰਟੀ ਨਾਭਾ ਦੇ ਨਾਮ ਤੇ ਪਾਰਟੀ ਦਾ ਸਿਰਫ 1 ਹੀ ਪੇਜ ਚਲਦਾ ਜਿਸ ਚ ਪਾਰਟੀ ਦੀ ਗਤੀਵਿਦੀ ਪਾਉਣ ਦਾ ਅਧਿਕਾਰ ਸਿਰਫ it ving incharj ਹਲਕਾ ਤੇ ਜਿਲ੍ਹਾ ਪ੍ਰਧਾਨ it ving ਨੂੰ ਹੈ ਅਗਰ ਪਾਰਟੀ ਦੇ ਨਾਮ ਤੇ ਪੇਜ ਬਣਾ ਕੇ ਕੋਈ ਗ਼ਲਤ ਕਾਮੈਂਟ ਕਰਦਾ ਤਾਂ it ving incharj ਹਲਕਾ ਨਾਭਾ ਹੋਣ ਦੇ ਨਾਤੇ ਜਿਲ੍ਹਾ ਪ੍ਰਧਾਨ ਜੀ ਨਾਲ ਗੱਲ kar ਕੇ ਕਾਨੂੰਨੀ ਕਾਰਵਾਈ ਲਾਈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਵੇ ਗੀ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਂ ਸਕੇ
ਆਮ ਆਦਮੀ ਪਾਰਟੀ ਜਿੰਦਾਬਾਦ
cm ਸਾਬ ਜਿੰਦਾਬਾਦ
ਜਗਵਿੰਦਰ ਸਿੰਘ ਪੂਨੀਆ
It wing incharj
Nabha

20/09/2023

NRI LIVE NEWS CHANNEL

20/09/2023

ਸਰਬੱਤ ਦਾ ਭਲਾ ਕਰੀ ਮੇਰੇ ਮਾਲਕਾ 🙏

ਨਾਭਾ ਸ਼ਹਿਰ ਨੂੰ ਬਹੁਤ ਜਲਦ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਮਿਲੇਗੀ ਵੱਡੀ ਰਾਹਤ - ਦੇਵ ਮਾਨ—————————ਅੱਜ ਸੀਵਰੇਜ ਟ੍ਰੀਟਮੈਂਟ ਪਲਾਂਟ ...
20/09/2023

ਨਾਭਾ ਸ਼ਹਿਰ ਨੂੰ ਬਹੁਤ ਜਲਦ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਮਿਲੇਗੀ ਵੱਡੀ ਰਾਹਤ - ਦੇਵ ਮਾਨ
—————————
ਅੱਜ ਸੀਵਰੇਜ ਟ੍ਰੀਟਮੈਂਟ ਪਲਾਂਟ ( STP ) ਦੁਲੱਦੀ ਗੇਟ ਨਾਭਾ ਵਿਖੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਟ੍ਰੀਟਮੈਂਟ ਪਲਾਂਟ ਦਾ ਕੰਮ ਬਹੁਤ ਜਲਦ ਪੂਰਾ ਹੋਣ ਜਾ ਰਿਹਾ ਇਸ ਦੇ ਸੁਰੂ ਹੋਣ ਨਾਲ ਨਾਭਾ ਸਹਿਰ ਵਿੱਚ ਸੀਵਰੇਜ ਦੇ ਪਾਣੀ ਸਮੱਸਿਆ ਦਾ ਹੱਲ ਹੋ ਜਾਵੇਗਾ । ਇਸ ਮੋਕੇ ਐਕਸੀਅਨ ਅਤੇ ਐਸ ਡੀ ਓ ਸੀਵਰੇਜ ਬੋਰਡ ਤੋਂ ਇਲਾਵਾ ਅਸ਼ੋਕ ਅਰੋੜਾ ਸ਼ਹਿਰੀ ਬਲਾਕ ਪ੍ਰਧਾਨ ਅਸ਼ੋਕ ਅਰੋੜਾ ਵੀ ਮੋਜੂਦ ਸਨ ।

ਗੁਰਦੇਵ ਸਿੰਘ ਦੇਵ ਮਾਨ
ਐਮ ਐਲ ਏ ਨਾਭਾ

30/08/2023
ਸਾਡੇ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ sub office ਖੁਲਣ ਜਾ ਰਹੇ ਹਨ ਜਿਸ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਨਾਭਾ ਤੋਂ ਹੋ ਚੁੱਕੀ ਹੈ ਆਉਣ ਵਾਲੇ ਕ...
30/08/2023

ਸਾਡੇ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ sub office ਖੁਲਣ ਜਾ ਰਹੇ ਹਨ ਜਿਸ ਦੀ ਸ਼ੁਰੂਆਤ
ਵਿਧਾਨ ਸਭਾ ਹਲਕਾ ਨਾਭਾ ਤੋਂ ਹੋ ਚੁੱਕੀ ਹੈ
ਆਉਣ ਵਾਲੇ ਕੁਝ ਦਿਨਾਂ ਵਿਚ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਪੈਂਦੇ ਸਮੂਹ ਹਲਕਿਆ ਦੇ ਵਿਚ ਯੋਜਨਾ ਬੋਰਡ ਦੇ sub office ਖੁੱਲ੍ਹ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ
ਆਮ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ

ਸਾਡੇ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ sub office ਖੁਲਣ ਜਾ ਰਹੇ ਹਨ ਜਿਸ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਨਾਭਾ ਤੋਂ ਹੋ ਚੁੱਕੀ ਹੈ ਆਉਣ ਵਾਲੇ ਕ...
30/08/2023

ਸਾਡੇ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ sub office ਖੁਲਣ ਜਾ ਰਹੇ ਹਨ ਜਿਸ ਦੀ ਸ਼ੁਰੂਆਤ
ਵਿਧਾਨ ਸਭਾ ਹਲਕਾ ਨਾਭਾ ਤੋਂ ਹੋ ਚੁੱਕੀ ਹੈ
ਆਉਣ ਵਾਲੇ ਕੁਝ ਦਿਨਾਂ ਵਿਚ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਪੈਂਦੇ ਸਮੂਹ ਹਲਕਿਆ ਦੇ ਵਿਚ ਯੋਜਨਾ ਬੋਰਡ ਦੇ sub office ਖੁੱਲ੍ਹ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ
ਆਮ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ

14/08/2023

ਸ. ਹਰਮੀਤ ਸਿੰਘ ਪਠਾਣਮਾਜਰਾ Harmeet Singh Pathanmajra ਐਮ ਐਲ ਏ ਸਨੌਰ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾ । ਪ੍ਰਮਾਤਮਾ ਐਮ ਐਲ ਏ ਸਾਬ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ ।

Address


Website

Alerts

Be the first to know and let us send you an email when Aam Aadmi Party - Nabha posts news and promotions. Your email address will not be used for any other purpose, and you can unsubscribe at any time.

  • Want your organization to be the top-listed Government Service?

Share