Nirmal sangha

Nirmal sangha Punjab Police

14/03/2024
ਅੱਜ ਮੇਰੇ ਬਹੁਤ ਹੀ ਪਿਆਰੇ ਵੀਰ ਜਗਰਾਜ ਸਿੰਘ ਤੂਰ ਅਤੇ ਹਰਜਿੰਦਰ ਕੌਰ ਵਾਸੀ ਪਿੰਡ ਭਿੰਡਰ ਖੁਰਦ ਜਿਲਾ ਮੋਗਾ ਹਾਲ ਫਰਿਜਨੋ ਅਮਰੀਕਾ ਦੇ ਵਿਆਹ ਦੀ 30...
10/12/2022

ਅੱਜ ਮੇਰੇ ਬਹੁਤ ਹੀ ਪਿਆਰੇ ਵੀਰ ਜਗਰਾਜ ਸਿੰਘ ਤੂਰ ਅਤੇ ਹਰਜਿੰਦਰ ਕੌਰ ਵਾਸੀ ਪਿੰਡ ਭਿੰਡਰ ਖੁਰਦ ਜਿਲਾ ਮੋਗਾ ਹਾਲ ਫਰਿਜਨੋ ਅਮਰੀਕਾ ਦੇ ਵਿਆਹ ਦੀ 30ਵੀਂ ਵਰੇਗੰਢ ਹੈ ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਅਤੇ ਬੇਅੰਤ ਖੁਸ਼ੀਆ ਦੇਣ ਅਤੇ ਤੰਦਰੁਸਤੀਆਂ ਬਖਸ਼ਣ ਤੁਸ਼ੀ ਵੀ ਦਿਓ ਅਸੀਸਾਂ ਇਸ ਸੁਭਾਗੀ ਜੋੜੀ ਨੂੰ।। Happy marriage anniversary both of you

ਅੱਜ ਸਾਡੇ ਬਹੁਤ ਹੀ ਪਿਆਰੇ ਅਤੇ ਜਿਸ ਨੇ ਸਾਨੂੰ ਸਭ ਤੋਂ ਪਹਿਲਾਂ ਚਾਚਾ ਬਣਨ ਦਾ ਮਾਣ ਬਖਸ਼ਿਆ ਜਾਨੀ ਕਿ ਸਾਡੇ ਜੇਠੇ ਭਤੀਜੇ ਸਰਦਾਰ ਗੁਰਪ੍ਰੀਤ ਸਿੰਘ ...
28/09/2022

ਅੱਜ ਸਾਡੇ ਬਹੁਤ ਹੀ ਪਿਆਰੇ ਅਤੇ ਜਿਸ ਨੇ ਸਾਨੂੰ ਸਭ ਤੋਂ ਪਹਿਲਾਂ ਚਾਚਾ ਬਣਨ ਦਾ ਮਾਣ ਬਖਸ਼ਿਆ ਜਾਨੀ ਕਿ ਸਾਡੇ ਜੇਠੇ ਭਤੀਜੇ ਸਰਦਾਰ ਗੁਰਪ੍ਰੀਤ ਸਿੰਘ ਸੰਘਾ ਦਾ ਜਨਮ ਦਿਨ ਹੈ ਦਿਓ ਅਸੀਸਾਂ ਸਾਰੇ ਪਤਵੰਤੇ ਦੋਸਤ ।ਜਨਮ ਦਿਨ ਮੁਬਾਰਕ ਹੋਵੇ ਬੇਟਾ ਜੁਗ ਜੁਗ ਜੀਓ ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਅਤੇ ਬੇਅੰਤ ਖੁਸ਼ੀਆ ਦੇਣ ਅਤੇ ਤੰਦਰੁਸਤੀਆਂ ਬਖਸ਼ਣ ।Happy Birthday Putter ji God bless you Jug Jug Jio Waheguru Ji Sda Chardi Kla Ch Rakhan tuhanu Dunia di har khushi den.

Today is The Birthday of my Most Loving and Little Nephew PrabhSimran Singh Sangha .Please Wish Him. Happy birthday Putt...
04/05/2020

Today is The Birthday of my Most Loving and Little Nephew PrabhSimran Singh Sangha .Please Wish Him. Happy birthday Putter Ji God bless you always Jug Jug Jio Waheguru Ji Sda Chardi Kla ch Rakhan Sade Lovely Put Nu

Address

Village Demru Khurd Tehsil Baghapurana Distt Moga
Moga
142049

Telephone

+19855324710

Website

Alerts

Be the first to know and let us send you an email when Nirmal sangha posts news and promotions. Your email address will not be used for any other purpose, and you can unsubscribe at any time.

Contact The Organization

Send a message to Nirmal sangha:

Share