Aap Halka Shri Muktsar sahib

Aap Halka Shri Muktsar sahib Aap

09/06/2026

ਜਿੰਨੇ ਚੰਗੇ ਸਾਡੇ ਐਮ ਐਲ ਏ ਸਾਬ ਉਸ ਤੋਂ ਵਧੀਆ ਉਹਨਾਂ ਦੇ ਪੁੱਤਰ Bikrambaaz Brar ਬਹੁਤ ਵਧੀਆ ਸੋਚ ਛੋਟੇ ਵੀਰ।

ਸ਼੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 16 ਦੇ ਕੌਂਸਲਰ ਵਿੱਕੀ ਕੁਮਾਰ ਨੂੰ ਨਾਲ ਲੈ ਕੇ ਸੰਗਤ ਦਾ ਧੰਨਵਾਦ ਕੀਤਾ ਗਿਆ। ਸੰਗਤ ਵੱਲੋਂ ਦਿੱਤੇ ਗਏ ਪਿਆਰ...
08/06/2026

ਸ਼੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 16 ਦੇ ਕੌਂਸਲਰ ਵਿੱਕੀ ਕੁਮਾਰ ਨੂੰ ਨਾਲ ਲੈ ਕੇ ਸੰਗਤ ਦਾ ਧੰਨਵਾਦ ਕੀਤਾ ਗਿਆ। ਸੰਗਤ ਵੱਲੋਂ ਦਿੱਤੇ ਗਏ ਪਿਆਰ ਤੇ ਸਤਿਕਾਰ ਦਾ ਉਹ ਹਮੇਸ਼ਾ ਰਿਣੀ ਰਹਿਣਗੇ।

ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰ: 04 ਤੇ 05 ਦੀ ਜਿੱਤ ਦੀ ਖੁਸ਼ੀ ਵਿੱਚ ਬਾਵਾ ਲਾਲੀ ਜੀ ਦੁਆਰਾ ਰੱਖੀ  ਗਈ ਧੰਨਵਾਦੀ ਮੀਟਿੰਗ ਦੌਰਾਨ ਆਪਣੀ ਹਾਜ਼ਰੀ ...
08/06/2026

ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰ: 04 ਤੇ 05 ਦੀ ਜਿੱਤ ਦੀ ਖੁਸ਼ੀ ਵਿੱਚ ਬਾਵਾ ਲਾਲੀ ਜੀ ਦੁਆਰਾ ਰੱਖੀ ਗਈ ਧੰਨਵਾਦੀ ਮੀਟਿੰਗ ਦੌਰਾਨ ਆਪਣੀ ਹਾਜ਼ਰੀ ਲਗਾਈ ਅਤੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਵਾਰਡਾਂ ਵਿੱਚ ਵਿਕਾਸ ਦੇ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਪਿੰਡ ਜੰਡੋਕੇ ਵਿਖੇ ਬਲਜੀਤ ਸਿੰਘ ਅਤੇ ਸ਼ਿੰਦਾ ਸਿੰਘ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ...
08/06/2026

ਪਿੰਡ ਜੰਡੋਕੇ ਵਿਖੇ ਬਲਜੀਤ ਸਿੰਘ ਅਤੇ ਸ਼ਿੰਦਾ ਸਿੰਘ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ 'ਤੇ ਜੀ ਆਇਆ ਆਖਦੇ ਹਾਂ।

01/06/2026

ਯੁੱਧ ਨਸ਼ਿਆਂ ਵਿਰੁੱਧ ਤਹਿਤ ਵੱਡੇ ਮਗਰਮੱਛਾਂ ਨੂੰ ਹੱਥ ਪਾ ਰਹੀ ਮਾਨ ਸਰਕਾਰ!

ਸੁਖਬੀਰ ਬਾਦਲ ਸਮੇਤ ਵੱਡੇ ਅਕਾਲੀ ਆਗੂਆਂ ਦੇ ਖ਼ਾਸ, ਸਰਪੰਚ ਗੁਰਦੀਪ ਸਿੰਘ ਰਾਣੋ ਦੀ ਕੋਠੀ 'ਤੇ ਚੱਲਿਆ ਮਾਨ ਸਰਕਾਰ ਦਾ ਬੁਲਡੋਜ਼ਰ, ਰਾਣੋ 'ਤੇ ਪਹਿਲਾਂ ਤੋਂ ਦਰਜ ਹਨ 11 ਪਰਚੇ


29/05/2026

ਬਹੁਤ ਬਹੁਤ ਮੁਬਾਰਕਾਂ

ਆ ਵੀ ਲੋਕਾਂ ਦਾ ਫ਼ਤਵਾ .. ?
29/05/2026

ਆ ਵੀ ਲੋਕਾਂ ਦਾ ਫ਼ਤਵਾ .. ?

23/05/2026

'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤੇਲ ਕੀਮਤਾਂ 'ਤੇ ਭਾਜਪਾ ਦੀ ਤਾਨਾਸ਼ਾਹੀ ਖ਼ਿਲਾਫ਼ ਇਕੱਠੇ ਹੋਣ ਦਾ ਦਿੱਤਾ ਸੱਦਾ !!

ਕਿਹਾ, ਥੋੜੇ ਦਿਨਾਂ ਵਿੱਚ ਕੇਂਦਰ ਵੱਲੋਂ ਤੀਜੀ ਵਾਰ ਤੇਲ ਦੀਆਂ ਕੀਮਤਾਂ ਵਧਾਉਣ ਨਾਲ਼ ਦੇਸ਼ ਵਿੱਚ ਹਾਹਾਕਾਰ ਹੈ ਪਰ ਕੇਂਦਰ ਸਰਕਾਰ ਚੁੱਪ ਹੈ। ਆਖ਼ਰ, ਰੂਸ ਤੇ ਇਰਾਨ ਤੋਂ ਸਸਤੀ ਕੀਮਤ 'ਤੇ ਤੇਲ ਕਿਉਂ ਨਹੀਂ ਖ਼ਰੀਦ ਰਹੀ ਕੇਂਦਰ ਸਰਕਾਰ ? ਇਹ ਦੇਸ਼ ਸਾਡਾ ਹੈ ਸਿਆਸਤਦਾਨਾਂ ਦਾ ਨਹੀਂ, ਆਓ ਇਸ ਮਨਮਾਨੀ ਖ਼ਿਲਾਫ਼ ਮਿਲ ਕੇ ਆਵਾਜ਼ ਚੁੱਕੀਏ।

ਤੁਹਾਡਾ ਆਪਣਾ ਤੁਹਾਡੇ ਵਿੱਚੋਂਵਾਰਡ 16ਡੋਰ ਟੂ ਡੋਰ ਪ੍ਰਚਾਰ...Vikram Kumar
23/05/2026

ਤੁਹਾਡਾ ਆਪਣਾ ਤੁਹਾਡੇ ਵਿੱਚੋਂ
ਵਾਰਡ 16
ਡੋਰ ਟੂ ਡੋਰ ਪ੍ਰਚਾਰ...
Vikram Kumar

ਐਮ ਐਲ ਏ  ਜਗਦੀਪ ਸਿੰਘ ਕਾਕਾ ਵੱਲੋ   ਇਲੈਕਸ਼ਨਾਂ ਦੇ ਸੰਬੰਧ ਵਿੱਚ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਰਕਰ ਸਾਹਿਬਾਨਾਂ ਨਾਲ ਇੱਕ ਅਹਿਮ ਮੀਟਿੰਗ ਕੀ...
21/05/2026

ਐਮ ਐਲ ਏ ਜਗਦੀਪ ਸਿੰਘ ਕਾਕਾ ਵੱਲੋ ਇਲੈਕਸ਼ਨਾਂ ਦੇ ਸੰਬੰਧ ਵਿੱਚ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਰਕਰ ਸਾਹਿਬਾਨਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ, ਅਤੇ ਇਸ ਮੀਟਿੰਗ ਦੌਰਾਨ ਉਨ੍ਹਾਂ ਨਾਲ ਐਮਸੀ ਇਲੈਕਸ਼ਨਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਅਤੇ ਰਣਨੀਤੀਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।

Address

Muktsar

Website

Alerts

Be the first to know and let us send you an email when Aap Halka Shri Muktsar sahib posts news and promotions. Your email address will not be used for any other purpose, and you can unsubscribe at any time.

Share