Dashmesh Welfare Club -Regd.

  • Home
  • Dashmesh Welfare Club -Regd.

Dashmesh Welfare Club -Regd. Contact information, map and directions, contact form, opening hours, services, ratings, photos, videos and announcements from Dashmesh Welfare Club -Regd., Social service, Street No.10, Amritsar Road, Moga, .

15/12/2024
19/07/2023
19/07/2023

ਯੋਗਾ ਕੈਂਪ ਦੇ ਅੱਜ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਿਲ ਪੰਤਪਤੇ ਸੱਜਣ ਅਤੇ ਕਲੱਬ ਮੈਂਬਰ । ਆਏ ਹੋਏ ਸਜੱਣਾ ਦਾ ਤਹਿ ਦਿਲੋਂ ਧੰਨਵਾਦ। ਜਿਹੜੇ ਚਾਹਵਾਨ ਅੱਜ ਕਿਸੇ ਮਜਬੂਰੀ ਕਰਕੇ ਜਾਂ ਰੁਝੇਵਿਆਂ ਕਰਕੇ ਸ਼ਾਮਿਲ ਨਹੀਂ ਹੋ ਸਕੇ ਕੱਲ ਤੋ ਜ਼ਰੂਰ ਹਾਜ਼ਰੀ ਲਗਵਾਉਣ । ਤਾਗੀਦ ਹੈ ਜੀ।

ਦਸ਼ਮੇਸ਼ ਵੈਲਫੇਅਰ ਕੱਲਬ ਮੋਗਾ ਵੱਲੋਂ ਅੱਜ ਮਿਤੀ 07/06/2023 ਨੂੰ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਦਸ਼ਮੇਸ਼ ਪਾਰਕ ਮੋਗਾ ਵਿੱਚ ਖੁੱਲੇ ਜਿਮ ਦ...
07/06/2023

ਦਸ਼ਮੇਸ਼ ਵੈਲਫੇਅਰ ਕੱਲਬ ਮੋਗਾ ਵੱਲੋਂ ਅੱਜ ਮਿਤੀ 07/06/2023 ਨੂੰ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਦਸ਼ਮੇਸ਼ ਪਾਰਕ ਮੋਗਾ ਵਿੱਚ ਖੁੱਲੇ ਜਿਮ ਦੇ ਫ਼ਰਸ਼ ਤੇ ਇੰਟਰਲੋਕ ਟਾਇਲਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਉਦਘਾਟਨ ਦੇ ਮੋਕੇ ਤੇ ਦਸ਼ਮੇਸ਼ ਵੈਲਫੇਅਰ ਕਲੱਬ ਦੇ ਪਰਿਵਾਰ ਸਮੇਤ ਦਸ਼ਮੇਸ਼ ਵੈਲਫੇਅਰ ਕਲੱਬ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਬੇਦੀ ਦੇ ਨਾਲ ਜਿਲਾ ਮੋਗਾ ਪੰਜਾਬ ਪੁਲਿਸ ਪੇਨਸ਼ਨਰ ਐਸੋਸੀਏਸ਼ਨ ਵੱਲੋਂ ਉਹਨਾਂ ਦੇ ਪ੍ਰਧਾਨ ਸ: ਰਸ਼ਪਾਲ ਸਿੰਘ ਦਾਸੂਵਾਲ, ਜਿਲਾ ਮੋਗਾ ਬਾਰ ਐਸੋਸੀਏਸ਼ਨ ਮੋਗਾ ਵੱਲੋਂ ਉਹਨਾਂ ਦੇ ਜੋਇਂਟ ਸਕੱਤਰ ਸ: ਮਨਪ੍ਰੀਤ ਸਿੰਘ ਅੇਡਵੋਕੇਟ ਤੋਂ ਇਲਾਵਾ ਦਸ਼ਮੇਸ਼ ਵੈਲਫੇਅਰ ਕਲੱਬ ਦੇ ਮੈਂਬਰ ਸ: ਨਛੱਤਰ ਸਿੰਘ ਰਾਇ, ਸ: ਜੈ ਪਾਲ ਸਿੰਘ ਸੰਧੂ, ਸ: ਬੂਟਾ ਸਿੰਘ ਅੋਲਖ, ਸ: ਬੀ.ਕੇ. ਸਿੰਘ, ਸ: ਸੁਖਵੰਤ ਸਿੰਘ ਢਿੱਲੋ, ਸ: ਜਸਵੰਤ ਸਿੰਘ, ਸ: ਜਰਨੈਲ ਸਿੰਘ, ਸ: ਮੱਖਣ ਸਿੰਘ, ਸ: ਤਰਲੋਚਨ ਸਿੰਘ, ਸ: ਇਕਬਾਲ ਸਿੰਘ, ਸ: ਚਰਨ ਸਿੰਘ ਤੂਰ ਅਤੇ ਸ: ਗੁਰਨੇਕ ਸਿੰਘ ਹਾਜਿਰ ਸਨ। ਇੰਟਰਲੋਕ ਟਾਇਲਾਂ ਲਗਵਾਉਣ ਦਾ ਕੁੱਲ ਖ਼ਰਚਾ ਤਕਰੀਬਨ 150000/- ਆਵੇਗਾ। ਕਲੱਬ ਵੱਲੋਂ ਸਹਿਯੋਗੀ ਸੱਜਣਾ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਕਲੱਬ ਵੱਲੋਂ ਦਸ਼ਮੇਸ਼ ਪਾਰਕ ਦੀ ਰੱਖ ਰਖਾਵ ਦੀ ਜਿੰਮੇਦਾਰੀ ਪਹਿਲਾ ਵੀ ਆਪਸੀ ਸਹਿਯੋਗ ਨਾਲ ਨਿਭਾਈ ਜਾ ਰਹੀ ਹੈ।

ਦਸ਼ਮੇਸ਼ ਵੇਲਫੇਅਰ ਕਲੱਬ ਵੱਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਅਦ ਮਿਨੁਸਪਲ ਕਮੇਟੀ ਵੱਲੋਂ ਦਸ਼ਮੇਸ਼ ਪਾਰਕ ਦੇ ਬਾਹਰ ਤਕਰੀਬਨ ਇਕ ਸਾਲ ਤ...
01/09/2022

ਦਸ਼ਮੇਸ਼ ਵੇਲਫੇਅਰ ਕਲੱਬ ਵੱਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਅਦ ਮਿਨੁਸਪਲ ਕਮੇਟੀ ਵੱਲੋਂ ਦਸ਼ਮੇਸ਼ ਪਾਰਕ ਦੇ ਬਾਹਰ ਤਕਰੀਬਨ ਇਕ ਸਾਲ ਤੋਂ ਉੱਪਰ ਸਮੇ ਤੇ ਟੁੱਟਿਆ ਹੋਇਆ ਮੇਨਹੋਲ ਠੀਕ ਕਰ ਦਿੱਤਾ ਗਿਆ। ਦਸ਼ਮੇਸ਼ ਵੇਲਫੇਅਰ ਕਲੱਬ ਮਿਨੁਸਪਲ ਕਮੇਟੀ ਦੇ ਅਹੁਦੇਦਾਰਾਂ ਦਾ ਅਤੇ ਸਟਾਫ਼ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦੀ ਹੈ।

COVID vaccination camp under progress in Dashmesh Park Moga by Dashmesh Welfare Club
07/10/2021

COVID vaccination camp under progress in Dashmesh Park Moga by Dashmesh Welfare Club

05/10/2021

Floods lights installed in the Dashmesh Park were not functioning for the last two years. Excuse given for non repairs by the local representative was mon availability of new parts. In actual it was lack of interest to get it repaired. Now on taking up the matter with Municipal Authorities Moga by
Dashmesh Welfare Club, the flood lights have been repaired and are functioning.

ਤੀਰਥ ਯਾਤਰਾ
03/10/2021

ਤੀਰਥ ਯਾਤਰਾ

Blood Donation Camp organised by Dashmesh Welfare Club
13/09/2021

Blood Donation Camp organised by Dashmesh Welfare Club

Presented a tri-cycle by our Club Dashmesh Welfare Club, Moga to a handicapped boy Ajay Kumar, 10th class student of Dev...
17/08/2021

Presented a tri-cycle by our Club Dashmesh Welfare Club, Moga to a handicapped boy Ajay Kumar, 10th class student of Dev Smaj Sr. Secondary School, Moga

Address

Street No.10, Amritsar Road, Moga

Website

Alerts

Be the first to know and let us send you an email when Dashmesh Welfare Club -Regd. posts news and promotions. Your email address will not be used for any other purpose, and you can unsubscribe at any time.

  • Want your organization to be the top-listed Government Service?

Share