Fan BSP Halka Maur

Fan BSP Halka Maur Jai bhim ji � Jai savidhan ji �

ਵਿਸ਼ਲ ਸੱਤਾ ਪ੍ਰਾਪਤ ਕਰੋ ਰੈਲੀ  ਬੁੱਢਲਾਡਾ   ਪੰਜਾਬ ਸੰਭਾਲੋ ਮੁਹਿਮ ਦੇ ਹੱਕ ਵਿੱਚ ਉਮੜਿਆ ਜਨ ਸੈਲਾਬ, ਮਿਸ਼ਨ ਮਾਲਵਾ ਫਤਿਹ ਦੀ ਸ਼ੁਰੂਆਤ ----ਕਰ...
09/04/2026

ਵਿਸ਼ਲ ਸੱਤਾ ਪ੍ਰਾਪਤ ਕਰੋ ਰੈਲੀ ਬੁੱਢਲਾਡਾ

ਪੰਜਾਬ ਸੰਭਾਲੋ ਮੁਹਿਮ ਦੇ ਹੱਕ ਵਿੱਚ ਉਮੜਿਆ ਜਨ ਸੈਲਾਬ, ਮਿਸ਼ਨ ਮਾਲਵਾ ਫਤਿਹ ਦੀ ਸ਼ੁਰੂਆਤ ----ਕਰੀਮਪੁਰੀ--

ਅੱਜ ਮਿਤੀ 15-03-2026 ਨੂੰ ਮੌੜ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਹਲਕਾ ਮੌੜ ਤੋਂ ਪ੍ਰਧਾਨ ਸਵਰਨ ਸਿੰਘ ਜੀ ਦੀ ਪ੍ਰਧਾਨਗੀ ਹੇਠ ਅਤੇ ਦੁਸ਼ਹਿਰਾ ਸਿੰਘ...
15/03/2026

ਅੱਜ ਮਿਤੀ 15-03-2026 ਨੂੰ ਮੌੜ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਹਲਕਾ ਮੌੜ ਤੋਂ ਪ੍ਰਧਾਨ ਸਵਰਨ ਸਿੰਘ ਜੀ ਦੀ ਪ੍ਰਧਾਨਗੀ ਹੇਠ ਅਤੇ ਦੁਸ਼ਹਿਰਾ ਸਿੰਘ ਜੀ ਇੰਚਾਰਚ ਦੀ ਹਾਜ਼ਰੀ ਵਿੱਚ ਐਡਵੋਕੇਟ ਰਾਜਵੀਰ ਸਿੰਘ ਮੱਟੂ, ਗੁਰਮੇਲ ਸਿੰਘ ਮੌੜ ਖੁਰਦ ਸਾਬਕਾ ਹਲਕਾ ਇੰਚਾਰਜ ਪ੍ਰਿੰਸੀਪਲ ਸ਼੍ਰੀ ਆਤਮਾ ਸਿੰਘ ,ਅਗਵਾਈ ਹੇਠ ਹਲਕਾ ਮੋੜ ਤੋਂ ਬਹੁਜਨ ਸਮਾਜ ਪਾਰਟੀ ਦੀ ਸਮੂਹ ਲੀਡਰਸ਼ਿਪ ਅਤੇ ਵਰਕਰ ਸਹਿਬਾਨ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੱਤਾ ਪ੍ਰਾਪਤ ਰੈਲੀ ਮੌੜ ਤੋਂ ਵਿਧਾਨ ਸਭਾ ਬੰਗਾ ਬਹਿਰਾਮ ਲਈ ਰਵਾਨਾ ਹੋਈ ਇਸ ਮੌਕੇ ਐਡਵੋਕੇਟ ਰਾਜਵੀਰ ਸਿੰਘ ਮੱਟੂ ਨੇ ਕਿਹਾ ਕਿ ਬਹੁਜਨ ਸਮਾਜ ਜਾਗ ਚੁੱਕਾ ਹੈ ਉਹ ਦਿਨ ਦੂਰ ਨਹੀਂ ਜਦ ਪੰਜਾਬ ਵਿੱਚ ਬਾਬਾ ਸਾਹਿਬ ਦੇ ਸੁਪਨਿਆਂ ਦੀ ਸਰਕਾਰ ਆਵੇਗੀ ਇਸ ਵਿੱਚ ਕਾਲਾ ਸਿਘਾਸਿਆ ਮੌੜ ਸੀਨੀਅਰ ਬਸਪਾ ਆਗੂ,ਪੂਰਨ ਸਿਘਾਸਿਆ ਸਿੰਘ ਮੌੜ,ਸੁਖਦੇਵ ਸਿੰਘ , ਹਰਪ੍ਰੀਤ ਸਿੰਘ ਰਾਮਗੜ੍ਹ ਭੂੰਦੜ, ਗੁਰਲਾਲ ਸਿੰਘ ਮੰਡੀ ਕਲਾਂ, ਜਗਤਾਰ ਸਿੰਘ ਐਕਸ ਆਰਮੀ ਥਮਨਗੜ, ਸੁਖਵਿੰਦਰ ਸਿੰਘ ਖਾਲਸਾ ,ਵੀਰਾ ਸਿੰਘ,ਆਗਿਆਪਾਲ ਸਿੰਘ ਮੰਡੀ ਕਲਾਂ ,ਭੀਮ ਸਿੰਘ ਮੰਡੀ ਕਲਾਂ,ਪਵਨ ਕੁਮਾਰ ,ਮੋਨੂੰ ਕੁਮਾਰ , ਬਲਜਿੰਦਰ ਕੁਮਾਰ, ਲਖਵੀਰ ਸਿੰਘ ਮੰਡੀ ਕਲਾਂ , ਮਨਜੀਤ ਸਿੰਘ ਮੰਡੀ ਕਲਾਂ,ਬਲਦੇਵ ਸਿੰਘ ਬਘੀਂ,ਰਤੀਆ ਸਿੰਘ ਤੋਂ ਇਲਾਵਾ ਕਾਫ਼ੀ ਵਰਕਰ ਨੇ ਰੈਲੀ ਵਿੱਚ ਹਿੱਸਾ ਲਿਆ

15/03/2026

15/03/2026

ਹਲਕਾ ਮੌੜ ਤੋਂ ਸਮੂਹ ਬਹੁਜਨ ਸਮਾਜ ਪਾਰਟੀ ਲੀਡਰਸ਼ਿਪ ਅਤੇ ਵਰਕਰ ਸਾਹਿਬਾਨ ਰੈਲੀ ਵਿੱਚ ਜਾਂਦੇ ਹੋਏ ਚਲੋ ਬਹਿਰਾਮ ਹਲਕਾ ਬੰਗਾ ਰੈਲੀ 🐘🐘

15/03/2026

ਹਲਕਾ ਮੌੜ ਵੱਲੋਂ ਬਹੁਤ ਸਮਾਜ ਪਾਰਟੀ ਰੈਲੀ ਵਿੱਚ ਸਮੂਹ ਲੀਡਰਸ਼ਿਪ ਅਤੇ ਵਰਕਰ ਸਾਹਿਬਾਨ
ਚਲੋ ਬਹਿਰਾਮ , ਚਲੋ ਬਹਿਰਾਮ 🐘🐘🐘🐘🐘
ਬਹੁਜਨਾਂ ਦੇ ਮਸੀਹਾ, ਬਹੁਜਨ ਸਮਾਜ ਪਾਰਟੀ ਦੇ ਜਨਮ ਦਾਤਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੀਆਂ ਸਮੁੱਚੇ ਬਹੁਜਨ ਸਮਾਜ ਨੂੰ ਬਹੁਤ ਬਹੁਤ ਮੁਬਾਰਕਾਂ 🙏🙏

ਚਲੋ ਬਹਿਰਾਮ , ਚਲੋ ਬਹਿਰਾਮ 🐘🐘🐘🐘🐘ਬਹੁਜਨਾਂ ਦੇ ਮਸੀਹਾ, ਬਹੁਜਨ ਸਮਾਜ ਪਾਰਟੀ ਦੇ ਜਨਮ ਦਾਤਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੀਆਂ ਸਮ...
15/03/2026

ਚਲੋ ਬਹਿਰਾਮ , ਚਲੋ ਬਹਿਰਾਮ 🐘🐘🐘🐘🐘
ਬਹੁਜਨਾਂ ਦੇ ਮਸੀਹਾ, ਬਹੁਜਨ ਸਮਾਜ ਪਾਰਟੀ ਦੇ ਜਨਮ ਦਾਤਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੀਆਂ ਸਮੁੱਚੇ ਬਹੁਜਨ ਸਮਾਜ ਨੂੰ ਬਹੁਤ ਬਹੁਤ ਮੁਬਾਰਕਾਂ 🙏🙏

ਮੌੜ ਦੀ ਟੀਮ ਮੰਡੀ ਕਲਾਂ ਵਿਖੇ  ਸੱਤਾ ਪ੍ਰਾਪਤ ਕਰੋ ਰੈਲੀ ਵਾਰੇ ਪ੍ਰਚਾਰ ਕਰਦੇ ਹੋਏ।
11/03/2026

ਮੌੜ ਦੀ ਟੀਮ ਮੰਡੀ ਕਲਾਂ ਵਿਖੇ ਸੱਤਾ ਪ੍ਰਾਪਤ ਕਰੋ ਰੈਲੀ ਵਾਰੇ ਪ੍ਰਚਾਰ ਕਰਦੇ ਹੋਏ।

Address

Maur Mandi Ward No 14
Maur
151509

Website

Alerts

Be the first to know and let us send you an email when Fan BSP Halka Maur posts news and promotions. Your email address will not be used for any other purpose, and you can unsubscribe at any time.

Share