akali dal waris punjab de

akali dal waris punjab de bha amritpal singh khalsa coming soon CM

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🪯
05/03/2026

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🪯

ਪੰਥ ਬਚਾਓ ਪੰਜਾਬ ਬਚਾਓ ਸੰਘਰਸ਼ ਮੁਹਿੰਮ ਅੰਦੋਲਨ ਵਿੱਚ ਸ਼ਾਮਲ ਹੋਈਏ ਹੱਕ ਸੱਚ ਦਾ ਸਾਥ ਦਿਓ ਹੁੰਮ ਹਮਾ ਕੇ ਪਹੁੰਚੋ ਸਾਰੇ 🚩🙏
03/03/2026

ਪੰਥ ਬਚਾਓ ਪੰਜਾਬ ਬਚਾਓ ਸੰਘਰਸ਼ ਮੁਹਿੰਮ ਅੰਦੋਲਨ ਵਿੱਚ ਸ਼ਾਮਲ ਹੋਈਏ ਹੱਕ ਸੱਚ ਦਾ ਸਾਥ ਦਿਓ ਹੁੰਮ ਹਮਾ ਕੇ ਪਹੁੰਚੋ ਸਾਰੇ 🚩🙏

ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਮਜੀਠਾ ਫਤਿਹ 2027 ਜਾਗਦੀਆ ਜਮੀਰਾ ਵਾਲੇ ਜਰੂਰ ਪੋਚੋ ਜੀ..Akali Dal Wpd
02/03/2026

ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਮਜੀਠਾ ਫਤਿਹ 2027 ਜਾਗਦੀਆ ਜਮੀਰਾ ਵਾਲੇ ਜਰੂਰ ਪੋਚੋ ਜੀ..
Akali Dal Wpd

ਖ਼ਾਲਸਾ ਵਹੀਰ 🙏🙏🙏ਨੋਟ ਕਰੋ ਸਾਰੀ ਸੰਗਤ ਵੱਧ ਤੋ ਵੱਧ ਸੇਅਰ ਕਰੋ ਪੰਥ ਬਚਾਓ ਪੰਜਾਬ ਬਚਾਓ ਸੰਘਰਸ਼ ਮੁਹਿੰਮ ਅੰਦੋਲਨ ਨਾਲ ਜੁੜੀਏ 🙏🚩🚩  #ਅਕਾਲੀਦਲਵਾਰਿ...
19/02/2026

ਖ਼ਾਲਸਾ ਵਹੀਰ 🙏🙏🙏ਨੋਟ ਕਰੋ ਸਾਰੀ ਸੰਗਤ ਵੱਧ ਤੋ ਵੱਧ ਸੇਅਰ ਕਰੋ ਪੰਥ ਬਚਾਓ ਪੰਜਾਬ ਬਚਾਓ ਸੰਘਰਸ਼ ਮੁਹਿੰਮ ਅੰਦੋਲਨ ਨਾਲ ਜੁੜੀਏ 🙏🚩🚩 #ਅਕਾਲੀਦਲਵਾਰਿਸਪੰਜਾਬ #ਪੰਜਾਬ #ਖਾਲਸਾ_ਰਾਜ #ਭਾਊ

ਓ ਤੁਰੀ ਆਉਂਦੀ ਜੇ 2027 ਚ ਬਣਨ ਵਾਲੀ ਸਰਕਾਰ ਏ ਖਾਲਸਾ ਦੀ ਇਕ ਝਲਕ ⛳
19/01/2026

ਓ ਤੁਰੀ ਆਉਂਦੀ ਜੇ 2027 ਚ ਬਣਨ ਵਾਲੀ ਸਰਕਾਰ ਏ ਖਾਲਸਾ ਦੀ ਇਕ ਝਲਕ ⛳

ਪੰਥ ਬਚਾਓ ਪੰਜਾਬ ਬਚਾਓ 🙏
10/01/2026

ਪੰਥ ਬਚਾਓ ਪੰਜਾਬ ਬਚਾਓ 🙏

ਮਾਝੇ ਵਾਲਿਉ  ਯਾਦ ਰੱਖਿਉ ਬੀਬੀ ਖਾਲੜਾ ਜੀ  ਦੀ ਹਾਰ  ਨੇ ਮਝੈਲਾਂ ਦਾ ਸਿਰ ਨੀਵਾਂ ਕੀਤਾ ਪਰ ਇਸ ਵਾਰ ਭਾਈ ਮਨਦੀਪ ਸਿੰਘ ਖਾਲਸਾ  ਨੂੰ ਜਿੱਤਾ ਕੇ ਪਿ...
09/11/2025

ਮਾਝੇ ਵਾਲਿਉ ਯਾਦ ਰੱਖਿਉ ਬੀਬੀ ਖਾਲੜਾ ਜੀ ਦੀ ਹਾਰ ਨੇ ਮਝੈਲਾਂ ਦਾ ਸਿਰ ਨੀਵਾਂ ਕੀਤਾ ਪਰ ਇਸ ਵਾਰ ਭਾਈ ਮਨਦੀਪ ਸਿੰਘ ਖਾਲਸਾ ਨੂੰ ਜਿੱਤਾ ਕੇ ਪਿਛਲੇ ਸਾਰੇ ਉਲਾਭੇ ਲਾਹ ਦਿਉ । ਮੈ ਦੇਖਿਆ ਇਸ ਵਾਰ ਮਝੈਲਾਂ ਦੇ ਹੌਸਲੇ ਬੜੇ ਬਲੰਦ ਨੇ ਤੇ ਬੁਲੰਦ ਹੀ ਰਹਿਣਗੇ । ਝੂਠ ਦਾ ਪਰਚਾਰ ਕਰਨ ਆਲੇ ਤੇ ਮਿਹਣੋ ਮਿਹਣੀ ਹੋਣ ਵਾਲੇ ਅੰਦਰੋ ਸਭ ਡਰੇ ਹੋਏ ਨੈ ਸੁਫਨੇ ਚ ਇਹਨਾਂ ਨੂੰ ਭਾਉ ਦਿਸਦੇ ਨੇ ਸੋ ਇਕ ਸਿੱਖ ਸਵਾ ਲੱਖ ਤੇ ਭਾਰੂ ਹੁੰਦੈ ਸੋ ਦਿਖਾ ਦੋ ਇਹਨਾਂ ਨੂੰ ਬਈ ਮਝੈਲ ਮਝੈਲ ਹੀ ਹੁੰਦੇ ਨੇ ਨੱਕੋ ਨੱਕ ਭਰਦੋ ਬਾਲਟੀ । #ਅਕਾਲੀਦਲਵਾਰਿਸਪੰਜਾਬ

ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🚩🚩                    #ਅਕਾਲੀਦਲਵਾਰਿਸਪੰਜਾਬ
29/10/2025

ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🚩🚩 #ਅਕਾਲੀਦਲਵਾਰਿਸਪੰਜਾਬ

26/10/2025

ਤਰਨਤਾਰਨ ਵਾਲੇ ਮਝੈਲੋ ਭਰ ਦਿਉ ਬਾਲਟੀ ਵੋਟਾ ਨਾਲ 🙏ਪੰਥ ਦੀ ਪਿੱਠ ਨਹੀ ਲੱਗਣ ਦੇਣੀ ਇਸ ਵਾਰ ਵੀ 🚩🚩🚩🚩🚩🚩 #ਅਕਾਲੀਦਲਵਾਰਿਸਪੰਜਾਬ

*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ* ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਅਤੇ ਸਮੂਹ ਪੰਥਕ ਧਿਰਾਂ ਵੱਲੋਂ ਸਾਡੇ ਸਾਂਝੇ ਉਮੀਦਵ...
24/10/2025

*ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ*
ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਅਤੇ ਸਮੂਹ ਪੰਥਕ ਧਿਰਾਂ ਵੱਲੋਂ ਸਾਡੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਭਰਾਤਾ ਸਰਦਾਰ ਸੰਦੀਪ ਸਿੰਘ ਸਨੀ ਉਨਾਂ ਦਾ ਚੋਣ ਨਿਸ਼ਾਨ ਬਾਲਟੀ ਅੱਜ ਸਾਨੂੰ ਮਿਲ ਗਿਆ ਆ ਸੋ ਸਾਰੀ ਸੰਗਤ ਨੂੰ ਪੂਰੇ ਤਰਨ ਤਾਰਨ ਹਲਕੇ ਦੇ ਲੋਕਾਂ ਨੂੰ ਤੇ ਪੂਰੀ ਦੁਨੀਆਂ ਵਿੱਚ ਵੱਸਦੇ ਸੰਗਤ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਸਾਨੂੰ ਚੋਣ ਨਿਸ਼ਾਨ ਅੱਜ ਬਾਲਟੀ ਮਿਲਿਆ ਇਹਨੂੰ ਵੱਧ ਤੋਂ ਵੱਧ ਸਾਰੀ ਸੰਗਤ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਹਰ ਸਾਡੇ ਵੀਰ ਭੈਣ ਤੱਕ ਉਹ ਪਹੁੰਚ ਜਾਵੇ ਕਿ ਭਾਈ ਮਨਦੀਪ ਸਿੰਘ ਦਾ ਜਿਹੜਾ ਚੋਣ ਨਿਸ਼ਾਨ ਆ ਉਹ ਬਾਲਟੀ ਆ ਸੋ ਵੱਧ ਤੋਂ ਵੱਧ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਾਰੇ ਹੀ ਜਣੇ ਇਸ ਬਾਲਟੀ ਚੋਣ ਨਿਸ਼ਾਨ ਦੀ ਜਿਹੜੀ ਪੋਸਟ ਹ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ* *ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*

ਨਵਾ ਪੇਜ ਏ ਅਪਣਾ ਤੁਹਾਡੇ ਸਾਥ ਦੀ ਲੋੜ ਆ ਸੰਗਤ ਜੀ ਸੇਅਰ ਫੋਲੋ ਕਰੋ ਹੱਕ ਸੱਚ ਦੀ ਅਵਾਜ ਉਠਾਉਣ ਲਈ ਵੱਧ ਤੋ ਵੱਧ ਸਾਡੇ ਪੇਜ ਨਾਲ ਜੁੜੋ 🙏ਇਕੋ ਮਿਸ਼ਨ...
23/10/2025

ਨਵਾ ਪੇਜ ਏ ਅਪਣਾ ਤੁਹਾਡੇ ਸਾਥ ਦੀ ਲੋੜ ਆ ਸੰਗਤ ਜੀ ਸੇਅਰ ਫੋਲੋ ਕਰੋ ਹੱਕ ਸੱਚ ਦੀ ਅਵਾਜ ਉਠਾਉਣ ਲਈ ਵੱਧ ਤੋ ਵੱਧ ਸਾਡੇ ਪੇਜ ਨਾਲ ਜੁੜੋ 🙏ਇਕੋ ਮਿਸ਼ਨ 2027 ਸਰਕਾਰ ਏ ਖਾਲਸਾ🚩
ਨਵਾ ਪੰਜਾਬ ਨਵਾ ਰਾਜ ਅਕਾਲੀ ਦਲ ਵਾਰਿਸ ਪੰਜਾਬ ਦੇ 🚩
ਅੰਗ ਸੰਗ ਸਹਾਈ ਹੋਣ ਗੁਰੂ ਸਾਹਿਬ ਆਪ 🙏

22/10/2025

ਖਾਲਸਾ ਪੰਥ ਭਾਈ ਸਾਹਿਬ ਨਾਲ ਐ 🚩
#ਅਕਾਲੀਦਲਵਾਰਿਸਪੰਜਾਬ ੈਦਾਨ_ਫਤਿਹ

Address

Moga
142048

Website

Alerts

Be the first to know and let us send you an email when akali dal waris punjab de posts news and promotions. Your email address will not be used for any other purpose, and you can unsubscribe at any time.

Share