Govt. Elementry School Basti Sangat Pura, Nabha

Govt. Elementry School Basti Sangat Pura, Nabha Education

15/12/2022
15/12/2022
14/12/2022
 #ਪਿਆਰ_ਸਤਿਕਾਰ #ਧੀ #ਗੁੱਲਕ_ਗੋਲਕ   #ਬਸਤੀ_ਸੰਗਤਪੁਰਾ_ਸਕੂਲਇੱਕ ਕਵੀ ਇੱਕ ਲੇਖਕ ਇੱਕ ਚਿੰਤਕ ਇੱਕ ਸਮਾਜਸੇਵੀ ।।। ਵੈਸੇ ਤਾਂ ਬਹੁਤ ਖੂਬੀਆਂ ਹਨ ਭ...
11/05/2022

#ਪਿਆਰ_ਸਤਿਕਾਰ
#ਧੀ
#ਗੁੱਲਕ_ਗੋਲਕ


#ਬਸਤੀ_ਸੰਗਤਪੁਰਾ_ਸਕੂਲ

ਇੱਕ ਕਵੀ ਇੱਕ ਲੇਖਕ ਇੱਕ ਚਿੰਤਕ ਇੱਕ ਸਮਾਜਸੇਵੀ ।।। ਵੈਸੇ ਤਾਂ ਬਹੁਤ ਖੂਬੀਆਂ ਹਨ ਭੁਪਿੰਦਰ ਵੀਰ ਵਿੱਚ ਪਰ ਇਹਨਾਂ ਦੇ ਜਨਮਦਿਨ ਨੂੰ ਖ਼ਾਸ ਬਣਾਉਣ ਲਈ ਇਹਨਾਂ ਦੀ #ਬੇਟੀ ਨੇ ਆਪਣੇ ਬਚਪਨ ਤੋਂ ਜਿਹੜੀ #ਗੋਲਕ ਲਾਈ ਹੋਈ ਸੀ। ਉਹ ਇੱਕ ਸਰਕਾਰੀ ਸਕੂਲ ਨੂੰ ਦੇਣ ਦੀ ਸੋਚੀ।
ਸੋ ਭੂਪਾ ਵੀਰ ਸਾਡੇ ਸਕੂਲ ਆਏ ਬੱਚਿਆਂ ਨੂੰ ਮਿਲੇ ਅਤੇ ਸਾਨੂੰ ਪੈਸੇ ਦਿੱਤੇ। ਵੀਰ ਅੱਗੇ ਵੀ ਸਾਡੇ ਸਕੂਲ ਸਮੇਂ ਨਾਲ ਆਉਂਦੇ ਰਹਿੰਦੇ ਹਨ ਅਤੇ ਸਾਡੀ ਮੱਦਦ ਵੀ ਕਰਦੇ ਰਹਿੰਦੇ ਹਨ।
ਪਰਮਾਤਮਾ ਭੂਪੇ ਵੀਰ ਅਤੇ ਉਹਨਾਂ ਦੇ ਪਰਿਵਾਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖੇ।
Happy Belated birthday veer

 #ਵਿਸ਼ਵ_ਪੁਸਤਕ_ਦਿਵਸ  #ਬਸਤੀ_ਸੰਗਤਪੁਰਾ_ਸਕੂਲਅੱਜ ਵਿਸ਼ਵ ਪੁਸਤਕ ਦਿਵਸ ਮੌਕੇ ਉਪਰ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਗਈਆਂ । ਬੱਚਿਆਂ ਨੂੰ ਕਿਤਾਬਾਂ...
23/04/2022

#ਵਿਸ਼ਵ_ਪੁਸਤਕ_ਦਿਵਸ
#ਬਸਤੀ_ਸੰਗਤਪੁਰਾ_ਸਕੂਲ

ਅੱਜ ਵਿਸ਼ਵ ਪੁਸਤਕ ਦਿਵਸ ਮੌਕੇ ਉਪਰ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਗਈਆਂ । ਬੱਚਿਆਂ ਨੂੰ ਕਿਤਾਬਾਂ ਦੇ ਮਹੱਤਵ ਬਾਰੇ ਜਾਗਰੂਕ ਕਰਵਾਇਆ ਗਿਆ। ਬੱਚਿਆਂ ਨੇ ਕਿਤਾਬਾਂ ਪੜ੍ਹਨ ਅਤੇ ਉਨ੍ਹਾਂ ਤੋਂ ਸਿਖਿਆ ਲੈਣ ਦਾ ਪ੍ਰਣ ਕੀਤਾ।

 #ਸਰਕਾਰੀ_ਸਕੂਲ_ਬਸਤੀ_ਸੰਗਤਪੁਰਾਸ਼ਾਟ ਪੁੱਟ ਵਿੱਚ ਸਾਡੇ ਬੱਚੇ ਨੇ ਬਲਾਕ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ।Best of luck
16/12/2021

#ਸਰਕਾਰੀ_ਸਕੂਲ_ਬਸਤੀ_ਸੰਗਤਪੁਰਾ
ਸ਼ਾਟ ਪੁੱਟ ਵਿੱਚ ਸਾਡੇ ਬੱਚੇ ਨੇ ਬਲਾਕ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ।
Best of luck

,  hirdyaਇਹ ਪਿਆਰੀ ਜਿਹੀ ਬੱਚੀ ਆਪਣਾ ਜਨਮਦਿਨ ਮਨਾਉਣ ਸਾਡੇ ਸਕੂਲ  #ਬਸਤੀਸੰਗਤਪੁਰਾਪਟਿਆਲਾਗੇਟ ਵਿੱਚ ਆਈ। ਇਹ ਪੂਰੇ ਪਰਿਵਾਰ ਨਾਲ਼ ਆਏ ਅਤੇ ਜਨਮਦ...
21/08/2021

, hirdya
ਇਹ ਪਿਆਰੀ ਜਿਹੀ ਬੱਚੀ ਆਪਣਾ ਜਨਮਦਿਨ ਮਨਾਉਣ ਸਾਡੇ ਸਕੂਲ #ਬਸਤੀਸੰਗਤਪੁਰਾਪਟਿਆਲਾਗੇਟ ਵਿੱਚ ਆਈ।
ਇਹ ਪੂਰੇ ਪਰਿਵਾਰ ਨਾਲ਼ ਆਏ ਅਤੇ ਜਨਮਦਿਨ ਨੂੰ ਅਲੱਗ ਅੰਦਾਜ਼ ਨਾਲ ਮਨਾਇਆ।
ਉਸ ਦਿਨ ਤਾਂ ਅਸੀਂ ਬੱਚੇ ਨੂੰ ਰਿਟਰਨ ਗਿਫ਼ਟ ਦੇਣ ਵਿੱਚ ਲੇਟ ਹੋ ਗਏ ਸੋ ਅਸੀਂ ਇਸ ਫੁੱਲਾਂ ਵਰਗੀ ਬੱਚੀ ਨੂੰ ਸੋਹਣੇ ਫੁੱਲਾਂ ਵਾਲਾ ਬੂਟਾ ਲਗਾ ਕੇ ਗਿਫ਼ਟ ਦੇਣ ਦੀ ਕੋਸਿਸ਼ ਕੀਤੀ।

ਪਰਮਾਤਮਾ ਇਸ ਬੱਚੇ ਅਤੇ ਪਰਿਵਾਰ ਨੂੰ ਹਮੇਸ਼ਾਂ ਖੁਸ਼ ਰੱਖੇ
ਵੱਲੋਂ
Rajinder Singh
Sukhandeep Singh

 #ਸਰਕਾਰੀ_ਐਲੀਮੈਂਟਰੀ_ਸਕੂਲ_ਬਸਤੀ_ਸੰਗਤਪੁਰਾ ਸਾਡੇ ਸਕੂਲ  #ਪਾਲ_ਖਾਦ_ਸਟੋਰ(ਨਵੀਂ ਅਨਾਜ ਮੰਡੀ ਨਾਭਾ) ਵੱਲੋਂ ਸਵਰਗਵਾਸੀ ਸ਼੍ਰੀ ਮੋਨਿਕ ਜਿੰਦਲ ਦੀ ਯ...
09/04/2021

#ਸਰਕਾਰੀ_ਐਲੀਮੈਂਟਰੀ_ਸਕੂਲ_ਬਸਤੀ_ਸੰਗਤਪੁਰਾ
ਸਾਡੇ ਸਕੂਲ #ਪਾਲ_ਖਾਦ_ਸਟੋਰ(ਨਵੀਂ ਅਨਾਜ ਮੰਡੀ ਨਾਭਾ) ਵੱਲੋਂ ਸਵਰਗਵਾਸੀ ਸ਼੍ਰੀ ਮੋਨਿਕ ਜਿੰਦਲ ਦੀ ਯਾਦ ਵਿੱਚ
ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸਰਕਾਰੀ ਸਕੂਲ ਬਸਤੀ ਸੰਗਤਪੁਰਾ ਦੀ ਬਿਹਤਰੀ ਲਈ ਯੋਗਦਾਨ ਪਾਉਣ ਦਾ ਫ਼ੈਸਲਾ ਲਿਆ ਗਿਆ।
ਜਿਸ ਦੇ ਤਹਿਤ ਉਹਨਾਂ ਨੇ ਸਕੂਲ ਦੀਆਂ ਸਾਰੀਆਂ ਖਿੜਕੀਆਂ ਦੇ ਪੱਲੇ, ਸੀਸ਼ੇ ਅਤੇ ਜਾਲੀਆਂ ਲਵਾਉਣ ਦੀ ਮੱਦਦ ਕੀਤੀ।
ਅਮਿਤ ਜਿੰਦਲ ਜੀ ਦੇ ਭਤੀਜੇ ਬਾਸੂ ਜਿੰਦਲ ਜੀ ਸਕੂਲ ਆਏ ਅਤੇ ਉਹਨਾਂ ਨੇ ਸਾਰੇ ਖਰਚੇ ਦੀ ਕੀਮਤ 32 ਹਜ਼ਾਰ 500 ਰੁਪਏ ਅਦਾ ਕੀਤੀ।
ਸਮੂਹ ਪਰਿਵਾਰ ਦਾ ਅਸੀਂ ਅਧਿਆਪਕ ਤਹਿਦਿਲੋਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਦੀ ਇਸ ਨੇਕ ਸੇਵਾ ਦੀ ਤਰੀਫ ਵੀ ਕਰਦੇ ਹਾਂ।
ਪਰਮਾਤਮਾ ਉਹਨਾਂ ਦੀ ਨੇਕ ਕਮਾਈ ਵਿੱਚ ਹਮੇਸ਼ਾਂ ਹੀ ਵਾਧਾ ਕਰਦਾ ਰਹੇ।

 #ਸਰਕਾਰੀ_ਸਕੂਲ_ਬਸਤੀ_ਸੰਗਤਪੁਰਾਅੱਜ ਮੇਰਾ ਵੀਰ Harpreet Mann ਜੀ ਸਕੂਲ ਆਏ ਅਤੇ ਸਕੂਲ ਨੂੰ ਦੇਖ ਕੇ ਬਹੁਤ ਖੁਸ਼ ਹੋਏ।ਉਹਨਾਂ ਨੇ ਆਪਣੀ ਨੇਕ ਕਮਾਈ...
02/12/2020

#ਸਰਕਾਰੀ_ਸਕੂਲ_ਬਸਤੀ_ਸੰਗਤਪੁਰਾ

ਅੱਜ ਮੇਰਾ ਵੀਰ Harpreet Mann ਜੀ ਸਕੂਲ ਆਏ ਅਤੇ ਸਕੂਲ ਨੂੰ ਦੇਖ ਕੇ ਬਹੁਤ ਖੁਸ਼ ਹੋਏ।
ਉਹਨਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਨੂੰ ਭੇਟਾਂ ਕੀਤੀ।
ਪਰਮਾਤਮਾ ਉਹਨਾਂ ਦੀ ਕਮਾਈ ਵਿੱਚ ਬਰਕਤਾਂ ਪਾਵੇ।
ਵੱਲੋਂ
Rajinder singh

ਅੱਜ ਸਾਡੇ ਲਈ ਅਤੇ ਬਸਤੀ ਸੰਗਤਪੁਰਾ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਸਾਡੀ ਮਿਹਨਤ ਨੂੰ ਰੋਟਰੀ ਕਲੱਬ ਗ੍ਰੇਟਰ ਵੱਲੋਂ ਸਨਮਾਨਿਤ ਕੀਤਾ ਗਿਆ
13/10/2020

ਅੱਜ ਸਾਡੇ ਲਈ ਅਤੇ ਬਸਤੀ ਸੰਗਤਪੁਰਾ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ
ਸਾਡੀ ਮਿਹਨਤ ਨੂੰ ਰੋਟਰੀ ਕਲੱਬ ਗ੍ਰੇਟਰ ਵੱਲੋਂ ਸਨਮਾਨਿਤ ਕੀਤਾ ਗਿਆ

Address

Nabha

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+919463377775

Website

Alerts

Be the first to know and let us send you an email when Govt. Elementry School Basti Sangat Pura, Nabha posts news and promotions. Your email address will not be used for any other purpose, and you can unsubscribe at any time.

Share