SASNagar Police

SASNagar Police Officials fb account SAS Nagar Police To report a complaint or any emergency, call 112.

ਨਸ਼ਾ ਮੁਕਤ ਪੰਜਾਬ ਲਈ ਵਚਨਬੱਧਤਾ।ਐਸ.ਏ.ਐਸ ਨਗਰ ਪੁਲਿਸ ਵੱਲੋ ਨਸ਼ੇ ਦਾ ਆਦੀ 01 ਨੌਜਵਾਨ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗ...
12/04/2026

ਨਸ਼ਾ ਮੁਕਤ ਪੰਜਾਬ ਲਈ ਵਚਨਬੱਧਤਾ।

ਐਸ.ਏ.ਐਸ ਨਗਰ ਪੁਲਿਸ ਵੱਲੋ ਨਸ਼ੇ ਦਾ ਆਦੀ 01 ਨੌਜਵਾਨ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ।

Commitment for a drug-free Punjab.

SAS Nagar Police admitted 01 drug addict youths to the drug de-addiction center for treatment.

ਪੰਜਾਬ ਪੁਲਿਸ – ਹਮੇਸ਼ਾ ਤੁਹਾਡੀ ਸੇਵਾ ਲਈ ਤਿਆਰ!ਐਸ.ਏ.ਐਸ ਨਗਰ ਪੁਲਿਸ ਤੁਹਾਡੀ ਸੇਵਾ ਲਈ 24 ਘੰਟੇ ਉਪਲਬਧ ਹੈ। ਕਿਸੇ ਵੀ ਐਮਰਜੰਸੀ ਵਿੱਚ, ਤੁਸੀਂ ...
12/04/2026

ਪੰਜਾਬ ਪੁਲਿਸ – ਹਮੇਸ਼ਾ ਤੁਹਾਡੀ ਸੇਵਾ ਲਈ ਤਿਆਰ!

ਐਸ.ਏ.ਐਸ ਨਗਰ ਪੁਲਿਸ ਤੁਹਾਡੀ ਸੇਵਾ ਲਈ 24 ਘੰਟੇ ਉਪਲਬਧ ਹੈ। ਕਿਸੇ ਵੀ ਐਮਰਜੰਸੀ ਵਿੱਚ, ਤੁਸੀਂ 112 ਡਾਇਲ ਕਰਕੇ ਤੁਰੰਤ ਪੁਲਿਸ ਦੀ ਮਦਦ ਲੈ ਸਕਦੇ ਹੋ। ਪੰਜਾਬ ਪੁਲਿਸ ਤੁਹਾਡੀ ਸੁਰੱਖਿਆ ਅਤੇ ਸੇਵਾ ਲਈ ਹਮੇਸ਼ਾ ਵਚਨਬੱਧ ਹੈ।

SAS Nagar Police is always available for your service 24x7. In case of any emergency, dial 112 to get immediate police assistance. Punjab Police is committed to your safety and service at all times.


11/04/2026
11/04/2026

Relentless action continues with zero tolerance—Punjab Police stays firm against crime.

ਐਸਏਐਸ ਨਗਰ ਪੁਲਿਸ ਨੇ ਅਣਸੁਖਾਵੀਂ ਘਟਨਾ ਤੋਂ ਬਚਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਾਤ ਦੀ ਚੈਕਿੰਗ ਦੌਰਾਨ ਸ਼ੱਕੀ ਲੋਕਾਂ ਅਤੇ ਵਾਹਨਾਂ ਦੀ ਜ...
11/04/2026

ਐਸਏਐਸ ਨਗਰ ਪੁਲਿਸ ਨੇ ਅਣਸੁਖਾਵੀਂ ਘਟਨਾ ਤੋਂ ਬਚਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਾਤ ਦੀ ਚੈਕਿੰਗ ਦੌਰਾਨ ਸ਼ੱਕੀ ਲੋਕਾਂ ਅਤੇ ਵਾਹਨਾਂ ਦੀ ਜਾਂਚ ਕੀਤੀ।
SAS Nagar Police checked suspicious people and vehicles during night checking to avoid untoward incident and maintain law and order situation.

11/04/2026

ਮੋਹਾਲੀ ਪੁਲਿਸ ਵੱਲੋਂ ਮੈਚ ਦਰਸ਼ਕਾਂ ਲਈ ਅਹਿਮ ਅਪੀਲ!

11 ਅਪ੍ਰੈਲ ਨੂੰ ਪੀਸੀਏ ਮੁੱਲਾਂਪੁਰ ਵਿੱਚ ਹੋਣ ਵਾਲੇ ਆਈਪੀਐਲ ਮੈਚ ਲਈ ਦਰਸ਼ਕਾਂ ਨੂੰ ਅਪੀਲ ਹੈ।ਸਾਰੇ ਟਰੈਫਿਕ ਐਡਵਾਈਜ਼ਰੀਜ਼ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ।ਵਾਹਨਾਂ ਨੂੰ ਸਿਰਫ਼ ਨਿਰਧਾਰਿਤ ਪਾਰਕਿੰਗ ਥਾਵਾਂ 'ਤੇ ਹੀ ਖੜਾ ਕੀਤਾ ਜਾਵੇ।ਮੈਚ ਦਾ ਆਨੰਦ ਲੈਂਦੇ ਹੋਏ ਕਾਨੂੰਨ ਅਤੇ ਅਨੁਸ਼ਾਸਨ ਦੀ ਪਾਲਣਾ ਕਰੋ।
ਕੋਈ ਵੀ ਅਜਿਹੀ ਗਤੀਵਿਧੀ ਨਾ ਕਰੋ ਜਿਸ ਨਾਲ ਕਾਰਵਾਈ ਦੀ ਲੋੜ ਪਵੇ।
ਮੋਹਾਲੀ ਪੁਲਿਸ ਤੁਹਾਡੀ ਸੁਰੱਖਿਆ ਲਈ ਤੈਨਾਤ ਹੈ ਤਾਂ ਜੋ ਤੁਸੀਂ ਮੈਚ ਸੁਚੱਜੇ ਢੰਗ ਨਾਲ ਇੰਜੋਏ ਕਰ ਸਕੋ।

Mohali Police makes an important appeal to match spectators!

An appeal to the spectators for the IPL match to be held at PCA Mullanpur on April 11. Ensure that all traffic advisories are followed. Vehicles should be parked only in designated parking spaces. Follow the law and discipline while enjoying the match.Do not engage in any activity that may require action.

Mohali Police is deployed for your safety so that you can enjoy the match in a proper manner.


ਐਸ.ਏ.ਐਸ.ਨਗਰ ਟ੍ਰੈਫਿਕ ਪੁਲਿਸ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।SAS Nagar Traffic Pol...
11/04/2026

ਐਸ.ਏ.ਐਸ.ਨਗਰ ਟ੍ਰੈਫਿਕ ਪੁਲਿਸ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

SAS Nagar Traffic Police is taking strict action against violators of Traffic rules.


11/04/2026

𝐅𝐮𝐠𝐢𝐭𝐢𝐯𝐞 𝐀𝐦𝐫𝐢𝐭𝐩𝐚𝐥 𝐒𝐢𝐧𝐠𝐡 𝐌𝐞𝐡𝐫𝐨𝐧 𝐓𝐫𝐚𝐜𝐤𝐞𝐝, 𝐃𝐞𝐩𝐨𝐫𝐭𝐞𝐝 & 𝐀𝐫𝐫𝐞𝐬𝐭𝐞𝐝.

Wanted in the Bathinda murder case, he was traced to the Middle East through coordinated efforts, deported to India, and apprehended at IGI Airport, Delhi.

Address

Senior Superintendent Of Police, District Administrative Complex, Sector-76, Sas Nagar, India
Mohali
140307

Alerts

Be the first to know and let us send you an email when SASNagar Police posts news and promotions. Your email address will not be used for any other purpose, and you can unsubscribe at any time.

Share