Gurjit singh - Mama Mattaur

Gurjit singh - Mama Mattaur Social Worker .. Help needy people .. !! Our aim is to make punjab drugs and narcotic free punjab !!

Khoon daan Karna punya hai❤ punya karn di tarik 30JuLy2022
26/07/2022

Khoon daan Karna punya hai❤ punya karn di tarik 30JuLy2022

20/07/2022

ਬਹੁਤ ਬਹੁਤ ਮੁਬਾਰਕਾਂ ਆਸ਼ੂ
ASHU TATTOO STUDIO 8699271821,9988661021
Village Sohana Bazar Road Near Gurudwara Singh Shaheedan Sohana

10/07/2022

ਨਗਰ ਨਿਗਮ ਮੋਹਾਲੀ ਨੂੰ ਬੇਨਤੀ ਹੈ । ਕਿ ਵਾਰਡ ਨੰ : 34 ਸੈਕਟਰ: 70, ਦੇ ਵਿੱਚ ਮੀਂਹ ਦਾ ਪਾਣੀ ਖੜਾ ਰਹਿੰਦਾ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਸਮਸਿਆ ਨੂੰ ਹੱਲ ਕੀਤਾ ਜਾਵੇ ।🙏

ਹੁਣ ਮੇਰਾ ਸਵਾਲ ਇਹ ਹੈ ਕਿ ਜਿਹੜੇ ਤੁਸੀ ਦਾਅਵੇ ਕਰਦੇ ਹੋ ਕੇ ਮੋਹਾਲੀ ਸ਼ਹਿਰ ਨੂੰ ਡਵੈਲਪ ਕਰਨ ਲਈ ਕਰੋੜਾਂ ਰੁਪਏ ਖੱਰਚ ਕੀਤੇ ਹਨ ਕਿ ਉਹ ਪੈਸਾ ਸਿਰਫ ਕਾਗਜ਼ਾਂ ਵਿੱਚ ਹੀ ਦੇਖਣ ਨੂੰ ਮਿਲਦਾ???

09/07/2022

ਮੈੰ ਮੁੱਖ ਮੰਤਰੀ ਪੰਜਾਬ, ਪਾਰਟੀ ਹਾਈ ਕਮਾਂਡ, ਸਮੂਹ ਮੰਤਰੀ ਮੰਡਲ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੰਤਰੀ ਮੰਡਲ ਤੋਂ ਬਾਅਦ ਹੁਣ ਡਿਪਟੀ ਮੁੱਖ ਮੰਤਰੀ ਦੀ ਚੋਣ ਕਰਨੀ ਹੈ ਤਾਂ ਪਹਿਲ ਦੇ ਅਧਾਰ ਤੇ ਸ.ਕੁਲਵੰਤ ਸਿੰਘ ਵਿਧਾਇਕ ਮੋਹਾਲੀ ਦਾ ਨਾਮ ਵਿਚਾਰਿਆ ਜਾਵੇ, ਕਿਉਕਿ ਉਹ ਬਹੁਤ ਇਮਾਨਦਾਰ ਹਨ ਅਤੇ ਕਦੇ ਵੀ ਉਹ ਆਪਣੀ ਕਮਾਈ ਸਰਕਾਰ ਤੋਂ ਲੁਕਾਉਂਦੇ ਨਹੀਂ ਬਲਕਿ ਹਰ ਤਰ੍ਹਾਂ ਦੇ ਕਰ ਦਾ ਭੁਗਤਾਨ ਕਰਦੇ ਹਨ।

ਇਮਾਨਦਾਰੀ ਤੋਂ ਬਿੰਨਾਂ ਉਹ ਇਨਸਾਨ ਹਨ ਜਿਹਨਾਂ ਨੇ ਉਸ ਤਾਨਾਸ਼ਾਹ ਨੂੰ ਹਰਾਇਆ ਜੋ ਸੋਚਦਾ ਸੀ ਕਿ ਮੈਂ ਮੋਹਾਲੀ ਦਾ ਬਾਦਸ਼ਾਹ।
ਉਹ ਇੱਕ ਸਫਲ ਵਪਾਰੀ ਹਨ, ਜੋ ਵਪਾਰ ਚਲਾ ਸਕਦਾ ਇੱਕ ਮੁਕਾਮ ਹਾਸਲ ਕਰ ਸਕਦਾ ਫਿਰ ਵੀ ਗਰੀਬਾ ਦਾ ਮਸੀਹਾ ਬਣਿਆ ਰਹਿੰਦਾ ਤਾਂ ਉਹ ਸਰਕਾਰ ਚ ਰਹਿ ਕੇ ਇਮਾਨਦਾਰੀ ਨਾਲ ਕਿੰਨਾਂ ਕੁੱਝ ਕਰ ਸਕਦਾ।
ਇਹ ਸਾਫ ਕਿਰਦਾਰ ਵਾਲਾ ਵਿਧਾਇਕ ਸਾਫ ਸੁੱਥਰੀ ਰਾਜਨੀਤੀ ਕਰਦੇ ਹਨ, ਹਰੇਕ ਲੋੜਵੰਦ ਦੀ ਗੱਲ ਸੁਣਦੇ ਹਨ, ਮੋਹਾਲੀ ਪੰਜਾਬ ਦਾ ਸੱਭ ਤੋਂ ਸਾਫ ਜਿਲ੍ਹਾ ਹੈ ਅਤੇ ਮੋਹਾਲੀ ਦੇ ਮੇਅਰ ਬਣਕੇ ਉਹਨਾਂ ਮੋਹਾਲੀ ਦਾ ਹਰ ਪਖੋ ਵਿਕਾਸ ਕਰਾਇਆ।

ਇਸ ਲਈ ਸ.ਕੁਲਵੰਤ ਸਿੰਘ ਨੂੰ ਡਿਪਟੀ ਮੁੱਖ ਮੰਤਰੀ ਜਰੂਰ ਬਣਾਇਆਂ ਜਾਣਾ ਚਾਹੀਦਾ।

Loki kehnde mar k ni Nal Kuj Janda…
05/07/2022

Loki kehnde mar k ni Nal Kuj Janda…

03/06/2022

We want justice 💔

S.Kulwant Singh MLA Mohali Ji Nu Sah Prabhari Bnan Te Bahoot Bahoot Mubarkan ❤❤
14/05/2022

S.Kulwant Singh MLA Mohali Ji Nu Sah Prabhari Bnan Te Bahoot Bahoot Mubarkan ❤❤

Bahoot khoobsurat Gaana Leke aa Rahe aan kro g support sare jne❤
04/05/2022

Bahoot khoobsurat Gaana Leke aa Rahe aan kro g support sare jne❤

Hanjii Jarur Jaayeo Dekhn Saare te apne cmnt krke dso trailer kive da lgeya
20/04/2022

Hanjii Jarur Jaayeo Dekhn Saare te apne cmnt krke dso trailer kive da lgeya

Tenu dekh k Dekhda rha , kite door na hoja eh v sochda rha...
03/04/2022

Tenu dekh k Dekhda rha , kite door na hoja eh v sochda rha...

30/03/2022

Punjabi Bhangra❤

Hanji Dosto Milde Aan 2nd April Nu...❤♠
29/03/2022

Hanji Dosto Milde Aan 2nd April Nu...❤♠

Address

Chandigarh,India
Mohali
140301

Website

Alerts

Be the first to know and let us send you an email when Gurjit singh - Mama Mattaur posts news and promotions. Your email address will not be used for any other purpose, and you can unsubscribe at any time.

Contact The Organization

Send a message to Gurjit singh - Mama Mattaur:

Share